ਖ਼ਬਰਾਂ
CISCE ਨੇ ਐਲਾਨੇ ICSE ਤੇ ISC ਦੇ ਨਤੀਜੇ, ਇਸ ਵਾਰ ਨਹੀਂ ਜਾਰੀ ਕੀਤੀ ਮੈਰਿਟ ਲਿਸਟ
ਕੌਂਸਲ ਆਫ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (ਸੀਆਈਐਸਸੀਈ) ਨੇ ਸ਼ੁੱਕਰਵਾਰ ਨੂੰ ਆਈਸੀਐਸਈ (10ਵੀਂ)ਅਤੇ ਆਈਐਸਸੀ (12ਵੀਂ) ਕਲਾਸ ਦੇ ਨਤੀਜੇ ਜਾਰੀ ਕਰ ਦਿੱਤੇ ਹਨ।
ਤਨਖ਼ਾਹ ਲੈਣ ਗਈ ਕੁੜੀ ਨਾਲ ਮਾਲਕਾਂ ਨੇ ਕੀਤੀ ਜ਼ਬਰਦਸਤੀ ਤੇ ਕੁੱਟਮਾਰ,ਵੀਡੀਓ ਵਾਇਰਲ
ਪਰ ਉਨ੍ਹਾਂ ਪਰਿਵਾਰਾਂ ਦਾ ਸੁਪਨਾ ਉਸ ਸਮੇਂ ਚਕਨਾਚੂਰ ਹੁੰਦਾ...
ਸਿੱਖਿਆ ਵਿਭਾਗ ਦੀ ਨਵੀਂ ਰਣਨੀਤੀ, ਹੁਣ ਵੱਖ-ਵੱਖ ਜ਼ੋਨਾਂ ਵਿਚ ਵੰਡੇ ਜਾਣਗੇ ਸਰਕਾਰੀ ਸਕੂਲ
ਸੂਬੇ ਦੇ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਨਾਲੋਂ ਬਿਹਤਰ ਬਣਾਉਣ ਲਈ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਕਈ ਖ਼ਾਸ ਕਦਮ ਚੁੱਕੇ ਜਾ ਰਹੇ ਹਨ।
ਮਾਸਕ ਨਾ ਪਾਉਣ 'ਤੇ ਪੁਲਿਸ ਨਾਲ ਉੇਲਝਿਆ ਨੌਜਵਾਨ, ਵੀਡੀਓ ਵਾਇਰਲ
ਦੇਖੋ ਕਿਉਂ ਲੋਕ ਵੀ ਦੇ ਰਹੇ ਨੌਜਵਾਨ ਦਾ ਸਾਥ
ਸਪੈਸ਼ਲ ਮਨਜੂਰੀ ਤੋਂ ਬਾਅਦ ਖੁੱਲ੍ਹੇ ਦੇ ਅਟਾਰੀ-ਵਾਹਘਾ ਦੇ ਗੇਟ, ਪਾਕਿਸਤਾਨ ਤੋਂ ਪਰਤੇ 114 ਭਾਰਤੀ
ਤਾਲਾਬੰਦੀ ਕਾਰਨ ਪਾਕਿਸਤਾਨ ਵਿਚ ਫਸੇ 114 ਭਾਰਤੀ ਨਾਗਰਿਕ ਵਾਹਘਾ-ਅਟਾਰੀ ਸਰਹੱਦ ਰਾਹੀਂ........
ਵਿਕਾਸ ਦੁਬੇ ਦੇ ਐਨਕਾਂਊਟਰ ‘ਤੇ ਬੋਲੇ ਰਾਹੁਲ, ਕਈ ਜਵਾਬਾਂ ਤੋਂ ਚੰਗੀ ਹੈ ਚੁੱਪੀ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵਿਕਾਸ ਦੁਬੇ ਦੇ ਐਨਕਾਂਊਟਰ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੂੰ ਨਿਸ਼ਾਨੇ ‘ਤੇ ਲਿਆ ਹੈ।
ਕੋਰੋਨਾ ਵਾਇਰਸ - WHO ਨੇ ਏਅਰਬੋਰਨ ਟਰਾਂਸਮਿਸ਼ਨ ਬਾਰੇ ਜਾਰੀ ਕੀਤੇ ਨਵੇ ਦਿਸ਼ਾ ਨਿਰਦੇਸ਼!
32 ਦੇਸ਼ਾਂ ਦੇ 239 ਵਿਗਿਆਨੀਆਂ ਨੇ ਮੰਨਿਆ ਹੈ ਕਿ ਡਬਲਯੂਐਚਓ ਨੇ ਹਵਾ ਦੇ ਜ਼ਰੀਏ ਵਾਇਰਸ ਫੈਲਣ ਦੇ ਖ਼ਤਰੇ ਨੂੰ ਨਜ਼ਰ ਅੰਦਾਜ਼ ਕੀਤਾ ਹੈ
PNB ਵਿਚ ਹੋਈ 3,688 ਕਰੋੜ ਰੁਪਏ ਦੀ ਧੋਖਾਧੜੀ, ਜਾਣੋ ਕੀ ਹੈ ਤਾਜ਼ਾ ਮਾਮਲਾ
PNB ਨੇ ਕਿਹਾ ਕਿ ਉਸ ਨੇ ਦੀਵਾਨ ਹਾਊਸਿੰਗ ਫਾਈਨਾਂਸ ਲਿਮਟਡ ਦੇ ਐਨਪੀਏ ਖਾਤੇ ਵਿਚ 3,688.58 ਕਰੋੜ ਰੁਪਏ ਦੀ ਧੋਖਾਧੜੀ ਬਾਰੇ ਆਰਬੀਆਈ ਨੂੰ ਜਾਣਕਾਰੀ ਦਿੱਤੀ ਹੈ।
ਸਾਈਪਰਸ ਤੋਂ ਛੁੱਟੀ ਤੇ ਆਏ ਪੰਜਾਬੀ ਫਸੇ ਪੰਜਾਬ, ਸਰਕਾਰ ਅੱਗੇ ਕਰ ਰਹੇ ਤਰਲੇ
ਸਾਈਪਰਸ ਤੋਂ ਭਾਰਤ ਆਏ ਪੰਜਾਬੀ ਨੌਜਵਾਨਾਂ ਦੀ ਗੁਹਾਰ
ਇਹ ਕੇਕੜਾ ਬਚਾਵੇਗਾ ਕੋਰੋਨਾ ਵਾਇਰਸ ਤੋਂ ਜਾਨ,30 ਕਰੋੜ ਸਾਲ ਪੁਰਾਣੀ ਹੈ ਇਹ ਦੁਰਲੱਭ ਪ੍ਰਜਾਤੀ
ਕੇਕੜੇ ਨੂੰ ਸਮੁੰਦਰੀ ਪਕਵਾਨਾਂ ਵਿੱਚ ਇੱਕ ਬਹੁਤ ਹੀ ਸੁਆਦੀ ਭੋਜਨ ਮੰਨਿਆ ਜਾਂਦਾ ਹੈ