ਖ਼ਬਰਾਂ
ਕੋਰੋਨਾ ਨੇ ਇਕ ਦਿਨ ਵਿਚ ਲਈਆਂ 487 ਜਾਨਾਂ
ਭਾਰਤ ਵਿਚ 24879 ਨਵੇਂ ਮਾਮਲੇ, ਪੀੜਤਾਂ ਦੀ ਗਿਣਤੀ 767296 ਹੋਈ
ਸਿਖਿਆਤੰਤਰ ਦੇ ਤਾਲਿਬਾਨੀਕਰਨ ਦੀ ਸ਼ੁਰੂਆਤ!
ਕਈ ਅਹਿਮ ਪਾਠਕ੍ਰਮ ਜਾਂ ਤਾਂ ਕੱਢ ਦਿਤੇ ਜਾਂ ਨਿਚੋੜ ਦਿਤੇ
ਕਿਸਾਨ 20 ਜੁਲਾਈ ਨੂੰ ਸੜਕਾਂ 'ਤੇ ਟਰੈਕਟਰ ਖੜੇ ਕਰ ਦੇਣਗੇ
ਕਿਸਾਨ ਮੰਡੀਆਂ ਤੋੜਨ ਤੇ ਬਿਜਲੀ ਸੋਧ ਬਿਲ ਵਿਰੁਧ ਸੰਘਰਸ਼
ਮਿਜ਼ੋਰਮ 'ਚ ਭੂਚਾਲ ਦੇ ਤਿੰਨ ਹਫ਼ਤਿਆਂ 'ਚ 8ਵੀਂ ਵਾਰ ਫਿਰ ਝਟਕੇ
ਮਿਜ਼ੋਰਮ ਵਿਚ ਅੱਜ 4.3 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਕੈਪਟਨ ਕਾਲਜਾਂ ਦੀਆਂ ਅੰਤਮ ਪ੍ਰੀਖਿਆਵਾਂ ਰੱਦ ਕੀਤੇ ਜਾਣ ਲਈ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਣਗੇ
ਕਿਹਾ, ਵਿਦਿਆਰਥੀਆਂ ਦੇ ਜੀਵਨ ਨੂੰ ਜ਼ੋਖਮ 'ਚ ਪਾਉਣ ਲਈ ਤਿਅਰ ਨਹੀਂ
ICSE ਦੀ 10ਵੀਂ ਅਤੇ ISC ਦੀ 12ਵੀਂ ਦੀ ਪ੍ਰੀਖਿਆ ਦੇ ਨਤੀਜੇ ਦਾ ਐਲਾਨ ਭਲਕੇ
ਦੁਪਹਿਰ 3 ਵਜੇ ਐਲਾਨੇ ਜਾਣਗੇ ਨਤੀਜੇ
ਕੇਂਦਰ ਖਿਲਾਫ਼ ਆਰ-ਪਾਰ ਦੇ ਮੂੜ 'ਚ ਕਿਸਾਨ: ਮੰਡੀਆਂ ਤੋੜਨ ਤੇ ਬਿਜਲੀ ਸੋਧ ਬਿਲ ਖਿਲਾਫ਼ ਸੰਘਰਸ਼ ਦਾ ਐਲਾਨ!
ਪੰਜਾਬ ਦੇ ਕਿਸਾਨ 20 ਜੁਲਾਈ ਨੂੰ ਸੜਕਾਂ 'ਤੇ ਟ੍ਰੈਕਟਰ ਲਾਉਣਗੇ, ਤਿੰਨ ਘੰਟੇ ਦੇ ਰੋਸ ਵਿਚ ਆਵਾਜਾਈ ਨਹੀਂ ਰੋਕਣੀ
ਬਿਜਲੀ (ਸੋਧ)ਬਿੱਲ-2020: ਸੁਖਬੀਰ ਬਾਦਲ ਦੀ ਮੋਦੀ ਵੱਲ ਚਿੱਠੀ ਸਿਆਸੀ ਡਰਾਮੇ ਤੋਂ ਵੱਧ ਕੁੱਝ ਵੀ ਨਹੀਂ!
ਕਿਹਾ, ਬਾਦਲ ਪਰਵਾਰ ਦੋਗਲੀ ਨੀਤੀ ਅਪਨਾ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਿਹੈ
ਚੀਨ ਖਿਲਾਫ਼ ਲਾਮਬੰਦੀ, ਅਮਰੀਕੀ ਸੰਸਦ 'ਚ ਬਿੱਲ ਪੇਸ਼, ਚੀਨੀ ਕਰਤੂਤਾਂ ਦਾ ਹੋਵੇਗਾ ਪਰਦਾਫਾਸ਼!
ਕਰੋਨਾ ਕਾਲ ਦੌਰਾਨ ਚੀਨ ਵਲੋਂ ਅਮਰੀਕੀ ਹਿਤਾਂ ਖਿਲਾਫ਼ ਚੁਕੇ ਕਦਮਾਂ ਦੀ ਜਾਂਚ ਮੰਗੀ
ਚਿੰਤਾਜਨਕ ਰਫ਼ਤਾਰ ਨਾਲ ਵੱਧ ਰਿਹੈ ਕਰੋਨਾ ਮੀਟਰ, ਪਾਬੰਦੀਆਂ ਵਧਣ ਦੀਆਂ ਸੰਭਾਵਨਾਵਾਂ ਵਧੀਆਂ!
ਦੁਨੀਆਂ ਭਰ ਅੰਦਰ ਕਰੋਨਾ ਪੀੜਤਾਂ ਦਾ ਅੰਕੜਾ 1.21 ਕਰੋੜ ਤੋਂ ਪਾਰ, 70 ਲੱਖ ਠੀਕ ਹੋਏ