ਖ਼ਬਰਾਂ
15 ਅਗਸਤ ਨੂੰ ਲਾਂਚ ਹੋਣ ਵਾਲੇ ਸਵਦੇਸ਼ੀ ਟੀਕੇ ‘ਤੇ ਕਿਉਂ ਸ਼ੱਕ ਜਤਾ ਰਹੇ ਮਾਹਰ ?
ਮੌਜੂਦਾ ਸਮੇਂ ਵਿਚ ਕਲੀਨਿਕਲ ਪਰੀਖਣ ਲਈ 12 ਸਥਾਨਾਂ ਦੀ ਪਛਾਣ ਕੀਤੀ ਗਈ ਹੈ
ਪੰਜਾਬ : ਕੋਰੋਨਾ ਨਾਲ 6 ਹੋਰ ਮੌਤਾਂ, 153 ਨਵੇਂ ਪਾਜ਼ੇਟਿਵ ਮਾਮਲੇ ਆਏ
ਪੰਜਾਬ ਵਿਚ ਕੋਰੋਨਾ ਕਹਿਰ ਦੇ ਚਲਦਿਆਂ ਅੱਜ 6 ਹੋਰ ਮੌਤਾਂ ਹੋਈਆਂ ਹਨ ਅਤੇ ਸ਼ਾਮ ਤਕ 24 ਘੰਟਿਆਂ ਦੌਰਾਨ 153
ਪਾਵਰਕਾਮ ਨੇ ਬਿਜਲੀ ਦੀ ਮੰਗ ਸਫ਼ਲਤਾਪੂਰਵਕ ਕੀਤੀ ਪੂਰੀ
ਪਾਵਰਕਾਮ ਦੇ ਸੀਐਮਡੀ ਸ਼੍ਰੀ ਏ. ਵੇਣੂ ਪ੍ਰਸਾਦ ਨੇ ਖੁਲਾਸਾ ਕੀਤਾ ਕਿ ਕੋਵੀਡ 19 ਮਹਾਂਮਾਰੀ ਦੀ ਸਥਿਤੀ ਦੇ
ਢੀਡਸਾ ਪਿਉ-ਪੁੱਤਰ 7 ਜੁਲਾਈ ਦੀ ਲੁਧਿਆਣਾ ਮੀਟਿੰਗ ਵਿਚ ਖੋਲ੍ਹਣਗੇ ਅਪਣੇ ਸਿਆਸੀ ਪੱਤੇ
ਟਕਸਾਲੀ ਦਲ ਵਲੋਂ ਪ੍ਰਧਾਨਗੀ ਦੀ ਪੇਸ਼ਕਸ਼ ਉਤੇ ਨਵÄ ਪਾਰਟੀ ਦੇ ਗਠਨ ਦੇ ਮੁੱਦੇ ਰੱਖਣਗੇ ਸਮਰਥਕਾਂ ਸਾਹਮਣੇ
ਚੀਨ ਲਈ ਇਕ ਹੋਰ ਬੁਰੀ ਖ਼ਬਰ,ਭਾਰਤ ਨਾਲ ਸੀਕ੍ਰੇਟ ਡੀਲ ਲਈ ਤਿਆਰ ਹੋਇਆ ਜਾਪਾਨ
ਮੋਦੀ ਸਰਕਾਰ ਨੂੰ ਇਕ ਹੋਰ ਸਫਲਤਾ ਮਿਲੀ ਹੈ। ਜਾਪਾਨ ਹੁਣ ਚੀਨ ਵਿਰੁੱਧ ਭਾਰਤੀ ਫੌਜ ਨਾਲ ਇੱਕ ਗੁਪਤ ਸੌਦੇ ਲਈ ਸਹਿਮਤ ਹੋ ਗਿਆ ਹੈ।
ਬਿਜਲੀ ਸੋਧ ਬਿਲ 2020 , ਕੇਂਦਰ ਨਾਲ ਬੈਠਕ ’ਚ ਪੰਜਾਬ ਸਣੇ ਕਈ ਹੋਰ ਸੂਬਿਆਂ ਵਲੋਂ ਡਟ ਕੇ ਵਿਰੋਧ
‘ਕੇਂਦਰੀ ਮੰਤਰੀ ਵਲੋਂ ਛੇਤੀ ਹੀ ਖ਼ੁਦ ਪੰਜਾਬ ਆ ਕੇ ਉਕਤ ਬਿੱਲ ਬਾਰੇ ਸ਼ੰਕਿਆਂ ਅਤੇ ਸੰਸਿਆਂ ਦਾ ਨਿਵਾਰਨ ਕਰਨ ਦਾ ਭਰੋਸਾ’
ਕੋੋਰੋਨਾ ਵਾਇਰਸ ਦਾ ਟੀਕਾ 15 ਅਗੱਸਤ ਤਕ ਆ ਸਕਦੈ
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਕੋਵਿਡ-19 ਦਾ ਭਾਰਤ ਵਿਚ ਬਣਿਆ ਟੀਕਾ ਇਲਾਜ ਵਰਤੋਂ ਲਈ
ਲਦਾਖ਼ ਵਾਲੇ ਕਹਿੰਦੇ ਹਨ ਕਿ ਚੀਨ ਨੇ ਸਾਡੀ ਜ਼ਮੀਨ ਦੱਬ ਲਈ ਅਤੇ ਮੋਦੀ ਜੀ ਕਹਿੰਦੇ ਹਨ ਕਿ ਨਹੀਂ : ਰਾਹੁਲ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਸਲ ਕੰਟਰੋਲ ਰੇਖਾ ’ਤੇ ਚੀਨ ਨਾਲ ਤਣਾਅ ਬਾਬਤ ਦਾਅਵਾ
ਦਿੱਲੀ ਦੰਗੇ : ਮਾਰੇ ਗਏ ਨੌਂ ਮੁਸਲਮਾਨਾਂ ਨੂੰ ‘ਜੈ ਸ੍ਰੀ ਰਾਮ’ ਕਹਿਣ ਲਈ ਮਜਬੂਰ ਕੀਤਾ ਗਿਆ ਸੀ
ਪੁਲਿਸ ਨੇ ਅਦਾਲਤ ਵਿਚ ਦਾਖ਼ਲ ਕੀਤਾ ਦੋਸ਼ ਪੱਤਰ
ਇਕ ਦਿਨ ’ਚ ਰੀਕਾਰਡ 20,903 ਨਵੇਂ ਮਾਮਲੇ, 379 ਮੌਤਾਂ
ਕੋਰੋਨਾ ਵਾਇਰਸ ਦਾ ਕਹਿਰ ਜਾਰੀ