ਖ਼ਬਰਾਂ
ਕੰਮ ਠੱਪ ਹੋਣ ਕਾਰਨ, ਸਬਜੀ ਵੇਚਣ ਲਈ ਮਜ਼ਬੂਰ ਹੋਈ ਇਹ ਗਾਇਕ ਜੋੜੀ
ਕਰੋਨਾ ਵਾਇਰਸ ਕਰਕੇ ਲੱਗੇ ਲੌਕਡਾਊਨ ਚ ਹਰ ਪਾਸੇ ਕੰਮਕਾਰ ਬੰਦ ਹੋਣ ਕਾਰਨ ਲੋਕਾਂ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ।
ਪਿੰਡ ਮਲੂਕਪੁਰ 'ਚ ਲੱਗੇ ਖਾਲਿਸਤਾਨ ਸਮਰਥਨ ਦੇ ਪੋਸਟਰ
ਖੁਫੀਆ ਏਜੰਸੀਆਂ ਹੋਈਆਂ ਸਰਗਰਮ
ਦੇਸ਼ ਹੋਇਆ ਪਹਿਲਾ ਪਲਾਜ਼ਮਾਂ ਬੈਂਕ ਸਥਾਪਿਤ, ਇਸ ਤਰ੍ਹਾਂ ਹੋ ਸਕੇਗਾ ਪਲਾਜ਼ਮਾਂ ਦਾਨ
ਇਹ ਪਲਾਜ਼ਮਾਂ ਬੈਂਕ ਨੂੰ ਸਵੇਰੇ 8 ਵਜੇ ਤੋਂ ਰਾਤ 9 ਵਜੇ ਤੱਕ ਖੁੱਲ੍ਹਾ ਰੱਖਿਆ ਜਾਵੇਗਾ
ਜਲਦ ਸ਼ੁਰੂ ਹੋ ਸਕਦੀਆਂ ਹਨ ਅੰਤਰਰਾਸ਼ਟਰੀ ਉਡਾਣਾਂ, ਸਰਕਾਰ ਅਮਰੀਕਾ, ਕੈਨੇਡਾ ਨਾਲ ਕਰ ਰਹੀ ਹੈ ਗੱਲਬਾਤ
ਕੋਰੋਨਾਵਾਇਰਸ ਕਾਰਨ ਭਾਰਤ ਵਿਚ ਅੰਤਰਰਾਸ਼ਟਰੀ ਉਡਾਣਾਂ ਬੰਦ ਹਨ। ਇਹ ਉਡਾਣਾਂ ਦੁਬਾਰਾ ਕਦੋਂ ਸ਼ੁਰੂ ਹੋਣਗੀਆਂ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।
''Lockdown ਦੇ ਸਮੇਂ ਦਾ ਸਰਕਾਰ ਨੇ ਲੋਕਾਂ ਕੋਲੋਂ ਇਕ-ਇਕ ਪੈਸਾ ਵਸੂਲਿਆ''
ਜਦੋਂ ਗੱਡੀ ਵਰਤੀ ਹੀ ਨਹੀਂ ਤੇ ਸੜਕਾਂ ਵੀ ਖਾਲ੍ਹੀ ਸਨ ਤਾਂ ਰੋਡ ਟੈਕਸ...
BREAKING: ਪਾਕਿਸਤਾਨ ਦੇ ਸ਼ੇਖੂਪੁਰਾ ਵਿਖੇ ਟਰੇਨ ਹਾਦਸੇ 'ਚ 16 ਸਿੱਖਾਂ ਸਮੇਤ 19 ਯਾਤਰੀਆਂ ਦੀ ਮੌਤ
ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਸ਼ੇਖੂਪੁਰਾ ਵਿਖੇ ਇਕ ਟਰੇਨ ਹਾਦਸੇ ਦੌਰਾਨ 16 ਸਿੱਖ ਯਾਤਰੀਆਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
PM ਮੋਦੀ ਦੇ ਲੇਹ ਦੌਰੇ ਤੇ ਚੀਨ ਨੂੰ ਲੱਗੀਆਂ ਮਿਰਚਾਂ,ਕਿਹਾ- ਸੀਮਾ ਤੇ ਹਾਲਾਤ ਨਾ ਵਿਗਾੜੇ ਕੋਈ ਦੇਸ਼
ਭਾਰਤ ਅਤੇ ਚੀਨ ਦੀ ਫੌਜ ਦਰਮਿਆਨ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਵੱਧ ਰਹੇ ਤਣਾਅ ..............
ਮੌਸਮ ਵਿਭਾਗ ਅਨੁਸਾਰ, ਅਗਲੇ ਦੋ ਦਿਨ ਇਨ੍ਹਾਂ ਥਾਵਾਂ ਤੇ ਮੀਂਹ ਪੈਣ ਨਾਲ ਗਰਮੀ ਤੋਂ ਮਿਲ ਸਕਦੀ ਹੈ ਰਾਹਤ
ਪੰਜਾਬ 'ਚ ਅੰਮ੍ਰਿਤਸਰ ਦਾ ਤਾਪਮਾਨ 40.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 5 ਡਿਗਰੀ ਸੈਲਸੀਅਸ ਵੱਧ ਹੈ।
ਲੇਹ ਵਿਚ ਗਰਜੇ ਪੀਐਮ ਮੋਦੀ, ਜਵਾਨਾਂ ਨੂੰ ਕਿਹਾ, ‘ਤੁਹਾਡਾ ਮੁਕਾਬਲਾ ਕੋਈ ਨਹੀਂ ਕਰ ਸਕਦਾ’
ਚੀਨ ਨਾਲ ਸਰਹੱਦ ‘ਤੇ ਜਾਰੀ ਤਣਾਅ ਅਤੇ ਚੀਨੀ ਫੌਜ ਨਾਲ ਗੱਲਬਾਤ ਦੌਰਾਨ ਅੱਜ ਸਵੇਰੇ ਪੀਐਮ ਮੋਦੀ ਲੇਹ ਲਦਾਖ ਪਹੁੰਚੇ।
Pubg ਖੇਡਦੇ ਨਾਬਾਲਿਕ ਨੇ ਉਡਾਏ 16 ਲੱਖ ਰੁਪਏ, ਪਿਤਾ ਨੇ ਲਿਆ ਵੱਡਾ ਐਕਸ਼ਨ
ਪਿਤਾ ਨੇ ਉਸ ਦੇ ਭਵਿਖ ਲਈ ਜੋ ਪੈਸੇ ਜੋੜ ਕੇ ਰੱਖੇ ਸਨ ਉਸ ਨੇ ਉਹ ਗੇਮ ਵਿਚ ਉਡਾ ਦਿੱਤੇ।