ਖ਼ਬਰਾਂ
ਗ੍ਰਹਿ ਮੰਤਰੀ ਨੇ ਦੇਸ਼ਵਾਸੀਆਂ ਨੂੰ ਕੀਤੀ ਅਪੀਲ, ‘Important! ਜ਼ਰੂਰ ਸੁਣੋ ਪੀਐਮ ਮੋਦੀ ਦਾ ਸੰਬੋਧਨ’
ਚੀਨ ਨਾਲ ਜਾਰੀ ਤਣਾਅ ਅਤੇ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ਵਾਸੀਆਂ ਨੂੰ ਫਿਰ ਤੋਂ ਸੰਬੋਧਨ ਕਰਨ ਵਾਲੇ ਹਨ।
ਰਾਮਾਇਣ ਦੀ ਚੌਪਾਈ ਨੂੰ YouTube ਨੇ ਦੱਸਿਆ Copyright, ਭੜਕੀ ਮੈਥਿਲੀ ਠਾਕੁਰ
ਯੂਟਿਊਬ ਨੇ ਇਸ ਵੀਡੀਓ' ਤੇ ਇਤਰਾਜ਼ ਜਤਾਇਆ।
ਪੰਜਾਬ 'ਚ 5 ਦਿਨ ਗਰਮੀ ਲੋਕਾਂ ਦੇ ਕੱਢੇਗੀ ਵੱਟ
ਮੰਗਲਵਾਰ ਨੂੰ ਵੀ ਮੌਸਮ ਦਾ ਮਿਜਾਜ਼ ਬਦਲਿਆ ਹੋਇਆ ਹੈ ਅਤੇ ਅਸਮਾਨ...
TikTok ਤੇ Helo ਐਪ ਖਿਲਾਫ ਗੂਗਲ ਤੇ ਐਪਲ ਦੀ ਕਾਰਵਾਈ, ਚੁੱਕਿਆ ਇਹ ਕਦਮ
TikTok ਅਤੇ Helo ਸਮੇਤ 59 ਚੀਨੀ ਐਪਸ ‘ਤੇ ਕੇਂਦਰ ਸਰਕਾਰ ਵੱਲੋਂ ਪਾਬੰਦੀ ਲਗਾਉਣ ਤੋਂ ਬਾਅਦ ਅਮਰੀਕੀ ਕੰਪਨੀ ਗੂਗਲ ਅਤੇ ਐਪਲ ਵੀ ਸਾਹਮਣੇ ਆਈਆਂ ਹਨ।
''ਜੇ ਹੋਇਆ ਜਿੰਦੂ ਨਾਲ ਧੱਕਾ ਲੁਧਿਆਣਾ ਕਰਦਾਂਗੇ ਜਾਮ''
ਅੱਜ ਕੱਲ੍ਹ ਦੇ ਡਾਕਟਰਾਂ ਨੇ ਅਪਣੀਆਂ ਫੈਕਟਰੀਆਂ ਖੋਲ੍ਹ ਕੇ ਆਪ...
ਪੰਜਾਬ ਦੇ ਸਿਹਤ ਮੰਤਰੀ ਦਾ ਵੱਡਾ ਬਿਆਨ, ਪੰਜਾਬ 'ਚ ਨਹੀਂ ਵਿਕੇਗੀ ਰਾਮਦੇਵ ਦੀ 'ਕੋਰੋਲਿਨ' ਦਵਾਈ
ਬਲਬੀਰ ਸਿੱਧੂ ਨੇ ਕਿਹਾ ਹੈ ਕਿ ਬਿਨਾਂ ਮਨਜ਼ੂਰੀ ਦਵਾਈ ਵੇਚਣ ਦੀ ਇਜਾਜ਼ਤ ਨਹੀਂ ਹੈ
ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਸਕੂਲ ਦੀਆਂ ਫੀਸਾਂ ਨੂੰ ਲੈ ਕੇ ਵੱਡਾ ਐਲਾਨ
ਪੰਜਾਬ ਵਿਚ ਜਾਰੀ ਸਕੂਲ ਫੀਸਾਂ ਦੇ ਵਿਵਾਦ ਦੌਰਾਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਖੇ ਅੱਜ ਪਟੀਸ਼ਨਾਂ ‘ਤੇ ਸੁਣਵਾਈ ਹੋਈ।
''ਗੁਰੂ ਨਾਨਕ ਮੋਦੀਖ਼ਾਨੇ ਨੇ ਮੇਰੀ 2000 ਰੁਪਏ ਦੀ ਲੁੱਟ ਹੋਣੋਂ ਬਚਾਈ''
ਇਕ ਸਿੱਖ ਨੇ ਵੀਡੀਓ ਜ਼ਰੀਏ ਕੀਤੇ ਕਈ ਖ਼ੁਲਾਸੇ
IRCTC ਨੇ ਖ਼ਤਮ ਕੀਤੀ 560 ਕਰਮਚਾਰੀਆਂ ਦੀ ਨੌਕਰੀ, ਕਿਹਾ - ਹੁਣ ਨਹੀਂ ਹੈ ਇਨ੍ਹਾਂ ਦੀ ਲੋੜ
IRCTC ਜੋ ਕਿ ਭਾਰਤੀ ਰੇਲਵੇ ਦੇ ਕੇਟਰਿੰਗ ਅਤੇ ਸੈਰ-ਸਪਾਟਾ ਨੂੰ ਸੰਭਾਲਦੀ ਹੈ, ਉਸ ਨੇ 500 ਤੋਂ ਵੱਧ ਸੁਪਰਵਾਈਜ਼ਰ ਦੀਆਂ ਸੇਵਾਵਾਂ ਰੱਦ ਕਰਨ ਦਾ ਫੈਸਲਾ ਕੀਤਾ ਹੈ।
ਜਾਨਲੇਵਾ ਬਣਿਆ ਵਿਆਹ ਦਾ ਪ੍ਰੋਗਰਾਮ, ਲਾੜੇ ਦੀ ਹੋਈ ਮੌਤ, 95 ਮਹਿਮਾਨ ਕੋਰੋਨਾ ਪਾਜ਼ੇਟਿਵ
ਪਟਨਾ ਵਿਚ ਸੋਮਵਾਰ ਨੂੰ ਇਕੱਠੇ 95 ਲੋਕ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ।