ਖ਼ਬਰਾਂ
ਆਲਮੀ ਤਪਿਸ਼ ਦਾ ਬੁਰਾ ਅਸਰ ਪਵੇਗਾ ਕਿਸਾਨਾਂ ’ਤੇ, 2030 ਤਕ ਖੇਤੀ ਕਰਜ਼ੇ ਨਾ ਮੋੜ ਸਕਣ ਵਾਲਿਆਂ ’ਚ ਹੋ ਸਕਦੈ 30 ਫੀ ਸਦੀ ਦਾ ਵਾਧਾ
ਔਸਤ ਆਲਮੀ ਤਾਪਮਾਨ ਪਹਿਲਾਂ ਹੀ ਉਦਯੋਗਿਕ ਪੱਧਰ ਤੋਂ ਪਹਿਲਾਂ ਦੇ ਪੱਧਰ ਤੋਂ ਲਗਭਗ 1.2 ਡਿਗਰੀ ਸੈਲਸੀਅਸ ਵੱਧ ਗਿਆ
ਤਾਮਿਲਨਾਡੂ ’ਚ ਹਿੰਦੀ ਦਾ ਵਿਰੋਧ ਜਾਰੀ, ਰੇਲਵੇ ਸਟੇਸ਼ਨ ’ਚ ਹਿੰਦੀ ਸ਼ਬਦਾਂ ਵਾਲੇ ਬੋਰਡ ਨੂੰ ਕਾਲਾ ਪੇਂਟ ਕੀਤਾ
ਬਾਅਦ ’ਚ ਅਧਿਕਾਰੀਆਂ ਨੇ ਇਸ ਨੂੰ ਠੀਕ ਕਰ ਦਿਤਾ
ਬਾਈਡਨ ਪ੍ਰਸ਼ਾਸਨ ਨੇ ਭਾਰਤ ਨੂੰ ਚੋਣਾਂ ’ਚ ਮਦਦ ਲਈ 1.8 ਕਰੋੜ ਅਮਰੀਕੀ ਡਾਲਰ ਦਿਤੇ : ਟਰੰਪ
ਭਾਰਤ ’ਤੇ ਅਮਰੀਕਾ ਦਾ ਫਾਇਦਾ ਚੁਕਣ ਦਾ ਦੋਸ਼ ਲਾਇਆ
USAID ਨੇ ਪਿਛਲੇ ਵਿੱਤੀ ਸਾਲ ’ਚ ਭਾਰਤ ’ਚ ਸੱਤ ਪ੍ਰਾਜੈਕਟਾਂ ਨੂੰ ਫੰਡ ਦਿਤਾ : ਵਿੱਤ ਮੰਤਰਾਲਾ
ਵੋਟਰਾਂ ਦੀ ਗਿਣਤੀ ਵਧਾਉਣ ਲਈ ਕੋਈ ਫੰਡ ਪ੍ਰਦਾਨ ਨਹੀਂ ਕੀਤੇ ਗਏ ਸਨ
ਟਰੰਪ ਨੇ ਵੱਡੇ ਪੱਧਰ ’ਤੇ ਲੋਕਾਂ ਨੂੰ ਅਮਰੀਕਾ ’ਚੋਂ ਕੱਢਣ ਦਾ ਬਚਾਅ ਕੀਤਾ, ਕਿਹਾ, ‘ਮੈਂ ਤਾਂ ਭ੍ਰਿਸ਼ਟਾਚਾਰ ਖਤਮ ਕਰ ਰਿਹਾ ਹਾਂ’
ਅਣਅਧਿਕਾਰਤ ਪ੍ਰਵਾਸੀ ਕੁਲ ਅਮਰੀਕੀ ਆਬਾਦੀ ਦਾ 3.3 ਫ਼ੀ ਸਦੀ ਅਤੇ ਵਿਦੇਸ਼ਾਂ ’ਚ ਪੈਦਾ ਹੋਈ ਆਬਾਦੀ ਦਾ 23 ਫ਼ੀ ਸਦੀ ਹਨ
ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ 4 ਹੋਰ ਪੰਜਾਬੀਆਂ ਨੂੰ ਅਮਰੀਕਾ ਨੇ ਕੱਢਿਆ
ਪੁੱਛਗਿੱਛ ਬਾਅਦ ਜ਼ਿਲ੍ਹਿਆਂ ਦੀ ਪੁਲਿਸ ਦੇ ਕੀਤਾ ਹਵਾਲੇ
Bangkok to Delhi : ਦਿੱਲੀ ਦੇ ਆਈਜੀਆਈ ਹਵਾਈ ਅੱਡੇ 'ਤੇ ਤਿੰਨ ਯਾਤਰੀਆਂ ਗ੍ਰਿਫ਼ਤਾਰ
Bangkok to Delhi : ਯਾਤਰੀਆਂ ਕੋਲੋਂ ਬੈਗਾਂ ’ਚ 22 ਸੱਪ, 23 ਕਿਰਲੀਆਂ ਅਤੇ 14 ਵਿਦੇਸ਼ੀ ਕੀੜਿਆਂ ਦੇ ਡੱਬੇ ਹੋਏ ਬਰਾਮਦ
Punjab News : ਐਨ.ਆਰ.ਆਈ. ਪੰਜਾਬੀਆਂ ਨੇ ਐਨ.ਆਰ.ਆਈ. ਮਿਲਣੀਆਂ ਕਰਵਾਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ : ਕੁਲਦੀਪ ਸਿੰਘ ਧਾਲੀਵਾਲ
Punjab News : ਕਿਹਾ -ਮੈਂ ਹਮੇਸ਼ਾ ਐਨ.ਆਰ.ਆਈ. ਪੰਜਾਬੀਆਂ ਦੀ ਮਦਦ ਲਈ ਹਾਜ਼ਰ ਹਾਂ
IND Vs PAK : ਪਾਕਿਸਤਾਨ ਦੀ ਪਾਰੀ ਖ਼ਤਮ, 241 ਦੌੜਾਂ 'ਤੇ ਆਲ ਆਊਟ
ਭਾਰਤ ਨੂੰ ਮਿਲਿਆ 242 ਦੌੜਾਂ ਦਾ ਟੀਚਾ
Khanouri News : ਡੱਲੇਵਾਲ ਅੱਜ ਪਹੁੰਚੇ ਖਨੌਰੀ, ਰਾਤ ਕੇਂਦਰ ਨਾਲ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਕਮਜ਼ੋਰੀ ਕਾਰਨ ਰੁਕੇ ਸੀ ਚੰਡੀਗੜ੍ਹ
Khanouri News : ਕਿਸਾਨ ਆਗੂਆਂ ਨੇ ਕਿਹਾ ਕਿ ਅਗਲੇ 7 ਦਿਨਾਂ ’ਚ ਅਸੀਂ ਸਾਰੇ ਤੱਥ ਕੇਂਦਰ ਸਰਕਾਰ ਨੂੰ ਭੇਜਾਂਗੇ