ਖ਼ਬਰਾਂ
ਪੁਲਾੜ ਵਿਗਿਆਨ, ਏਆਈ ਤੋਂ ਲੈ ਕੇ ਸਿਹਤ ਤੱਕ ਸੁਝਾਅ ...ਜਾਣੋ PM ਮੋਦੀ ਨੇ ਮਨ ਕੀ ਬਾਤ ਵਿੱਚ ਕੀ ਕਿਹਾ
'ਮਨ ਕੀ ਬਾਤ' ਪ੍ਰੋਗਰਾਮ ਦੇ ਮੁੱਖ ਗੱਲਾਂ
ਕਰਾਚੀ ਯੂਨੀਵਰਸਿਟੀ ਵਿਚ ਹੋਲੀ ਖੇਡਣ ’ਤੇ ਹਿੰਦੂ ਮੁਸਲਿਮ ਵਿਦਿਆਰਥੀਆਂ ਵਿਰੁਧ ਮਾਮਲਾ ਦਰਜ
21 ਫ਼ਰਵਰੀ ਨੂੰ ਵਿਦਿਆਰਥੀਆਂ ਨੇ ਖੇਡੀ ਸੀ ਹੋਲੀ
Chandigarh News : ਆਲ ਇੰਡੀਆ ਕਿਸਾਨ ਖੇਤ ਮਜ਼ਦੂਰ ਸੰਗਠਨ 25 ਫਰਵਰੀ ਨੂੰ ਚੰਡੀਗੜ੍ਹ ਵਿੱਚ ਇੱਕ ਵਿਸ਼ਾਲ ਵਿਰੋਧ ਪ੍ਰਦਰਸ਼ਨ ਕਰੇਗਾ
Chandigarh News : MSP ਸਮੇਤ ਕਈ ਕਿਸਾਨੀ ਮੰਗਾਂ ਦਾ ਜ਼ਿਕਰ ਨਵੇਂ ਖੇਤੀਬਾੜੀ ਖਰੜੇ ਦਾ ਵੀ ਕੀਤਾ ਵਿਰੋਧ
Elon Musk ਪਿਆ ਅਮਰੀਕਾ ਦੇ ਸਰਕਾਰੀ ਕਰਮਚਾਰੀਆਂ ਪਿੱਛੇ, ਲੱਖਾਂ ਨੌਕਰੀਆਂ ਖ਼ਤਰੇ ’ਚ
Elon Musk News : ਮਸਕ ਦੇ ਹੁਕਮ ਨੇ ਕਰਮਚਾਰੀਆਂ ’ਚ ਫੈਲਾਈ ਸਨਸਨੀ
Delhi News: ਦਿੱਲੀ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਹੋਣਗੇ ਆਤਿਸ਼ੀ
‘ਆਪ’ ਵਿਧਾਇਕ ਦਲ ਦੀ ਬੈਠਕ ਵਿਚ ਲਿਆ ਗਿਆ ਅਹਿਮ ਫ਼ੈਸਲਾ
Punjab Vidhan Sabha session: ਭਲਕੇ ਸਵੇਰੇ 11 ਵਜੇ ਸ਼ੁਰੂ ਹੋਵੇਗਾ 16ਵੀਂ ਪੰਜਾਬ ਵਿਧਾਨ ਸਭਾ ਦਾ 7ਵਾਂ ਇਜਲਾਸ
ਸਾਬਕਾ PM ਡਾ. ਮਨਮੋਹਨ ਸਿੰਘ ਸਮੇਤ ਵਿਛੜੀਆਂ ਰੂਹਾਂ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ
ਲੱਖਾਂ ਮੁਲਾਜ਼ਮਾਂਨ ਮਸਕ ਦੀ ਈਮੇਲ ਨੂੰ ਐਲ
ਪੁੱਛਿਆ, ਤੁਸੀਂ ਪਿਛਲੇ ਹਫ਼ਤੇ ਕੀ ਕੀਤਾ? ਜਵਾਬ ਨਾ ਦੇਣ ’ਤੇ ਮੰਨਿਆ ਜਾਵੇਗਾ ਅਸਤੀਫ਼ਾ
Punjab News : ਪਹਿਲੀ ਵਾਰ ਪਾਈ ਲਾਟਰੀ, ਨਿਕਲਿਆ 95 ਹਜ਼ਾਰ ਦਾ ਇਨਾਮ
Punjab News : ਭੈਣ ਨੂੰ ਮਿਲਣ ਜਲਾਲਾਬਾਦ ਆਇਆ ਸੀ ਭਰਾ
ਫ਼ਰਾਂਸ ’ਚ ਚਾਕੂ ਨਾਲ ਹਮਲਾ, ਇਕ ਦੀ ਮੌਤ ਤੇ 5 ਪੁਲਿਸ ਮੁਲਾਜ਼ਮ ਜ਼ਖ਼ਮੀ
ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਸੁਰੱਖਿਆ ਏਜੰਸੀਆਂ ਨੂੰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਤੇ ਦੋਸ਼ੀ ਨੂੰ ਸਖ਼ਤ ਸਜ਼ਾ ਦੇਣ ਦੇ ਨਿਰਦੇਸ਼ ਦਿਤੇ
ਸੁਡਾਨ ਆਇਆ ਹੈਜ਼ੇ ਦੀ ਲਪੇਟ ’ਚ
3 ਦਿਨਾਂ ’ਚ 58 ਲੋਕਾਂ ਦੀ ਮੌਤ, 1250 ਤੋਂ ਵੱਧ ਹਸਪਤਾਲ ’ਚ ਦਾਖ਼ਲ