ਖ਼ਬਰਾਂ
ਪੰਜਾਬ ਦੇ ਕੈਬਨਿਟ ਮੰਤਰੀਆਂ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ
ਸਮੂਹ ਪੰਜਾਬੀਆਂ ਨੂੰ ਪ੍ਰਦੂਸ਼ਣ ਰਹਿਤ ਗਰੀਨ ਦੀਵਾਲੀ ਮਨਾਉਣ ਦੀ ਕੀਤੀ ਅਪੀਲ
ਯੂਕਰੇਨ ਨੇ ਰੂਸ ਦੇ ਵੱਡੇ ਗੈਸ ਪਲਾਂਟ 'ਤੇ ਡਰੋਨ ਕੀਤਾ ਹਮਲਾ
ਡਰੋਨ ਹਮਲਿਆਂ ਕਾਰਨ ਪਲਾਂਟ ਦੀ ਇੱਕ ਵਰਕਸ਼ਾਪ ਵਿੱਚ ਅੱਗ ਲੱਗ ਗਈ
ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ
ਕਿਹਾ : ਦੀਵਾਲੀ ਲੋਕਾਂ ਦੇ ਜੀਵਨ 'ਚ ਖੁਸ਼ੀਆਂ ਅਤੇ ਖੁਸ਼ਹਾਲੀ ਲੈ ਕੇ ਆਵੇ
ਮੈਂ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੂੰ ਸਜ਼ਾ ਦਿਵਾ ਕੇ ਰਹਾਂਗਾ : ਅਕਾਸ਼ ਬੱਤਾ
ਜੇ ਇਹ ਨਾ ਫੜਿਆ ਜਾਂਦਾ ਤਾਂ ਪਤਾ ਨਹੀਂ ਇਸ ਨੇ ਕਿੰਨੇ ਲੋਕਾਂ ਤੋਂ ਲੈਣੀ ਸੀ ਰਿਸ਼ਵਤ
ਅੰਮ੍ਰਿਤਸਰ ਦੇ ਰਮਦਾਸ ਗੋਲੀਕਾਂਡ 'ਚ ਸ਼ਾਮਲ ਮੁਲਜ਼ਮਾਂ ਦਾ ਪੁਲਿਸ ਵਲੋਂ ਐਨਕਾਊਂਟਰ
ਪੁਲਿਸ ਦੀ ਕਾਰਵਾਈ 'ਚ 2 ਮੁਲਜ਼ਮ ਹੋਏ ਜ਼ਖ਼ਮੀ
ਮਨੀਲਾ ਵਿਖੇ ਅਚਾਨਕ ਮੌਤ 'ਤੇ ਬਲਵੰਤ ਸਿੰਘ ਔਲਖ ਦਾ ਪਿੰਡ ਵਿਖੇ ਕੀਤਾ ਅੰਤਿਮ ਸਸਕਾਰ
ਵੱਡੀ ਗਿਣਤੀ 'ਚ ਰਾਜਨੀਤਕ ਆਗੂਆਂ ਅਤੇ ਪਿੰਡ ਵਾਸੀਆਂ ਨੇ ਕੀਤੀ ਸ਼ਮੂਲੀਅਤ
ਮੁੰਬਈ ਤੋਂ ਬਿਹਾਰ ਆ ਰਹੀ ਇੱਕ ਰੇਲਗੱਡੀ ਤੋਂ ਡਿੱਗਣ ਨਾਲ ਦੋ ਯਾਤਰੀਆਂ ਦੀ ਮੌਤ
ਹਾਦਸੇ ਵਿੱਚ ਇੱਕ ਗੰਭੀਰ ਜ਼ਖਮੀ
"ਜੇ ਤੁਹਾਡੀ ਧੀ ਕਿਸੇ ਧਰਮ ਵਿਰੋਧੀ ਨਾਲ ਜਾਣ ਦੀ ਕੋਸ਼ਿਸ਼ ਕਰਦੀ ਹੈ, ਤਾਂ ਉਸ ਦੀਆਂ ਲੱਤਾਂ ਤੋੜ ਦਿਓ"-ਸਾਧਵੀ ਪ੍ਰਗਿਆ ਦਾ ਵਿਵਾਦਪੂਰਨ ਬਿਆਨ
ਇੱਕ ਸਮਾਗਮ ਦੌਰਾਨ ਸਾਧਵੀ ਪ੍ਰਗਿਆ ਨੇ ਕੀਤੀ ਟਿੱਪਣੀ
ਕਰੋੜਾਂ ਰੁਪਏ ਦੇ ਨੋਟਾਂ ਨਾਲ ਸਜਿਆ ਮਹਾਲਕਸ਼ਮੀ ਮੰਦਰ
ਪੰਜ ਦਿਨ ਮੰਦਰ 'ਚ ਦਿਸਣਗੇ ਹਰ ਪਾਸੇ ਨੋਟ ਹੀ ਨੋਟ
ਅਮਰੀਕਾ 'ਚ ਇੰਡੀਅਨ ਅੰਬੈਸੀ ਦੀ ਡੀਸੀਐਮ ਨੂੰ ਮਿਲੇ ਸਿੱਖ
ਸਿੱਖਸ ਆਫ਼ ਅਮਰੀਕਾ ਦੇ ਵਫ਼ਦ ਨੇ ਦੱਸੀਆਂ ਸਮੱਸਿਆਵਾਂ