ਖ਼ਬਰਾਂ
ਪੰਜਾਬ 'ਚ ਕਰੋਨਾ ਦਾ ਵੱਧ ਰਿਹਾ ਕਹਿਰ, ਮੌਤਾਂ ਦੀ ਗਿਣਤੀ 117 ਹੋਈ
ਅੱਜ ਨਵੇਂ ਕੇਸਾਂ ਦੇ ਨਾਲ ਜਲੰਧਰ ਵਿਚ 65 ਸਾਲ ਦੀ ਇਕ ਬਜੁਰਗ ਦੀ ਕਰੋਨਾ ਨਾਲ ਮੌਤ ਹੋ ਗਈ ਹੈ ।
ਸੁਪਰੀਮ ਕੋਰਟ ਦਾ ਵੱਡਾ ਫੈਸਲਾ , CBSE 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਰੱਦ
ਸੀਬੀਐਸਈ ਬੋਰਡ ਦੀਆਂ ਮੁਅੱਤਲ ਕੀਤੀਆਂ ਪ੍ਰੀਖਿਆਵਾਂ 1 ਜੁਲਾਈ ਤੋਂ 15 ਜੁਲਾਈ ਤੱਕ ਹੋਣੀਆਂ ਸਨ
johnson and johnson ਨੂੰ ਅਮਰੀਕੀ ਕੋਰਟ ਨੇ ਲਗਾਇਆ 200 ਕਰੋੜ ਰੁਪਏ ਦਾ ਜੁਰਮਾਨਾ
ਵਿਸ਼ਵ ਦੀ ਮਸ਼ਹੂਰ ਬੇਬੀ ਪ੍ਰੋਡਕਟਸ ਫਾਰਮਾ ਕੰਪਨੀ ਜਾਨਸਨ ਐਂਡ ਜੌਹਨਸਨ ਦੇ ਟੇਲਕਮ ਪਾਊਡਰ ਦੇ ਸੰਬੰਧ ਵਿੱਚ ਇੱਕ ਅਮਰੀਕੀ ਅਦਾਲਤ ਨੇ ਇੱਕ ਫੈਸਲਾ ਬਰਕਰਾਰ ਰੱਖਿਆ ਹੈ...........
ਸੀਮਾ ਵਿਵਾਦ 'ਚ ਸਰਕਾਰ ਦਾ ਵੱਡਾ ਫੈਸਲਾ, ਲੱਦਾਖ 'ਚ 54 ਮੋਬਾਇਲ ਟਾਵਰ ਲਗਾਉਂਣ ਦਾ ਕੰਮ ਸ਼ੁਰੂ
ਸੀਮਾ ਵਿਵਾਦ ਦੇ ਵਿਚ ਭਾਰਤ ਸਰਕਾਰ ਨੇ ਹੁਣ ਲੱਦਾਖ ਵਿਚ LAC ਦੇ ਇਲਾਕੇ ਵਿਚ ਇੰਨਫ੍ਰਾਸਟਕਚ੍ਰ ਵਧਾਉਂਣ ਤੇ ਜੋਰ ਦਿੱਤਾ ਹੈ।
ਅਮਰੀਕਾ ਪੋਲੈਂਡ ਵਿਚ ਤੈਨਾਤ ਕਰੇਗਾ 25,000 ਸੈਨਿਕ , ਰੂਸ ਨਾਲ ਵਧ ਸਕਦਾ ਹੈ ਤਣਾਅ
ਅਮਰੀਕਾ ਜਰਮਨੀ ਵਿਚ ਆਪਣੀ ਸੈਨਿਕ ਤਾਕਤ ਨੂੰ ਤਕਰੀਬਨ 52,000 ਤੋਂ ਘਟਾ ਕੇ 25,000 ਕਰ ਦੇਵੇਗਾ
ਪੰਜਾਬ ਵਿਚ ਫਿਰ ਲੱਗ ਸਕਦਾ ਹੈ ਲੌਕਡਾਊਨ, ਸਿਹਤ ਮੰਤਰੀ ਨੇ ਦਿੱਤੇ ਸੰਕੇਤ
ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਕੋਰੋਨਾ ਕਾਰਨ ਹਾਲਾਤ ਨਾ ਸੁਧਰੇ ਤਾਂ ਜਲਦ ਹੀ ਸੂਬੇ ਵਿਚ ਮੁਕੰਮਲ ਲੌਕਡਾਊਨ ਲਗਾਇਆ ਜਾ ਸਕਦਾ ਹੈ।
ਦਿੱਲੀ ਨੇ ਚੀਨ ਨੂੰ ਦਿੱਤਾ ਵੱਡਾ ਝਟਕਾ,ਦੁਸ਼ਮਣ ਦੇਸ਼ ਨੇ ਅਜਿਹਾ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ
ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਸੀਏਟੀ) ਦੁਆਰਾ ਚੀਨੀ ਮਾਲ ਦਾ ਬਾਈਕਾਟ ਕਰਨ ਦੀ......
ਮੈਕਸੀਕੋ ਵਿੱਚ ਪੈਦਾ ਹੋਏ ਇਕੱਠੇ 3 ਬੱਚੇ ਕੋਰੋਨਾ ਸਕਾਰਾਤਾਮਕ, ਮਾਂ ਪਿਓ ਦਾ ਟੈਸਟ ਆਇਆ ਨੈਗੇਵਿਵ
ਦੁਨੀਆ ਭਰ ਦੇ ਵਿਗਿਆਨੀ ਕੋਰੋਨਾਵਾਇਰਸ ਟੀਕੇ ਦੀ ਭਾਲ ਵਿਚ ਰੁੱਝੇ ਹੋਏ ਹਨ
ਸਿਰ ਦਰਦ ਨੇ ਕੀਤਾ ਅਜਿਹਾ ਚਮਤਕਾਰ, ਕੁੜੀ ਬਣੀ ਲੱਖਾਂ ਡਾਲਰ ਦੀ ਮਾਲਕ
ਓਗਲਾ ਨੇ ਆਪਣੇ ਸਿਰਦਰਦ ਦੀ ਸ਼ੁਕਰਗੁਜ਼ਾਰ ਹੁੰਦਿਆਂ ਕਿਹਾ ਕਿ ਉਹ ਪਹਿਲਾਂ ਆਪਣੇ ਘਰ ਵਿਚ ਕੁਝ ਜਰੂਰੀ ਤਬਦੀਲੀਆਂ ਕਰੇਗੀ
ਕਰੋਨਾ ਸੰਕਟ ‘ਚ ਸਰਕਾਰ ਨੇ ਕਿਸਾਨਾਂ 'ਤੇ ਪਾਇਆ 1100 ਕਰੋੜ ਦਾ ਇਹ ਵਾਧੂ ਬੋਝ
ਦੇਸ਼ ਵਿਚ ਚੱਲ ਰਹੇ ਕਰੋਨਾ ਸੰਕਟ ਦੇ ਵਿਚ ਹੁਣ ਸਰਕਾਰਾਂ ਲੋਕਾਂ ਤੇ ਹੋਰ ਆਰਥਿਕ ਬੋਝ ਪਾ ਕੇ ਪੈਸੇ ਵਸੂਲਣ ਵਿਚ ਲੱਗੀਆਂ ਹੋਈਆਂ ਹਨ।