ਖ਼ਬਰਾਂ
ਲੱਦਾਖ਼ ਦੌਰੇ 'ਤੇ ਪਹੁੰਚੇ ਫ਼ੌਜ ਮੁਖੀ ਨਰਵਣੇ, ਸੁਰੱਖਿਆ ਸਥਿਤੀ ਦੀ ਕਰਨਗੇ ਸਮੀਖਿਆ
ਲੱਦਾਖ਼ ਦੌਰੇ 'ਤੇ ਪਹੁੰਚੇ ਫ਼ੌਜ ਮੁਖੀ ਨਰਵਣੇ, ਸੁਰੱਖਿਆ ਸਥਿਤੀ ਦੀ ਕਰਨਗੇ ਸਮੀਖਿਆ
ਗ਼ੈਰ-ਸੰਗਠਤ ਅਰਥਚਾਰੇ 'ਤੇ ਹਮਲਾ ਸੀ ਨੋਟਬੰਦੀ, ਇਸ ਵਿਰੁਧ ਮਿਲ ਕੇ ਲੜਨਾ ਚਾਹੀਦੈ : ਰਾਹੁਲ ਗਾਂਧੀ
ਗ਼ੈਰ-ਸੰਗਠਤ ਅਰਥਚਾਰੇ 'ਤੇ ਹਮਲਾ ਸੀ ਨੋਟਬੰਦੀ, ਇਸ ਵਿਰੁਧ ਮਿਲ ਕੇ ਲੜਨਾ ਚਾਹੀਦੈ : ਰਾਹੁਲ ਗਾਂਧੀ
ਖੇਤੀ ਆਰਡੀਨੈਂਸ ਬਿਲਕੁਲ ਠੀਕ : ਪ੍ਰਕਾਸ਼ ਸਿੰਘ ਬਾਦਲ
ਖੇਤੀ ਆਰਡੀਨੈਂਸ ਬਿਲਕੁਲ ਠੀਕ : ਪ੍ਰਕਾਸ਼ ਸਿੰਘ ਬਾਦਲ
ਪਾਕਿਸਤਾਨ ਦੀ ਦੋ ਭਾਰਤੀਆਂ ਨੂੰ ਅਤਿਵਾਦੀ ਐਲਾਨ ਕਰਾਉਣ ਦੀ ਕੋਸ਼ਿਸ਼ ਅਸਫ਼ਲ
ਅਮਰੀਕਾ, ਬ੍ਰਿਟੇਨ, ਫ਼ਰਾਂਸ, ਜਰਮਨੀ ਅਤੇ ਬੈਲਜੀਅਮ ਨੇ ਪਾਕਿ ਦੀ ਕੋਸ਼ਿਸ਼ ਕੀਤੀ ਨਾਕਾਮ
ਟਰੰਪ ਨੇ ਉੱਤਰੀ ਕੈਰੋਲਿਨਾ ਨਿਵਾਸੀਆਂ ਨੂੰ
'ਮੇਲ-ਇਨ' ਪ੍ਰਣਾਲੀ ਦੀ ਜਾਂਚ ਕਰਨ ਲਈ ਦੋ ਵਾਰ ਵੋਟ ਪਾਉਣ ਲਈ ਕਿਹਾ
ਦਖਣੀ ਕੋਰੀਆ ਵਿਚ ਤੂਫ਼ਾਨ ਨਾਲ ਹੜ੍ਹ ਤੇ ਤੇਜ਼ ਹਵਾ ਨੇ ਮਚਾਈ ਤਬਾਹੀ
ਦਖਣੀ ਕੋਰੀਆ ਵਿਚ ਤੂਫ਼ਾਨ ਨਾਲ ਹੜ੍ਹ ਤੇ ਤੇਜ਼ ਹਵਾ ਨੇ ਮਚਾਈ ਤਬਾਹੀ
ਸ਼ਹੀਦ ਰਾਜੇਸ਼ ਕੁਮਾਰ ਦਾ ਸਰਕਾਰੀ ਤੇ ਫ਼ੌਜੀ ਸਨਮਾਨਾਂ ਨਾਲ ਅੰਤਮ ਸਸਕਾਰ
ਸ਼ਹੀਦ ਰਾਜੇਸ਼ ਕੁਮਾਰ ਦਾ ਸਰਕਾਰੀ ਤੇ ਫ਼ੌਜੀ ਸਨਮਾਨਾਂ ਨਾਲ ਅੰਤਮ ਸਸਕਾਰ
'ਚਿੱਟੇ ਸੋਨੇ' ਤੇ 'ਗੁਲਾਬੀ ਸੁੰਡੀ' ਦਾ ਹਮਲਾ, ਵਧੀਕ ਡਾਇਰੈਕਟਰ ਨੇ ਕੀਤਾ ਖੇਤਾਂ ਦਾ ਦੌਰਾ
ਖੇਤੀ ਮਾਹਰਾਂ ਨੇ ਕਾਟਨ ਫ਼ੈਕਟਰੀ ਨੂੰ ਠਹਿਰਾਇਆ ਜ਼ਿੰਮੇਵਾਰ, ਵਿਭਾਗ ਕਰਵਾਏਗਾ ਮੁਫ਼ਤ 'ਚ ਸਪਰੇ
ਅਲਕੋਹਲ ਦੇ ਪ੍ਰਭਾਵ ਕਾਰਨ ਹਰ ਸਾਲ ਹੁੰਦੀਆਂ ਨੇ ਤਕਰੀਬਨ 2 ਲੱਖ 70 ਹਜ਼ਾਰ ਮੌਤਾਂ
ਸ਼ਰਾਬ ਦੇ ਸੇਵਨ ਨਾਲ ਭਾਰਤ ਵਿਚ ਹਰ 96 ਮਿੰਟ ਬਾਅਦ ਇਕ ਵਿਅਕਤੀ ਦੀ ਮੌਤ
ਪੰਜਾਬ 'ਚ ਕਰੋਨਾ ਦਾ ਕਹਿਰ ਜਾਰੀ, 24 ਘੰਟਿਆਂ 'ਚ ਸਾਹਮਣੇ ਆਏ 1527 ਮਾਮਲੇ ਤੇ 73 ਮੌਤਾਂ!
ਸੂਬੇ ਅੰਦਰ ਮਰੀਜ਼ਾਂ ਦਾ ਅੰਕੜਾ 58515 'ਤੇ ਪਹੁੰਚਿਆ