ਖ਼ਬਰਾਂ
ਪੰਜਾਬ : ਕੋਰੋਨਾ ਪੀੜਤਾਂ ਦਾ ਕੁਲ ਅੰਕੜਾ ਹੋਇਆ 4100 ਤੋਂ ਪਾਰ
ਐਤਵਾਰ ਵਾਲੇ ਦਿਨ ਪੰਜਾਬ ਵਿਚ ਹਫ਼ਤਾਵਾਰੀ ਪਾਬੰਦੀਆਂ ਲਾਗੂ ਹੋਣ ਦੇ ਬਾਵਜੂਦ ਕੋਰਨਾ ਕਹਿਰ ਨਹੀਂ ਘਟਿਆ
ਮਹਾਂਮਾਰੀ ਦੇ ਸਮੇਂ ਸੇਵਾ ਮੁਕਤ ਹੋ ਰਹੇ ਮੁਲਾਜ਼ਮਾਂ ਨੂੰ ਮਿਲੇਗਾ ਪ੍ਰੋਵੀਜ਼ਨਲ ਪੈਨਸ਼ਨ ਦਾ ਲਾਭ
ਪੰਜਾਬ ਸਰਕਾਰ ਨੇ ਕੋਰੋਨਾ ਮਹਾਂਮਾਰੀ ਸੰਕਟ ਦੇ ਸਮੇਂ ਦੌਰਾਨ ਨੌਕਰੀ ਤੋਂ ਰਿਟਾਇਰ ਹੋ..........
ਕੌਮਾਂਤਰੀ ਮੰਚ 'ਤੇ ਉਭਰ ਰਹੇ ਭਾਰਤ ਦੀ ਸਰਦਾਰੀ ਨੂੰ ਚੀਨ ਨੇ ਕਦੇ ਵੀ ਪ੍ਰਵਾਨ ਨਹੀਂ ਕੀਤਾ
ਭਾਰਤ ਦੀ ਏਸ਼ੀਆ 'ਚ ਚੌਧਰ ਤੋਂ ਚੀਨ ਬੇਹੱਦ ਖ਼ਫ਼ਾ ਹੈ
ਮਹਾਂਮਾਰੀ ਦੇ ਸਮੇਂ ਸੇਵਾ ਮੁਕਤ ਹੋ ਰਹੇ ਮੁਲਾਜ਼ਮਾਂ ਨੂੰ ਮਿਲੇਗਾ ਪ੍ਰੋਵੀਜ਼ਨਲ ਪੈਨਸ਼ਨ ਦਾ ਲਾਭ
ਤਾਲਾਬੰਦੀ ਲਾਗੂ ਹੋਣ ਤੋਂ ਪਹਿਲਾਂ ਪਹਿਲੀ ਜਨਵਰੀ ਤੋਂ ਰਿਟਾਇਰ ਹੋਣ ਵਾਲਿਆਂ ਨੂੰ ਵੀ ਮਿਲੇਗਾ ਲਾਭ, ਵਿੱਤ ਵਿਭਾਗ ਨੇ ਜਾਰੀ ਕੀਤਾ ਪੱਤਰ
'ਸੁਖਬੀਰ ਬਾਦਲ ਕੁਰਬਾਨੀਆਂ ਦੀਆਂ ਗੱਲਾਂ ਕਰ ਕੇ ਚੀਚੀ 'ਤੇ ਖ਼ੂਨ ਲਗਾ ਕੇ ਸ਼ਹੀਦ ਬਣਨਾ ਚਾਹੁੰਦੈ:ਧਰਮਸੋਤ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਹੋਰ ਅਕਾਲੀ ਆਗੂ ਹੁਣ ਹਰ ਮੁੱਦੇ..........
ਹੁਣ ਪ੍ਰਤਾਪ ਸਿੰਘ ਬਾਜਵਾ ਨੇ ਕੀਤਾ ਸਰਵਿਸਿਜ਼ ਬੋਰਡ ਦੀ ਤਜਵੀਜ਼ ਦਾ ਵਿਰੋਧ
ਪਣੀ ਹੀ ਸਰਕਾਰ ਦੇ ਕਈ ਫ਼ੈਸਲਿਆਂ ਦਾ ਖੁਲੇਆਮ ਵਿਰੋਧ ਕਰਨ ਵਾਲੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ....
ਸੁਹੇਲ ਸਿੰਘ ਬਰਾੜ ਅਤੇ ਪੰਕਜ ਬਾਂਸਲ 24 ਜੂਨ ਤਕ ਰੀਮਾਂਡ 'ਤੇ
'ਬਹਿਬਲ ਕਲਾਂ ਗੋਲੀਕਾਂਡ'
ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਨੂੰ ਮਿਲੀ ਪਲਾਜ਼ਮਾ ਥੈਰੇਪੀ ਰਾਹੀਂ ਕੋਰੋਨਾ ਮਰੀਜ਼ਾਂ ਦੇ ਇਲਾਜ...
ਕੁੱਝ ਦਿਨਾਂ ਵਿਚ ਇਲਾਜ ਸ਼ੁਰੂ ਕਰ ਦੇਵੇਗਾ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ
'ਸੁਖਬੀਰ ਬਾਦਲ ਹੁਣ ਕੁਰਬਾਨੀਆਂ ਦੀਆਂ ਗੱਲਾਂ ਕਰ ਕੇ ਚੀਚੀ 'ਤੇ ਖ਼ੂਨ ਲਗਾ ਕੇ ਸ਼ਹੀਦ ਬਣਨਾ ਚਾਹੁੰਦੈ'
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਹੋਰ ਅਕਾਲੀ ਆਗੂ ਹੁਣ ਹਰ ਮੁੱਦੇ ਤੇ ਕੁਰਬਾਨੀਆਂ ਦੇਣ ਦੀਆਂ ਗੱਲਾਂ ਕਰਕੇ ਚੀਚੀ ਤੇ ਖੁਨ ਲਗਾ ਕੇ ਸ਼ਹੀਦ ਬਣਨਾ .....
Petrol-Diesel ਦੀਆਂ ਕੀਮਤਾਂ ਹੋ ਰਹੀਆਂ ਬੇਲਗ਼ਾਮ, ਇੰਨੇ ਰੁਪਏ ਹੋਇਆ ਵਾਧਾ
ਹੁਣ ਇਕ ਲੀਟਰ ਡੀਜ਼ਲ 78.85 ਰੁਪਏ ਪ੍ਰਤੀ ਲੀਟਰ...