ਖ਼ਬਰਾਂ
ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਨੂੰ ਮਿਲੀ ਪਲਾਜ਼ਮਾ ਥੈਰੇਪੀ ਰਾਹੀਂ ਕੋਰੋਨਾ ਮਰੀਜ਼ਾਂ ਦੇ ਇਲਾਜ....
ਕੁੱਝ ਦਿਨਾਂ ਵਿਚ ਇਲਾਜ ਸ਼ੁਰੂ ਕਰ ਦੇਵੇਗਾ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ
ਪੰਜਾਬ ਦੇ ਲੋਕਾਂ ਨੂੰ ਹਾਲੇ ਹੋਰ ਸਮਾਂ ਸਾਹਮਣਾ ਕਰਨਾ ਪੈ ਸਕਦੈ ਸਖ਼ਤ ਪਾਬੰਦੀਆਂ ਦਾ
ਸੂਬਾ ਮੰਤਰੀ ਮੰਡਲ ਅੱਜ ਲੈ ਸਕਦਾ ਹੈ ਭਵਿੱਖ ਦੇ ਕਦਮਾਂ ਬਾਰੇ ਅਹਿਮ ਫ਼ੈਸਲੇ
ਵਪਾਰੀ ਕਿਸਾਨਾਂ ਨੂੰ ਵੱਧ ਬਾਸਮਤੀ ਦੀ ਖੇਤੀ ਕਰਨ ਲਈ ਆਖ ਰਹੇ ਹਨ ਪਰ ਭਾਅ ਦੀ ਗਾਰੰਟੀ ਨਹੀਂ ਦੇਂਦੇ
3-4 ਸਾਲ ਬਾਸਮਤੀ ਲਈ ਕਿਸਾਨ ਰੁਲਦਾ ਹੈ ਅਤੇ ਇਕ ਸਾਲ ਠੀਕ ਭਾਅ ਮਿਲਦਾ ਹੈ : ਚੀਮਾ
ਚੰਡੀਗੜ੍ਹ 'ਚ ਤਾਲਾਬੰਦੀ ਹਟਣ ਉਪਰੰਤ ਵਧੇ ਕੋਰੋਨਾ ਦੇ ਮਾਮਲੇ
ਦੂਜੇ ਸੂਬਿਆਂ ਤੋਂ ਆਉਣ ਵਾਲਿਆਂ ਨੇ ਵਧਾਈ ਕੋਰੋਨਾ ਚੇਨ
ਦਿੱਲੀ ਵਿਚ ਪੰਜ ਅਤਿਵਾਦੀਆਂ ਦੇ ਦਾਖ਼ਲ ਹੋਣ ਦੀ ਖ਼ਬਰ
ਸੁਰੱਖਿਆ ਏਜੰਸੀਆਂ ਨੇ ਜਾਰੀ ਕੀਤਾ ਹਾਈ ਅਲਰਟ
ਸੂਰਜ ਗ੍ਰਹਿਣ ਨੇ ਪੰਛੀਆਂ ਨੂੰ ਆਲ੍ਹਣਿਆਂ ਵਿਚ ਡਕਿਆ
ਕਈ ਥਾਈਂ ਪੰਛੀਆਂ ਅੰਦਰ ਵੇਖੀ ਗਈ ਘਬਰਾਹਟ
ਰਾਸ਼ਟਰੀ ਪੱਧਰ ਦੀ ਖਿਡਾਰਨ ਘਰ-ਘਰ ਜਾ ਕੇ ਬਰੈੱਡ ਵੇਚਣ ਲਈ ਮਜਬੂਰ
ਪਤੀ ਵਲੋਂ ਸਾਲ ਪਹਿਲਾਂ ਜਾਨੋਂ ਮਾਰਨ ਦੀ ਕੀਤੀ ਗਈ ਸੀ ਕੋਸ਼ਿਸ਼ : ਅੰਮ੍ਰਿਤ ਕੌਰ
ਡੀਜ਼ਲ ਦੀ ਕੀਮਤ 78.27 ਰੁਪਏ ਲਿਟਰ ਦੇ ਰੀਕਾਰਡ 'ਤੇ, ਪਟਰੌਲ ਵੀ 35 ਪੈਸੇ ਮਹਿੰਗਾ
ਪਟਰੌਲ ਦੇ ਮੁਲ ਵਿਚ ਕਰਾਂ ਦਾ ਹਿੱਸਾ ਲਗਭਗ 50 ਰੁਪਏ ਜਦਕਿ ਡੀਜ਼ਲ 49 ਰੁਪਏ ਲਿਟਰ ਬੈਠਦੈ
ਭਾਰਤ ਸਮੇਤ ਕਈ ਦੇਸ਼ਾਂ ਵਿਚ ਦਿਸਿਆ ਸੂਰਜ ਗ੍ਰਹਿਣ
ਅਗਲਾ ਸੂਰਜ ਗ੍ਰਹਿਣ 25 ਅਕਤੂਬਰ 2022 ਨੂੰ
ਨਵਜੋਤ ਸਿੰਘ ਸਿੱਧੂ ਦੀ ਕੋਠੀ ਅੱਗੇ ਬਿਹਾਰ ਪੁਲਿਸ ਨੇ ਲਾਏ ਡੇਰੇ
ਅੱਜ ਨਵਜੋਤ ਸਿੰਘ ਸਿੱਧੂ ਜਾਂ ਪ੍ਰਤੀਨਿਧ ਵਲੋਂ ਮਿਲਣ ਦੀ ਸੰਭਾਵਨਾ