ਖ਼ਬਰਾਂ
'ਮਾਸਕ' ਦੀ ਵਿਆਪਕ ਵਰਤੋਂ ਨਾਲ ਕੋਵਿਡ-19 ਨੂੰ ਮੁੜ ਜ਼ੋਰ ਫੜਨ ਤੋਂ ਰੋਕਿਆ ਜਾ ਸਕਦੈ : ਅਧਿਐਨ
ਟੀਕਾ ਆਉਣ ਤੋਂ ਪਹਿਲਾਂ ਵੀ ਆਰਥਕ ਗਤੀਵਿਧੀਆਂ ਮੁੜ ਸ਼ੁਰੂ ਹੋ ਸਕਦੀਆਂ ਹਨ
ਮੁੱਖ ਸਕੱਤਰ ਵਲੋਂ ਸ਼ਾਹਪੁਰਕੰਡੀ ਡੈਮ ਪ੍ਰਾਜੈਕਟ ’ਚ ਤੇਜ਼ੀ ਲਿਆਉਣ ਦੇ ਨਿਰਦੇਸ਼
ਸ਼ਾਹਪੁਰਕੰਡੀ ਡੈਮ ਪ੍ਰਾਜੈਕਟ ਅਥਾਰਟੀ ਨੂੰ ਮਈ, 2022 ਤਕ ਡੈਮ ਕਾਰਜਸ਼ੀਲ ਕਰਨ ਲਈ ਕਿਹਾ
ਭੁਲੇਖੇ ਨਾਲ ਸਲਫ਼ਾਸ ਖਾਣ ਕਾਰਨ ਨੌਜਵਾਨ ਦੀ ਮੌਤ
ਲਾਸ਼ ਦਾ ਪੋਸਟ ਮਾਰਟਮ ਸਰਕਾਰੀ ਹਸਪਤਾਲ ਖਮਾਣੋਂ ਵਿਖੇ ਕਰਵਾਉਣ ਉਪਰੰਤ ਲਾਸ਼ ਵਾਰਸਾਂ ਨੂੰ ਸੰਭਾਲ ਦਿਤੀ ਗਈ ਹੈ।
13 ਕੋਰੋਨਾ ਪਾਜ਼ੇਟਿਵ ਮਾਮਲੇ ਆਉਣ ਕਾਰਨ ਕੋਟਕਪੂਰਾ ਦੀ ਮਹਿੰਗਾ ਰਾਮ ਸਟਰੀਟ ਕੰਟੇਨਮੈਂਟ ਜ਼ੋਨ 'ਚ ਤਬਦੀਲ
ਨਵਾਂ ਮਾਮਲਾ ਆਉਣ 'ਤੇ ਕੰਟੇਨਮੈਂਟ ਜ਼ੋਨ ਦਾ ਸਮਾਂ ਹੋਰ ਵਧੇਗਾ: ਐਸਡੀਐਮ
ਵਿਅਕਤੀ ਨੂੰ ਤੇਜ਼ਧਾਰ ਹਥਿਆਰਾਂ ਤੇ ਗੋਲੀ ਮਾਰ ਕੇ ਕੀਤਾ ਜ਼ਖ਼ਮੀ
ਮੋਟਰਸਾਈਕਲ ਨੂੰ ਲਗਾਈ ਅੱਗ , 10 ਹਮਲਾਵਰ ਨਾਮਜ਼ਦ ਤੇ 4/5 ਅਣਪਛਾਤਿਆਂ ਵਿਰੁਧ ਕੇਸ ਦਰਜ
ਸਕੂਲ ਖੋਲ੍ਹਣ ਦੀ ਤਾਰੀਕ ਕੀਤੀ ਨਿਸ਼ਚਤ! ਫਾਈਨਲ ਸਾਲ ਦੇ ਵਿਦਿਆਰਥੀਆਂ ਨੂੰ ਹੀ ਦੇਣੀ ਪਵੇਗੀ ਪ੍ਰੀਖਿਆ
ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ
ਨਾਜਾਇਜ਼ ਸਬੰਧਾਂ ਦੇ ਚਲਦਿਆਂ ਪਤੀ ਦਾ ਕਤਲ
ਪੁਲਿਸ ਨੇ ਕੀਤਾ ਤਿੰਨ ਵਿਰੁਧ ਮਾਮਲਾ ਦਰਜ
ਨਾਕੇ ’ਤੇ ਤਾਇਨਾਤ ਏ.ਐਸ.ਆਈ. ਦੀ ਸਰਵਿਸ ਕਾਰਬਾਈਨ ਨਾਲ ਮੌਤ
ਥਾਣਾ ਮੂਨਕ ਵਲੋਂ ਲਗਾਏ ਇੰਟਰਸਟੇਟ ਨਾਕੇ ਉਤੇ ਤਾਇਨਾਤ ਏ.ਐਸ.ਆਈ. ਕ੍ਰਿਸ਼ਨ ਦੇਵ ਦੀ ਸਵੇਰੇ ਸਾਡੇ ਅੱਠ ਵਜੇ ਦੇ ਕਰੀਬ
ਅਕਾਲੀਆਂ ਵਲੋਂ ਕੁਵੈਤ ’ਚ ਫਸੇ ਪੰਜਾਬੀਆਂ ਦੀ ਵਤਨ ਵਾਪਸੀ ਲਈ ਯਤਨ ਸ਼ੁਰੂ
ਮਾਛੀਵਾੜਾ ਅਟਵਾਲ: ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਦੀ ਫੋਟੋ ਖ਼ਬਰ ਨਾਲ ਪ੍ਰਕਾਸ਼ਿਤ ਕਰਨ ਲਈ।
ਇਕੋ ਸਮੇਂ 25 ਸਕੂਲਾਂ 'ਚ ਨੌਕਰੀ ਕਰ ਕੇ 1 ਕਰੋੜ ਤਨਖ਼ਾਹ ਲੈਣ ਵਾਲੀ ਅਧਿਆਪਕਾ ਦੇ ਮਾਮਲੇ ‘ਚ ਨਵਾਂ ਮੋੜ
ਕੋਈ ਹੋਰ ਮਹਿਲਾ ਹੀ ਫ਼ਰਜ਼ੀ ਨਾਮ 'ਤੇ ਕਰਦੀ ਰਹੀ ਨੌਕਰੀ