ਖ਼ਬਰਾਂ
ਹਨੂੰਮਾਨਗੜ੍ਹੀ ਦੇ ਮੁੱਖ ਪੁਜਾਰੀ 70 ਸਾਲਾਂ ਬਾਅਦ ਮੰਦਰ ਤੋਂ ਬਾਹਰ ਨਿਕਲਣਗੇ
ਰਾਮ ਮੰਦਰ ਦੇ ਦਰਸ਼ਨਾਂ ਲਈ ਬਦਲੀ ਗਈ ਰਿਵਾਇਤ
Punjab News : ਪੰਜਾਬੀ ਫਿਲਮਾਂ ਮਸ਼ਹੂਰ ਅਦਾਕਾਰ ਗੁੱਗੂ ਗਿੱਲ ਦੀ ਵੱਡੀ ਭੈਣ ਦਾ ਹੋਇਆ ਦੇਹਾਂਤ
Punjab News : ਉਨ੍ਹਾਂ ਦੇ ਭੈਣ 74 ਵਰ੍ਹਿਆਂ ਦੇ ਜੋ ਪਿਛਲੇ ਕੁਝ ਸਮੇਂ ਤੋਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ
ਜਲੰਧਰ ਜ਼ਿਲ੍ਹੇ ਦੀਆਂ ਮੰਡੀਆਂ ‘ਚ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਕਣਕ ਦੀ ਖਰੀਦ ਪ੍ਰਕਿਰਿਆ
ਕਿਸਾਨਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਪ੍ਰਗਟਾਇਆ
Ludhiana News : ਹਲਵਾਰਾ ਹਵਾਈ ਅੱਡੇ ਦਾ ਕੰਮ 100 ਫ਼ੀਸਦੀ ਮੁਕੰਮਲ, ਆਪ ਸਰਕਾਰ ਨੇ 60 ਕਰੋੜ ਰੁਪਏ ਵਿੱਚ ਕੀਤੇ ਵਿਕਾਸ ਕੰਮ: ਸੰਜੀਵ ਅਰੋੜਾ
Ludhiana News : ਜੋ ਕੰਮ 30 ਸਾਲਾਂ ਵਿੱਚ ਨਹੀਂ ਹੋਏ, ਉਹ ਆਪ ਸਰਕਾਰ ਨੇ ਤਿੰਨ ਸਾਲ ਵਿੱਚ ਕੀਤੇ: ਸੰਜੀਵ ਅਰੋੜਾ
ਹਰਵਿੰਦਰ ਸਰਨਾ ਨੂੰ ਸਟੇਜ ਦੇਣ 'ਤੇ ਗੁਰਦੁਆਰਾ ਰਕਾਬਗੰਜ ਸਾਹਿਬ ਦਾ ਹੈੱਡ ਗ੍ਰੰਥੀ ਮੁਅੱਤਲ
DSGPC ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖੀ ਚਿੱਠੀ
Goindwal News : ਗੈਂਗਸਟਰ ਰਵੀ ਕੁਮਾਰ ਦੇ ਸਾਥੀ ਯਸ਼ਪਾਲ ਯਸ਼ ਦੀ ਜੇਲ੍ਹ ਵਿੱਚ ਮੌਤ, ਖੰਨਾ ਪੁਲਿਸ ਨੇ ਉਸਨੂੰ ਕੱਲ੍ਹ ਕਰ ਦਿੱਤਾ ਸੀ ਰਿਹਾਅ
Goindwal News : ਖੰਨਾ ਪੁਲਿਸ ਨੇ 20 ਅਪ੍ਰੈਲ ਨੂੰ ਕੀਤਾ ਸੀ ਗ੍ਰਿਫ਼ਤਾਰ, ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਪਹਿਲਗਾਮ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਲਈ ਸ੍ਰੀਲੰਕਾ ਵਿਰੁਧ ਮੈਚ ’ਚ ਬਾਹਾਂ ’ਤੇ ਬੰਨ੍ਹੀਆਂ ਕਾਲੀਆਂ ਪੱਟੀਆਂ
ਅੱਤਵਾਦੀ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਲਈ ਬੰਨ੍ਹੀਆਂ ਕਾਲੀਆਂ ਪੱਟੀਆਂ
Punjab News : ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਕੇਂਦਰੀ ਮੰਤਰੀ ਨੂੰ ਨਿਮਰਤਾ ਭਰੀ ਲਿਖੀ ਚਿੱਠੀ
Punjab News : 4 ਮਈ ਦੀ ਮੀਟਿੰਗ ’ਚ ਪੰਜਾਬ ਸਰਕਾਰ ਦੇ ਪ੍ਰਤੀਨਿਧੀਆਂ ਨੂੰ ਸੱਦਾ ਨਾ ਦੇਣ ਦੀ ਕੀਤੀ ਮੰਗ
ਕੈਨੇਡਾ: ਹੈਰੀਟੇਜ ਫੈਸਟੀਵਲ ਦੌਰਾਨ ਵੱਡਾ ਹਾਦਸਾ, ਬੇਕਾਬੂ ਕਾਰ ਨਾਲ 9 ਦੀ ਮੌਤ, ਕਈ ਜ਼ਖ਼ਮੀ
ਵੈਨਕੂਵਰ ਦੇ ਇੱਕ 30 ਸਾਲਾ ਵਿਅਕਤੀ ਨੂੰ ਮੌਕੇ 'ਤੇ ਗ੍ਰਿਫ਼ਤਾਰ
ਆਂਧਰਾ ਪ੍ਰਦੇਸ਼ ਸ਼ਰਾਬ ਘੁਟਾਲਾ: ਮੁੱਖ ਦੋਸ਼ੀ ਕਾਸੀਰੈੱਡੀ ਦੇ ਰਿਮਾਂਡ ਨੋਟ ਵਿੱਚ 3200 ਕਰੋੜ ਰੁਪਏ ਦੇ ਘੁਟਾਲੇ ਦੇ ਇਲਜ਼ਾਮ
200 ਰੁਪਏ ਅਤੇ ਉੱਚ-ਰੇਂਜ ਵਾਲੇ ਬ੍ਰਾਂਡਾਂ ਲਈ 600 ਰੁਪਏ ਪ੍ਰਤੀ ਕੇਸ ਦੀ ਦਰ ਨਾਲ ਰਿਸ਼ਵਤ ਲਈ ਗਈ ਸੀ।