ਖ਼ਬਰਾਂ
ਪ੍ਰਸ਼ਾਸਨ ਦੁਆਰਾ ਸੀਵਰੇਜ ਜਲ ਨੂੰ ਸਕੂਲ ਕੋਲ ਤਲਾਬ ਨੂੰ ਗਹਿਰਾ ਕਰ ਕੇ ਨਿਕਾਸ ਕਰਨ 'ਤੇ ਹਾਈ ਕੋਰਟ ਨੇ ਅਪਣਾਇਆ ਸਖ਼ਤ ਰੁਖ਼
ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 10 ਹਜ਼ਾਰ ਰੁਪਏ ਜੁਰਮਾਨਾ ਲਗਾਉਣ ਦਾ ਵੀ ਹੁਕਮ ਦਿੱਤਾ
Tarn Taran Sahib News : ਤਰਨਤਾਰਨ ’ਚ ਪੁਲਿਸ ਅਤੇ ਬਦਮਾਸ਼ਾਂ ’ਚ ਪਿੰਡ ਖੁਵਾਸਪੁਰ ਨੇੜੇ ਹੋਇਆ ਐਨਕਾਉਂਟਰ
Tarn Taran Sahib News : ਜਵਾਬੀ ਫ਼ਾਇਰਿੰਗ ਦੌਰਾਨ ਬਦਮਾਸ਼ ਦੇ ਪੈਰ ’ਚ ਲੱਗੀ ਗੋਲੀ, 32 ਬੋਰ ਦਾ ਪਿਸਤੌਲ ਅਤੇ ਕੁਝ ਰੋਂਦ ਕੀਤੇ ਬਰਾਮਦ
Punjab News :ਡਿਊਟੀ ਦੌਰਾਨ ਸ਼ਹੀਦ ਹੋਏ ਐਸਐਸਐਫ਼ ਜਵਾਨ ਹਰਸ਼ਵੀਰ ਸਿੰਘ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ
Punjab News : ਬੈਂਕ ਵੱਲੋਂ ਇੱਕ ਕਰੋੜ ਰੁਪਏ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ - ਸੀਐਮ ਮਾਨ
ਕਿਸਾਨਾਂ ਨਾਲ ਮੀਟਿੰਗ ਤੋਂ ਪਹਿਲਾਂ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਵੱਡਾ ਬਿਆਨ
'ਕਣਕ ਤੇ ਝੋਨੇ ਦੀ ਪੂਰੀ ਫ਼ਸਲ MSP ਉੱਤੇ ਖ਼ਰੀਦਾਂਗੇ'
Amritsar News : ਸਰਪੰਚ ਦੇ ਮੁੰਡੇ 'ਤੇ ਚਲਾਈਆਂ ਤਾਬੜਤੋੜ ਗੋਲੀਆਂ, ਵਾਰਦਾਤ ਤੋਂ ਬਾਅਦ ਮਾਰੇ ਲਲਕਾਰੇ
Amritsar News : ਇਕ ਹਫ਼ਤੇ ਪਹਿਲਾਂ ਸਰਪੰਚ ਬੀਬੀ ਹਰਪ੍ਰੀਤ ਦੇ ਘਰ ’ਤੇ ਘਰ 'ਤੇ ਚਲਾਈਆਂ ਗਈਆਂ ਸੀ ਗੋਲੀਆਂ
ਮਨਜਿੰਦਰ ਸਿਰਸਾ ਨੇ ਦਰਬਾਰ ਸਾਹਿਬ ਟੇਕਿਆ ਮੱਥਾ
ਸਿਆਸੀ ਗੱਲਬਾਤ ਕਰਨ ਤੋਂ ਕੀਤਾ ਇਨਕਾਰ
Punjab News : MSP ’ਤੇ ਅੰਸ਼ਕ ਖ਼ਰੀਦ ਦਾ ਕਿਸੇ ਵੀ ਤਰ੍ਹਾਂ ਦਾ ਕਿਸਾਨ ਵਿਰੋਧੀ ਸਮਝੌਤਾ ਪ੍ਰਵਾਨ ਨਹੀ ਕੀਤਾ ਜਾਵੇਗਾ : ਸੰਯੁਕਤ ਕਿਸਾਨ ਮੋਰਚਾ
Punjab News : ਸੰਯੁਕਤ ਕਿਸਾਨ ਮੋਰਚਾ ਨੇ ਸਾਰੀਆਂ ਫ਼ਸਲਾਂ ਦੀ ਸਵਾਮੀਨਾਥਨ ਫ਼ਾਰਮੂਲੇ ਤਹਿਤ MSP ’ਤੇ ਖ੍ਰੀਦ ਦਾ ਗਾਰੰਟੀ ਕਾਨੂੰਨ ਬਣਾਉਣ ਦੀ ਮੰਗ ਨੂੰ ਮੁੜ ਦੁਹਰਾਇਆ
ਸੰਯੁਕਤ ਕਿਸਾਨ ਮੋਰਚਾ ਨੇ ਸਾਰੀਆਂ ਫਸਲਾਂ ਦੀ ਸਵਾਮੀਨਾਥਨ ਫਾਰਮੂਲੇ ਤਹਿਤ MSP 'ਤੇ ਖ੍ਰੀਦ ਦਾ ਗਾਰੰਟੀ ਕਾਨੂੰਨ ਬਣਾਉਣ ਦੀ ਕੀਤੀ ਮੰਗ
MSP ਤੇ ਅੰਸ਼ਕ ਖ੍ਰੀਦ ਦਾ ਕਿਸੇ ਵੀ ਤਰ੍ਹਾਂ ਦਾ ਕਿਸਾਨ ਵਿਰੋਧੀ ਸਮਝੌਤਾ ਪ੍ਰਵਾਨ ਨਹੀ ਕੀਤਾ ਜਾਵੇਗਾ
ਅਮਰੀਕਾ ’ਚ ਮੋਟਰ ਵਹੀਕਲ ਵਿਭਾਗ ਦੇ ਦਫ਼ਤਰ ਅੱਗੇ ਹੋਈ ਗੋਲੀਬਾਰੀ
ਗੋਲੀਬਾਰੀ ’ਚ ਇਕ ਵਿਅਕਤੀ ਸਮੇਤ ਦੋ ਔਰਤਾਂ ਦੀ ਮੌਤ
Ind Vs Pak : ਭਾਰਤ-ਪਾਕਿਸਤਾਨ ਮੈਚ ’ਚ ਫ਼ਿਰਕੀ ਗੇਂਦਬਾਜ਼ਾਂ ਦੀ ਰਹੇਗੀ ਸਰਦਾਰੀ
Ind Vs Pak : ਪਿੱਚ ਧੀਮੀ ਹੋਣ ਕਾਰਨ ਬੱਲੇਬਾਜ਼ ਹੋਣਗੇ ਪ੍ਰੇਸ਼ਾਨ