ਖ਼ਬਰਾਂ
ਚੰਡੀਗੜ੍ਹ ਵਿਚ ਮੇਲੇ ਦੌਰਾਨ ਝੂਲੇ ਦੀ ਟੁੱਟੀ ਸੀਟ ਬੈਲਟ, ਲੱਗੀਆਂ ਗੰਭੀਰ ਸੱਟਾਂ
ਹਾਦਸੇ ਤੋਂ ਬਾਅਦ ਝੂਲਾ ਚਾਲਕ ਮੌਕੇ ਤੋਂ ਫ਼ਰਾਰ
ਬ੍ਰਾਜ਼ੀਲ ’ਚ ਪੰਛੀ ਨਾਲ ਟਕਰਾਉਣ ਤੋਂ ਬਾਅਦ ਕੀਤੀ ਐਮਰਜੈਂਸੀ ਲੈਂਡਿੰਗ
200 ਯਾਤਰੀ ਸਨ ਸਵਾਰ, ਜਾਨੀ ਨੁਕਾਸਾਨ ਤੋਂ ਹੋਇਆ ਬਚਾਅ, ਜਹਾਜ਼ ਨੂੰ ਪਹੁੰਚਿਆ ਨੁਕਸਾਨ
CAG Report: ਉਤਰਾਖੰਡ ਦੇ ਜੰਗਲਾਂ ਲਈ ਰੱਖੇ ਗਏ 13.9 ਕਰੋੜ ਰੁਪਏ ਦੇ ਫ਼ੰਡ ਨਾਲ ਖ਼ਰੀਦ ਲਏ ਆਈਫ਼ੋਨ, ਫਰਿੱਜ, ਲੈਪਟਾਪ ਤੇ ਕੂਲਰ
CAG Report: ਉਪਭੋਗਤਾ ਏਜੰਸੀਆਂ ਨੇ ਜੰਗਲਾਤ ਜ਼ਮੀਨ ਦੀ ਕੀਤੀ ਗ਼ੈਰ ਕਾਨੂੰਨੀ ਵਰਤੋਂ
Sultanpur Lodhi News : ਟਰੱਕ ਨੇ ਦੋ ਪ੍ਰਵਾਸੀਆ ਨੂੰ ਕੁਚਲਿਆ,ਇੱਕ ਦੀ ਮੌਤ, ਇੱਕ ਜ਼ਖ਼ਮੀ
Sultanpur Lodhi News : ਰੋਸ ’ਚ ਆਏ ਪ੍ਰਵਾਸੀਆਂ ਨੇ ਕੀਤਾ ਰੋਡ ਜਾਮ, ਟਰੱਕ ਨੂੰ ਅੱਗ ਲਗਾਉਣ ਦੀ ਕੀਤੀ ਕੋਸ਼ਿਸ਼,ਪਰਿਵਾਰਕ ਮੈਂਬਰਾਂ ਨੇ ਇਨਸਾਫ਼ ਦੀ ਲਗਾਈ ਗੁਹਾਰ
Delhi News : ਦਿੱਲੀ ਦੇ ਪੀ.ਡਬਲਿਊ.ਡੀ ਮੰਤਰੀ ਪ੍ਰਵੇਸ਼ ਵਰਮਾ ਐਕਸ਼ਨ ਮੋਡ ਵਿਚ, ਰਿੰਗ ਰੋਡ 'ਤੇ ਸੜਕਾਂ ਦਾ ਲਿਆ ਜਾਇਜ਼ਾ
Delhi News : ਸਰਾਏ ਕਾਲੇ ਖ਼ਾਨ-ਮਯੂਰ ਵਿਹਾਰ ਫੇਜ਼ 1 ਵਾਲੇ ਬਾਰਾਪੁਲਾ ਫ਼ਲਾਈਓਵਰ ਦਾ ਵੀ ਕੀਤਾ ਨਿਰੀਖਣ
ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਏਅਰ ਇੰਡੀਆ ਦੀ ਮਾੜੀ ਸੇਵਾ ’ਤੇ ਉਠਾਏ ਸਵਾਲ
ਖ਼ਰਾਬ ਸੀਟ ’ਤੇ ਸਫ਼ਰ ਕਰਨ ਦਾ ਆਪਣਾ ਅਨੁਭਵ ਸਾਂਝਾ ਕੀਤਾ
Fort Knox Bullion Depository: ਟਰੰਪ ਨੇ ਪ੍ਰਗਟਾਈ ਚਿੰਤਾ; ਕਿਤੇ ਅਮਰੀਕਾ ਦਾ 400 ਟਨ ਸੋਨਾ ਚੋਰੀ ਤਾਂ ਨਹੀਂ ਹੋ ਗਿਆ ?
Fort Knox Bullion Depository: ਫੋਰਟ ਨੌਕਸ ’ਚ ਅਮਰੀਕਾ ਦੇ 400 ਟਨ ਸੋਨੇ ਦੇ ਭੰਡਾਰ ਦੀ ਜਾਂਚ ਦੀ ਕੀਤੀ ਮੰਗ
Canada News: ਕੈਨੇਡਾ ਦੇ PM ਬਣਨ ਦੀ ਦੌੜ ਤੋਂ ਬਾਹਰ ਹੋਏ ਰੂਬੀ ਢੱਲਾ, ਜਾਣੋ ਕਿਹੜੇ ਇਲਜ਼ਾਮਾਂ ਤਹਿਤ ਦਿੱਤਾ ਗਿਆ ਅਯੋਗ ਕਰਾਰ
ਹਾਲਾਂਕਿ ਰੂਬੀ ਢੱਲਾ ਨੇ ਆਪਣੇ ਉੱਪਰ ਲੱਗੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।
Gurdaspur News : ਵੱਡੀ ਖ਼ਬਰ : ਫ਼ਤਿਹਗੜ ਚੂੜੀਆਂ ਦੇ ਪਿੰਡ ਪਿੰਡੀ ’ਚ ਵਾਪਰਿਆ ਹਾਦਸਾ, ਮਕਾਨ ਦੀ ਡਿੱਗੀ ਛੱਤ
Gurdaspur News : ਮਲਬੇ ਹੇਠਾਂ ਆਉਣ ਨਾਲ 4 ਬੱਚੇ ਅਤੇ ਔਰਤ ਸਮੇਤ 5 ਜੀਅ ਹੋਏ ਜ਼ਖ਼ਮੀ, ਗਰੀਬ ਪਰਿਵਾਰ ਨੇ ਮਦਦ ਲਈ ਲਗਾਈ ਗੁਹਾਰ
ਆਤਿਸ਼ੀ ਨੇ ਦਿੱਲੀ ਦੀ CM ਰੇਖਾ ਗੁਪਤਾ ਨੂੰ ਲਿਖਿਆ ਪੱਤਰ, ਮਿਲਣ ਦਾ ਸਮਾਂ ਮੰਗਿਆ, ਇਸ ਯੋਜਨਾ 'ਤੇ ਉਠਾਏ ਸਵਾਲ
ਔਰਤਾਂ ਲਈ 2500 ਰੁਪਏ ਪ੍ਰਤੀ ਮਹੀਨਾ ਦੇ ਐਲਾਨ ਸਬੰਧੀ ਗੱਲਬਾਤ ਕਰਨਾ ਚਾਹੁੰਦੇ ਹਨ ਆਤਿਸ਼ੀ