ਖ਼ਬਰਾਂ
2 ਕਿੱਲੋ ਸੋਨਾ ਲੁੱਟਣ ਵਾਲਾ ਸਰਗਣਾ ਪੰਜਾਬ ਪੁਲਿਸ ਦੀ ਵਰਦੀ, ਨਕਲੀ ਆਈਡੀ, ਚੀਨੀ ਪਿਸਤੌਲ ਸਮੇਤ ਕਾਬੂ
ਖਾਲਿਸਤਾਨੀ ਏਜੰਡੇ ਦੇ ਹਿੱਸੇ ਵਜੋਂ ਰਾਜ ਵਿੱਚ ਮਿਥਕੇ ਕਤਲ ਕਰਨ ਲਈ ਬਣਾਈ ਸੀ ਯੋਜਨਾ : ਡੀ.ਜੀ.ਪੀ.
ਕੌਣ ਹਨ ਆਦੇਸ਼ ਗੁਪਤਾ, ਜਿਨ੍ਹਾਂ ਨੂੰ ਮਨੋਜ ਤਿਵਾੜੀ ਦੀ ਥਾਂ ਮਿਲੀ Delhi bjp ਦੀ ਕਮਾਨ
ਭਾਰਤੀ ਜਨਤਾ ਪਾਰਟੀ ਨੇ ਮੰਗਲਵਾਰ ਨੂੰ ਕਈ ਸੂਬਿਆਂ ਦੇ ਪ੍ਰਦੇਸ਼ ਪ੍ਰਧਾਨਾਂ ਦੀ ਨਿਯੁਕਤੀ ਕੀਤੀ।
10 ਜੂਨ ਤੋਂ ਪਹਿਲਾਂ ਮੁਕੰਮਲ ਹੋ ਜਾਵੇਗੀ ਰਜਬਾਹਿਆਂ/ਮਾਈਨਰਾਂ ਦੀ ਸਫ਼ਾਈ-ਸਰਕਾਰੀਆ
ਜਲ ਸਰੋਤ ਵਿਭਾਗ ਨੇ ਲਾਕਡਾਊਨ ਦੌਰਾਨ ਕਪਾਹ ਪੱਟੀ ਵਿੱਚ ਰਜਬਾਹਿਆਂ/ਮਾਈਨਰਾਂ ਦੀ ਸਫ਼ਾਈ ਦਾ ਕੰਮ ਨਿਬੇੜਿਆ
ਕਰੋਨਾ ਕੇਸਾਂ ਨੇ ਫਿਰ ਫੜੀ ਰਫ਼ਤਾਰ, ਅੱਜ ਜਲੰਧਰ ਚੋਂ ਆਏ 10 ਨਵੇ ਮਾਮਲੇ ਸਾਹਮਣੇ
ਪੰਜਾਬ ਵਿਚ ਕਰੋਨਾ ਵਾਇਰਸ ਦੇ ਕੇਸਾਂ ਨੇ ਇਕ ਵਾਰ ਫਿਰ ਤੋਂ ਤੇਜੀ ਫੜ ਲਈ ਹੈ। ਇਸੇ ਤਹਿਤ ਅੱਜ ਪੰਜਾਬ ਦੇ ਜਲੰਧਰ ਵਿਚੋਂ 10 ਨਵੇਂ ਕਰੋਨਾ ਵਾਇਰਸ ਕੇਸ ਦਰਜ਼ ਹੋਏ ਹਨ
ਪੰਜਾਬ ਦੇ ਉੱਘੇ ਸਾਹਿਤਕਾਰ ਪ੍ਰੋ . ਹਮਦਰਦਵੀਰ ਨੌਸ਼ਹਿਰਵੀ ਦਾ ਹੋਇਆ ਦੇਹਾਂਤ
ਪੰਜਾਬੀ ਸਾਹਿਤ ਦੇ ਉੱਘੇ ਸਾਹਿਤਕਾਰ ਪ੍ਰੋ, ਹਮਦਰਦਵੀਰ ਨੋਸ਼ਹਿਰਵੀ ਉਰਫ਼ ਬੂਟਾ ਸਿੰਘ ਪੰਨੂ ਅੱਜ ਮੰਗਲਵਾਰ ਤੜਕੇ 3 ਵਜੇ ਹਾਰਟ ਅਟੈਕ ਦੇ ਕਾਰਨ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ।
ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਮੀਂਹ ਤੇ ਗੜੇਮਾਰੀ ਨਾਲ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
ਪੰਜਾਬ ਵਿਚ ਕਈ ਦਿਨਾਂ ਤੋਂ ਪੈ ਰਹੀ ਤਪਦੀ ਗਰਮੀ ਤੋਂ ਪਰੇਸ਼ਾਨ ਲੋਕਾਂ ਨੂੰ ਰਾਹਤ ਮਿਲੀ ਹੈ।
ਲੱਖਾਂ ਪੈਨਸ਼ਨਕਾਰੀਆਂ ਲਈ ਖੁਸ਼ਖ਼ਬਰੀ, EPFO ਨੇ ਜਾਰੀ ਕੀਤੇ 868 ਕਰੋੜ ਰੁਪਏ
ਕਿਰਤ ਮੰਤਰੀ ਦੀ ਪ੍ਰਧਾਨਗੀ ਹੇਠ ਈਪੀਐਫਓ ਦਾ ਫੈਸਲਾ ਲੈਣ ਵਾਲੀ ਸਰਬੋਤਮ ਸੰਸਥਾ ਨੇ 6.3 ਲੱਖ ਪੈਨਸ਼ਨਰਾਂ ਲਈ ਸੰਚਾਰ ਸਹੂਲਤ ਨੂੰ ਬਹਾਲ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਸੀ।
ਸਰਕਾਰ ਨੇ ਵਾਪਸ ਲਈ CAPF ਕੰਟੀਨਾਂ ਲਈ 'ਗੈਰ-ਸਵਦੇਸ਼ੀ ਸਮਾਨ' ਦੀ ਸੂਚੀ
ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਕੇਂਦਰੀ ਪੁਲਿਸ ਕਲਿਆਣ ਭੰਡਾਰ ਵੱਲੋਂ ਜਾਰੀ ਸੂਚੀ ਵਿਚ ਕਮੀਆਂ ਸਨ, ਇਸ ਲਈ ਇਸ ਨੂੰ ਵਾਪਸ ਲੈ ਲਿਆ ਗਿਆ।
ਪੱਤਰਕਾਰ ‘ਤੇ ਹੋਏ ਝੂਠੇ ਪਰਚੇ ਨੂੰ ਲੈ ਕੇ ਇਕਜੁੱਟ ਹੋਇਆ ਪੱਤਰਕਾਰ ਭਾਈਚਾਰਾ
ਅਕਸਰ ਦੇਖਣਾ 'ਚ ਆਉਂਦਾ ਹੈ ਕਿ ਪੱਤਰਕਾਰਾਂ ਅੰਦਰ ਧੜੇਬੰਦੀ ਬਹੁਤ ਜ਼ਿਆਦਾ ਹੁੰਦੀ ਹੈ
ਸਟਡੀ ਦਾ ਦਾਅਵਾ-ਚੀਨ ਨਹੀਂ, ਫਰਾਂਸ ਵਿਚ ਆਇਆ ਸੀ ਕੋਰੋਨਾ ਦਾ ਪਹਿਲਾ ਮਾਮਲਾ!
ਫਰਾਂਸ ਦੇ ਵਿਗਿਆਨੀਆਂ ਅਤੇ ਡਾਕਟਰਾਂ ਦੀ ਇਕ ਟੀਮ ਨੇ ਦਾਅਵਾ ਕੀਤਾ ਹੈ ਕਿ ਯੂਰਪ ਵਿਚ ਪਹਿਲਾ ਕੋਰੋਨਾ ਵਾਇਰਸ ਦਾ ਕੇਸ ਜਨਵਰੀ ਵਿਚ ਨਹੀਂ ਆਇਆ ਸੀ