ਖ਼ਬਰਾਂ
ਪ੍ਰਾਭਜੀਤ ਸਿੰਘ ਬਣੇ ਉਬਰ ਇੰਡੀਆ, ਦਖਣੀ ਏਸ਼ੀਆ ਦੇ ਪ੍ਰਧਾਨ
ਐਪ ਆਧਾਰਤ ਕੈਬ ਸੇਵਾਵਾਂ ਦੇਣ ਵਾਲੀ ਕੰਪਨੀ ਉਬਰ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਾਭਜੀਤ ਸਿੰਘ ਨੂੰ ਭਾਰਤ ਅਤੇ ਦਖਣੀ ਏਸ਼ੀਆ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਲਦਾਖ਼ ਰੇੜਕਾ : ਫ਼ੌਜੀਆਂ ਦੇ ਪਿੱਛੇ ਹਟਣ ਦੀ ਕਵਾਇਦ ਗੁੰਝਲਦਾਰ, ਲਗਾਤਾਰ ਅਮਲ ਦੀ ਲੋੜ : ਭਾਰਤੀ ਫ਼ੌਜ
ਦੋਹਾਂ ਫ਼ੌਜਾਂ ਦੇ ਸੀਨੀਅਰ ਕਮਾਂਡਰਾਂ ਨੇ ਕੀਤੀ ਗੱਲਬਾਤ
ਕੋਰੋਨਾ ਦੀ ਜੰਗ ਵਿਚ ਕੰਮ ਆ ਸਕਦੇ ਨੇ ਇਹ ਸਦੀਆਂ ਪੁਰਾਣੇ ਤਰੀਕੇ! - Experts ਦਾ ਦਾਅਵਾ
ਖੋਜ ਕਰਨ ਤੇ ਪਤਾ ਲੱਗਾ ਹੈ ਕਿ ਦੋ ਚੀਜ਼ਾਂ ਕੋਰੋਨਾ ਵਾਇਰਸ ਦੇ ਮਰੀਜ਼ਾਂ ਲਈ ਬਹੁਤ ਲਾਭਕਾਰੀ ਹੋ ਸਕਦੀਆਂ ਹਨ ਉਹ ਹੈ ਯੋਗਾ ਅਤੇ ਧਿਆਨ ਲਗਾਉਣਾ।
ਪਾਕਿਸਤਾਨ ਵਿਚ ਜਨਮੇ 95 ਸਾਲਾ ਬਜ਼ੁਰਗ ਸੁਰਜੀਤ ਸਿੰਘ ਨਹੀਂ ਰਹੇ
ਅੱਧੀ ਸਦੀ ਗੁਰਦਵਾਰਿਆਂ ਵਿਚ ਲੰਗਰ ਬਣਾਉਣ ਦੀ ਸੇਵਾ ਰਾਹੀਂ ਕਾਇਮ ਕੀਤੀ ਮਿਸਾਲ
ਭਾਰਤ ਨੂੰ ਤੋੜਨ ਦੀ ਸਾਜ਼ਸ਼ ਤੋਂ ਬਾਜ਼ ਆਵੇ ਸਿੱਖਜ਼ ਫ਼ਾਰ ਜਸਟਿਸ
ਜੀ.ਕੇ ਨੇ ਪਾਕਿ ਹਾਈ ਕਮਿਸ਼ਨ ਨੇੜੇ ਕੀਤਾ ਰੋਸ ਮੁਜ਼ਾਹਰਾ
ਯੂ.ਏ.ਪੀ.ਏ ਲਾ ਕੇ ਸਿੱਖ ਜਵਾਨੀ ਤੇ ਜ਼ੁਲਮ ਨਾ ਢਾਹੋ : ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ
ਕਾਲੇ ਕਾਨੂੰਨ ਘੱਟ ਗਿਣਤੀਆਂ ਤੇ ਦਲਿਤਾਂ ਨੂੰ ਦਬਾਉਣ ਲਈ ਲਿਆਂਦੇ ਗਏ
ਅਕਾਲੀ ਦਲ ਟਕਸਾਲੀ ਨੇ ਮਿਆਦ ਪੁਗਾ ਚੁੱਕੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੀ ਮੰਗ ਕੀਤੀ
ਜਥੇਦਾਰ ਬ੍ਰਹਮਪੁਰਾ ਦੀ ਪ੍ਰਧਾਨਗੀ ’ਚ ਕੀਤੀ ਗਈ ਮੀਟਿੰਗ ਵਿਚ ਕਈ ਮਤੇ ਪਾਸ
ਭਾਰਤ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 10 ਲੱਖ ਤੋਂ ਪਾਰ, 25 ਹਜ਼ਾਰ ਲੋਕਾਂ ਦੀ ਮੌਤ
ਕੋਰੋਨਾ ਵਾਇਰਸ ਦਾ ਕਹਿਰ ਭਾਰਤ ਵਿਚ ਵੱਧਦਾ ਜਾ ਰਿਹਾ ਹੈ
ਕੋਰੋਨਾ ਦੇ ਇਲਾਜ ਲਈ ਨਿਜੀ ਹਸਪਤਾਲਾਂ ਵਾਸਤੇ ਖ਼ਰਚੇ ਦੀ ਹੱਦ ਮਿਥੀ
ਇਸ ਫ਼ੈਸਲੇ ਦਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੀਰਵਾਰ ਨੂੰ ਵੀਡੀਉ ਕਾਨਫ਼ਰੰਸਿੰਗ ਰਾਹੀਂ ਕੋਵਿਡ ਸਬੰਧੀ ਸਥਿਤੀ ਦੀ ਸਮੀਖਿਆ ਕਰਨ ਮਗਰੋਂ ਕੀਤਾ
ਕੈਪਟਨ ਸਰਕਾਰ ਵਲੋਂ ਦਿਤੇ ਜਾਣ ਵਾਲੇ ਸਮਾਰਟ-ਫ਼ੋਨਾਂ ਦੀ ਸਕੂਲੀ ਬੱਚਿਆਂ ਨੂੰ ਸਖ਼ਤ ਜ਼ਰੂਰਤ
ਭਾਰਤ ਵਿਚ 76 ਫ਼ੀ ਸਦੀ ਅਤੇ ਪੰਜਾਬ ਵਿਚ 30 ਫ਼ੀ ਸਦੀ ਲੋਕ ਸਮਾਰਟ-ਫ਼ੋਨਾਂ ਤੋਂ ਵਾਂਝੇ