ਖ਼ਬਰਾਂ
ਬਾਦਲਾਂ ਦੇ ਰਾਜ 'ਚ ਗੁਰਬਾਣੀ ਦੇ ਅਰਥ ਕਰਨ ਦੀ ਪ੍ਰਚਾਰਕਾਂ ਨੂੰ ਨਹੀਂ ਸੀ ਇਜਾਜ਼ਤ : ਮਾਝੀ
ਰੋਜ਼ਾਨਾ ਸਪੋਕਸਮੈਨ ਸੱਚ ਉਜਾਗਰ ਨਾ ਕਰਦਾ ਤਾਂ ਬਾਦਲ ਨੇ ਪਤਾ ਨਹੀਂ ਕੀ ਕਰ ਜਾਣਾ ਸੀ
ਸਚਿਨ ਪਾਇਲਟ ਦੀ ਉਪ ਮੁੱਖ ਮੰਤਰੀ ਪਦ ਅਤੇ ਸੂਬਾ ਪ੍ਰਧਾਨ ਦੇ ਅਹੁਦਿਆਂ ਤੋਂ ਛੁੱਟੀ
ਕਾਂਗਰਸ ਨੇ ਦੋ ਮੰਤਰੀਆਂ ਤੇ ਦੋ ਵਿਧਾਇਕਾਂ ਨੂੰ ਵੀ ਅਹੁਦਿਆਂ ਤੋਂ ਹਟਾਇਆ
ਥੋਕ ਮਹਿੰਗਾਈ ਜੂਨ ਵਿਚ ਘਟੀ ਪਰ ਚੀਜ਼ਾਂ ਮਹਿੰਗੀਆਂ
ਜੂਨ ਮਹੀਨੇ ਵਿਚ ਖਾਧ ਵਰਗ ਵਿਚ ਥੋਕ ਮਹਿੰਗਾਈ ਸਾਲਾਨਾ ਆਧਾਰ 'ਤੇ 2.04 ਫ਼ੀ ਸਦੀ ਸੀ
ਕੋਵਿਡ-19 ਨੂੰ ਲੈ ਕੇ ਕਈ ਦੇਸ਼ ਗ਼ਲਤ ਦਿਸ਼ਾ 'ਚ ਲੜ ਰਹੇ ਹਨ ਲੜਾਈ : WHO
ਕਿਹਾ, ਕੁੱਝ ਦੇਸ਼ਾਂ ਦੀਆਂ ਸਰਕਾਰਾਂ ਨੇ ਲੋਕਾਂ ਦੇ ਭਰੋਸੇ ਨੂੰ ਖ਼ਤਮ ਕੀਤਾ
ਡੇਰਾ ਸਮਰਥਕ ਮਹਿਲਾ ਨੇ ਖੋਲ੍ਹੇ ਸੌਦਾ ਸਾਧ ਦੀ ਪੌਸ਼ਾਕ ਦੇ ਰਾਜ਼
ਪੌਸ਼ਾਕ ਸੁਖਬੀਰ ਬਾਦਲ ਨੇ ਤੋਹਫ਼ੇ ਵਜੋਂ ਸੌਦਾ ਸਾਧ ਨੂੰ ਭੇਜੀ ਸੀ
ਮੈਂ ਵਫ਼ਾਦਾਰ ਵਰਕਰਾਂ ਦਾ ਤੇ ਸੁਖਬੀਰ ਬਾਦਲ ਵਪਾਰੀਆਂ ਦਾ ਪ੍ਰਧਾਨ : ਢੀਂਡਸਾ
ਕੈਪਟਨ ਤਜਿੰਦਰਪਾਲ ਸਿੰਘ ਸਿੱਧੂ ਦੀ ਅਗਵਾਈ ਵਿਚ ਮੋਹਾਲੀ ਅਕਾਲੀ ਵਰਕਰਾਂ ਵਲੋਂ ਸੁਖਦੇਵ ਸਿੰਘ ਢੀਂਡਸਾ ਦਾ ਸਨਮਾਨ
12ਵੀਂ ਦੇ ਨਤੀਜਿਆਂ ਵਿਚ ਬੁੱਢਾ ਦਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
55 ਵਿਦਿਆਰਥੀਆਂ ਨੇ ਹਾਸਲ ਕੀਤੇ 95 ਫ਼ੀ ਸਦੀ ਤੋਂ ਵੱਧ ਅੰਕ
ਥੋਕ ਮਹਿੰਗਾਈ ਜੂਨ ਵਿਚ ਘਟੀ ਪਰ ਚੀਜ਼ਾਂ ਮਹਿੰਗੀਆਂ
ਜੂਨ ਮਹੀਨੇ ਵਿਚ ਖਾਧ ਵਰਗ ਵਿਚ ਥੋਕ ਮਹਿੰਗਾਈ ਸਾਲਾਨਾ ਆਧਾਰ 'ਤੇ 2.04 ਫ਼ੀ ਸਦੀ ਸੀ
ਸਰਕਾਰ ਦੀ ਸਰਪ੍ਰਸਤੀ ਬਿਨਾ ਸੰਭਵ ਨਹੀਂ ਕੋਈ ਵੀ ਗ਼ੈਰ-ਕਾਨੂੰਨੀ ਧੰਦਾ : ਅਮਨ ਅਰੋੜਾ
ਜਨਤਾ ਦੀਆਂ ਜੇਬਾਂ ਕੱਟਣ ਦੀ ਥਾਂ ਮਾਫ਼ੀਆ ਦੀ ਲੁੱਟ ਰੋਕੇ ਸਰਕਾਰ
ਕਰੋਨਾ ਦਾ ਕਹਿਰ : ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਰਿਪੋਰਟ ਆਈ ਪਾਜ਼ੇਟਿਵ!
ਵੱਡੇ ਅਫ਼ਸਰਾਂ ਤੋਂ ਬਾਅਦ ਸਿਆਸੀ ਆਗੂਆਂ 'ਚ ਵੀ ਫ਼ੈਲਣ ਲੱਗਾ ਕਰੋਨਾ