ਖ਼ਬਰਾਂ
ਪਾਜ਼ੇਟਿਵ ਮਰੀਜ਼ਾਂ ਨੂੰ ਘਰਾਂ 'ਚ ਰੱਖਣ ਦੀ ਨੀਤੀ ਦਾ ਪੰਜਾਬ 'ਚ ਵਿਰੋਧ ਸ਼ੁਰੂ
ਕੋਰੋਨਾ ਦੇ ਪਾਜ਼ੇਟਿਵ ਮਰੀਜ਼ਾਂ ਨੂੰ 3 ਦਿਨ ਜਾਂ ਹਫ਼ਤੇ ਅੰਦਰ ਹੀ ਲੱਛਣ ਨਾ ਦਿਸਣ ਦੀ ਸੂਰਤ 'ਚ ਘਰ ਭੇਜਣ ਦੀ ਨੀਤੀ ਦਾ ਪੰਜਾਬ 'ਚ ਵਿਰੋਧ ਸ਼ੁਰੂ ਹੋ ਗਿਆ ਹੈ
ਜਾਪਾਨ 'ਚ ਲੱਗੇ ਭੂਚਾਲ ਦੇ ਝਟਕੇ
ਜਾਪਾਨ ਦੇ ਮਿਆਗੀ ਸੂਬੇ ਵਿਚ ਸੋਮਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ਉਤੇ ਭੂਚਾਲ ਦੀ ਤੀਬਰਤਾ 5.2 ਮਾਪੀ ਗਈ ਹੈ।
ਕੋਰੋਨਾ ਰਿਪੋਰਟਾਂ ਨੈਗੇਟਿਵ ਆਉਣ ਉਪਰੰਤ 1600 ਤੋਂ ਵੱਧ ਲੋਕਾਂ ਨੂੰ ਭੇਜਿਆ ਗਿਆ ਘਰ : ਡੀ.ਸੀ.
ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ, ਦੂਜੇ ਰਾਜਾਂ ਤੋਂ ਪਰਤੀ ਲੇਬਰ, ਕੰਬਾਇਨ ਡਰਾਈਵਰ ਆਦਿ 1800 ਤੋਂ ਵੱਧ ਲੋਕਾਂ ਨੂੰ ਰਖਿਆ ਗਿਆ ਸੀ
ਅਮਰੀਕਾ 161 ਭਾਰਤੀਆਂ ਨੂੰ ਭੇਜੇਗਾ ਵਾਪਸ ਭਾਰਤ
ਅਮਰੀਕਾ ਇਸ ਹਫ਼ਤੇ 161 ਭਾਰਤੀਆਂ ਨੂੰ ਵਾਪਸ ਭਾਰਤ ਭੇਜਗਾ। ਜਿਨ੍ਹਾਂ ਵਿਚੋਂ ਵਧੇਰੇ ਲੋਕ ਗ਼ੈਰ-ਕਾਨੂੰਨੀ ਤਰੀਕੇ ਨਾਲ ਮੈਕਸੀਕੋ ਨਾਲ
ਕੋਰੋਨਾ ਸੰਕਟ ਵਿਚਕਾਰ ਕੋਲਕਾਤਾ 'ਚ 350 ਨਰਸਾਂ ਨੇ ਛੱਡੀ ਨੌਕਰੀ
ਪੱਛਮੀ ਬੰਗਾਲ ਦਾ ਸਿਹਤ ਸੰਭਾਲ ਖੇਤਰ ਸੰਕਟ ਦੀ ਸਥਿਤੀ 'ਚ ਹੈ। ਨਿੱਜੀ ਹਸਪਤਾਲਾਂ ਦੀਆਂ 350 ਤੋਂ ਵੱਧ ਨਰਸਾਂ ਨੌਕਰੀ ਛੱਡ ਕੇ
ਤਾਲਾਬੰਦੀ ਕਾਰਨ ਜੰਮੂ-ਕਸ਼ਮੀਰ ਦੇ ਬਾਹਰ ਫਸੇ 39 ਬੱਚੇ ਘਰ ਪਰਤੇ
ਤਾਲਾਬੰਦੀ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਫਸੇ ਜੰਮੂ-ਕਸ਼ਮੀਰ ਦੇ 39 ਬੱਚੇ ਕੇਂਦਰੀ ਸ਼ਾਸਤ ਪ੍ਰਦੇਸ਼ ਵਿਚ ਪਰਤਣ ਤੋਂ ਬਾਅਦ ਅਪਣੇ-ਅਪਣੇ ਘਰਾਂ ਵਿਚ ਪਹੁੰਚ ਗਏ ਹਨ।
ਸ੍ਰੀਲੰਕਾ 'ਚ ਫਸੇ 2,400 ਭਾਰਤੀਆਂ ਨੂੰ ਦੇਸ਼ ਵਾਪਸੀ ਦੀ ਉਡੀਕ
ਅਪਣੇ ਦੇਸ਼ ਦੇ ਦੂਜੇ ਸੂਬਿਆਂ ਵਿਚ ਫਸੇ ਪਰਵਾਸੀਆਂ ਦੀ ਬੇਸਬਰੀ ਨੂੰ ਦੇਖਦੇ ਹੋਏ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਕਠਿਨ ਨਹੀਂ ਹੋਵੇਗਾ
ਸਿਖਿਆ ਬੋਰਡ 'ਚ 400 ਤੋਂ ਵੱਧ ਅਸਾਮੀਆਂ ਨੂੰ ਕੀਤਾ ਖ਼ਤਮ
ਬੋਰਡ ਦੀਆਂ ਵੱਖ-ਵੱਖ ਬ੍ਰਾਚਾਂ ਦਾ ਰਲੇਵਾ ਕਰਦਿਆਂ 5 ਬ੍ਰਾਚਾਂ ਬਣਾਈਆਂ
ਦਿੱਲੀ 'ਚ ਬੱਸ ਸੇਵਾ ਹੋਵੇਗੀ ਸ਼ੁਰੂ ਪਰ 20 ਸਵਾਰੀਆਂ ਸਫ਼ਰ ਕਰ ਸਕਣਗੀਆਂ : ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਾਲਾਬੰਦੀ-4 ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿਤੇ ਹਨ।
ਗਵਾਲੀਅਰ ਦੇ ਇਕ ਮਕਾਨ 'ਚ ਲੱਗੀ ਭਿਆਨਕ ਅੱਗ, 7 ਲੋਕਾਂ ਦੀ ਮੌਤ
ਮੱਧ ਪ੍ਰਦੇਸ਼ ਸ਼ਹਿਰ ਦੇ ਇੰਦਰਗੰਜ ਰੋਸ਼ਨੀ ਘਰ ਰੋਡ 'ਤੇ ਇਕ 3 ਮੰਜ਼ਿਲਾਂ ਇਮਾਰਤ 'ਚ ਭਿਆਨਕ ਅੱਗ ਲੱਗੀ ਹੈ। ਜਿਸ ਇਮਾਰਤ 'ਚ ਅੱਗ ਲੱਗੀ ਹੈ ਉਸ ਹੇਠਾਂ ਪੇਂਟ ਦੀ ਦੁਕਾਨ