ਖ਼ਬਰਾਂ
5 ਲੱਖ ਤੋਂ ਵੱਧ ਲੋਕਾਂ ਨੇ ਆਪਣੇ ਸੁਝਾਅ ਭੇਜ ਕੇ ਤਾਲਾਬੰਦੀ 'ਚ ਰਿਆਇਤ ਮੰਗੀ
18 ਮਈ ਤੋਂ ਦਿੱਲੀ ਦੀਆਂ ਆਰਥਕ ਸਰਗਰਮੀਆਂ ਹੋ ਸਕਦੀਆਂ ਹਨ
ਦੇਸ਼ 'ਚ ਕਰੋਨਾ ਦੇ ਕੇਸਾਂ ਦਾ ਅੰਕੜਾ 80 ਹਜ਼ਾਰ ਨੂੰ ਪਾਰ, ਦੋ ਦਿਨ 'ਚ 10 ਹਜ਼ਾਰ ਦੇ ਕਰੀਬ ਨਵੇਂ ਕੇਸ
ਦੇਸ਼ ਵਿਚ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਲੌਕਡਾਊਨ ਲਗਾਇਆ ਗਿਆ ਹੈ ਪਰ ਇਸ ਦੇ ਬਾਵਜੂਦ ਵੀ ਹਰ ਰੋਜ਼ ਦੇਸ਼ ਚ ਕਰੋਨਾ ਵਾਇਰਸ ਦ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ
ਆਨਲਾਈਨ ਪੜ੍ਹਾਈ ਕਰਵਾਉਣ ਵਾਲੇ ਸਿਰਫ਼ ਟਿਊਸ਼ਨ ਫ਼ੀਸ ਲੈ ਸਕਣਗੇ : ਸਿੰਗਲਾ
ਸਕੂਲੀ ਬੱਚਿਆਂ ਦੇ ਮਾਪਿਆਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਦੇ ਸਿਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਆਨਲਾਈਨ ਸਿਖਿਆ ਮੁਹੱਈਆ ਕਰ ਰਹੇ
ਘਰ ਜਾ ਰਹੇ 14 ਪ੍ਰਵਾਸੀ ਮਜ਼ਦੂਰਾਂ ਦੀ ਸੜਕ ਹਾਦਸਿਆਂ ਵਿਚ ਮੌਤ, ਲਗਭਗ 60 ਜ਼ਖ਼ਮੀ
ਤਾਲਾਬੰਦੀ ਕਾਰਨ ਯੂਪੀ ਤੇ ਬਿਹਾਰ ਵਿਚ ਅਪਣੇ ਘਰ ਮੁੜ ਰਹੇ 14 ਪ੍ਰਵਾਸੀ ਮਜ਼ਦੂਰਾਂ ਦੀ ਦੋ ਵੱਖ ਵੱਖ ਸੜਕ ਹਾਦਸਿਆਂ ਵਿਚ ਮੌਤ ਹੋ
ਭਾਰਤ ਖਿਲਾਫ ਵੱਡੀ ਸਾਜਿਸ਼ ਰਚ ਰਿਹਾ ਚੀਨ-ਪਾਕਿਸਤਾਨ?POK ਵਿੱਚ ਡੈਮ ਬਣਾਵੇਗੀ ਚੀਨੀ ਕੰਪਨੀ
ਚੀਨ ਦੇ ਆਪਣੇ ਸਾਰੇ ਗੁਆਂਢੀਆਂ ਨਾਲ ਧਰਤੀ ਅਤੇ ਸਮੁੰਦਰ 'ਤੇ ਸਰਹੱਦੀ ਵਿਵਾਦ ਹਨ।
ਕਰੋਨਾ ਨਾਲ ਲੜਾਈ ਲਈ ਰਾਸ਼ਟਰਪਤੀ ਨੇ 30 ਫੀਸਦੀ ਤਨਖ਼ਾਹ ਚੋਂ ਕੀਤੀ ਕਟੋਤੀ, 10 ਕਰੋੜ ਦੀ ਗੱਡੀ ਵੀ ਰੱਦ
ਰਸ਼ਟਰਪਤੀ ਦੇ ਵੱਲੋਂ ਕਰੋਨਾ ਵਾਇਰਸ ਨਾਲ ਚੱਲ ਰਹੀ ਲੜਾਈ ਵਿਚ ਸਰਕਾਰ ਨੂੰ ਸਹਿਯੋਗ ਕਰਨ ਲਈ ਲਈ ਆਪਣੀ ਤਨਖ਼ਾਹ ਵਿਚੋਂ 30 ਫੀਸਦੀ ਕਟੋਤੀ ਕਰਨ ਦੇ ਨਾਲ ਕਈ ਹੋਰ ਕੱਦਮ ਚੁੱਕੇ ਹਨ
ਹੁਣ ਤਕ 806 ਮਜ਼ਦੂਰ ਸਪੈਸ਼ਲ ਗੱਡੀਆਂ ਚਲਾਈਆਂ ਗਈਆਂ
ਰੇਲਵੇ ਨੇ ਇਕ ਮਈ ਤੋਂ 806 ਮਜ਼ਦੂਰ ਸਪੈਸ਼ਲ ਟਰੇਨਾਂ ਚਲਾਈਆਂ ਹਨ ਅਤੇ ਤਾਲਾਬੰਦੀ ਕਾਰਨ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਫਸੇ
ਸੰਗਤ ਗੁਰਦਵਾਰਾ ਸ਼ਹੀਦਾਂ ਦੇ ਦਰਸ਼ਨਾਂ ਤੋਂ ਵਾਂਝੀ
ਗੁਰੂ ਸਿੰਘ ਸਭਾ (ਰਜਿ.) ਸ੍ਰੀ ਅੰਮ੍ਰਿਤਸਰ ਸਮੂਹ ਸੁਖਮਨੀ ਸੁਸਾਇਟੀਆਂ,ਪੰਥਕ ਜਥੇਬੰਧੀਆਂ ਅਤੇ ਇਲਾਕਾ ਨਿਵਾਸੀਆਂ ਦੀ ਇਕ ਮੀਟਿੰਗ ਵੀਡੀਉ ਕਾਫ਼ਰੰਸਿੰਗ ਰਾਹੀ ਅੱਜ ਹੋਈ
ਹੁਣ ਸੂਰਜ ਗਿਆ ਲਾਕਡਾਊਨ 'ਚ,ਠੰਡ, ਭੂਚਾਲ ਅਤੇ ਸੋਕਾ ਪੈਣ ਦੀ ਸੰਭਾਵਨਾ-ਵਿਗਿਆਨੀ
ਵਿਗਿਆਨੀਆਂ ਨੇ ਸੂਰਜ ਬਾਰੇ ਨਵੀਂ ਜਾਣਕਾਰੀ ਦਿੱਤੀ ਹੈ। ਵਿਗਿਆਨੀਆਂ ਅਨੁਸਾਰ ਸੂਰਜ ਵੀ ਤਾਲਾਬੰਦੀ ਵਿੱਚ ਚਲਾ ਗਿਆ ਹੈ
ਕੋਰੋਨਾ : 24 ਘੰਟਿਆਂ ਵਿਚ 134 ਮੌਤਾਂ
ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਦਸਿਆ ਕਿ ਕੋਰੋਨਾ ਵਾਇਰਸ ਲਾਗ ਦੇ ਮਾਮਲੇ ਦੁਗਣੇ ਹੋਣ ਦੀ ਦਰ ਪਿਛਲੇ ਤਿੰਨ ਦਿਨਾਂ ਵਿਚ ਸੁਧਰ ਕੇ 13.9 ਦਿਨ ਹੋ ਗਈ ਹੈ।