ਖ਼ਬਰਾਂ
ਬੇਚੈਨੀ ਦੀ ਸ਼ਿਕਾਇਤ ਤੋਂ ਬਾਅਦ ਏਮਜ਼ ‘ਚ ਦਾਖਲ ਕਰਵਾਏ ਗਏ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ
ਕਾਰਡਿਓ ਥੋਰਾਸਿਕ ਵਾਰਡ ਵਿਚ ਚੱਲ ਰਿਹਾ ਹੈ ਇਲਾਜ਼
ਅਮਰੀਕਾ ਲਈ ਭਾਰਤ ਨਾਲੋਂ ਮਜ਼ਬੂਤ ਭਾਈਵਾਲ ਕੋਈ ਦੇਸ਼ ਨਹੀਂ: ਟੀ.ਐਸ. ਸੰਧੂ
ਸੰਯੁਕਤ ਰਾਜ ਵਿਚ ਭਾਰਤੀ ਰਾਜਦੂਤ ਟੀ ਐਸ ਸੰਧੂ ਨੇ ਕਿਹਾ ਕਿ ਭਾਰਤ ਨੇ ਸਾਬਤ ਕਰ ਦਿਤਾ ਹੈ ਕਿ ਕੋਰੋਨਾ ਵਿਸ਼ਾਣੂ
ਵ੍ਹਾਈਟ ਹਾਊਸ ਦੇ ਤਿੰਨ ਉੱਚ ਸਿਹਤ ਅਧਿਕਾਰੀ ਇਕਾਂਤਵਾਸ ਵਿਚ ਰਹਿਣਗੇ
ਵ੍ਹਾਈਟ ਹਾਊਸ ਕੋਰੋਨਾ ਵਾਇਰਸ ਦੇ ਟਾਸਕ ਫੋਰਸ ਵਿਚ ਸ਼ਾਮਲ ਤਿੰਨ ਉੱਚ ਅਧਿਕਾਰੀ ਇਕਾਂਤਵਾਸ ਵਿਚ ਜਾਣਗੇ। ਇਨ੍ਹਾਂ ਅਧਿਕਾਰੀਆਂ ਨੇ ਮੀਡੀਆ ਵਿਚ ਕੋਰੋਨਾ ਪਾਜ਼ੇਟਿਵ
'ਚਿਨਫ਼ਿੰਗ ਨੇ ਡਬਲਿਊਐਚਓ ਮੁਖੀ ਨੂੰ ਫ਼ੋਨ 'ਤੇ ਕਿਹਾ ਸੀ ਕੋਰੋਨਾ ਜਾਣਕਾਰੀ ਨੂੰ ਰੋਕਣ'
ਜਰਮਨੀ ਦੀ ਖੁਫੀਆ ਏਜੰਸੀ ਦਾ ਦਾਅਵਾ
ਅੱਜ ਲੌਕਡਾਊਨ ਤੇ ਹੋਵੇਗੀ ਵਿਚਾਰ-ਚਰਚਾ, PM ਮੋਦੀ ਕਰਨਗੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ
ਦੇਸ਼ ਵਿਚ ਕਰੋਨਾ ਵਾਇਰਸ ਨੂੰ ਰੋਕਣ ਲਈ ਲੌਕਡਾਊਨ ਦਾ ਤੀਜਾ ਪੜਾਅ ਚੱਲ ਰਿਹਾ ਹੈ ਜੋ ਕਿ 17 ਮਈ ਨੂੰ ਖਤਮ ਹੋਣ ਜਾ ਰਿਹਾ ਹੈ।
ਮੌਸਮ ਨੇ ਬਦਲਿਆ ਮਿਜ਼ਾਜ, ਰੋਹਤਾਂਗ 'ਚ ਹੋ ਰਹੀ ਤਾਜ਼ਾ ਬਰਫ਼ਬਾਰੀ
ਹਿਮਾਚਲ ਪ੍ਰਦੇਸ਼ 'ਚ ਮੌਸਮ ਦੇ ਵਿਗੜਦੇ ਮਿਜ਼ਾਜ ਦੇ ਕਾਰਨ ਕੁੱਲੂ ਜ਼ਿਲ੍ਹੇ 'ਚ ਵੀ ਸਵੇਰ ਤੋਂ ਹੀ ਬਾਰਸ਼ ਦਾ ਦੌਰ ਜਾਰੀ ਹੈ। ਇਸ ਦੇ ਨਾਲ ਹੀ ਰੋਹਤਾਂਗ ਦੱਰੇ 'ਚ ਇਕ ਵਾਰ
ਅਸਾਮ 'ਚ ਅਫ਼ਰੀਕੀ ਸਵਾਈਨ ਫ਼ਲੂ ਨਾਲ 13 ਹਜ਼ਾਰ ਸੂਰਾਂ ਦੀ ਮੌਤ
ਅਸਾਮ ਵਿਚ ਅਫ਼ਰੀਕੀ ਸਵਾਈਨ ਫ਼ਲੂ (ਏਐਸਐਫ਼) ਮਹਾਮਾਰੀ ਦਾ ਰੂਪ ਧਾਰਨ ਕਰ ਰਿਹਾ ਹੈ
ਗੁਜਰਾਤ ਦੇ ਮੰਦਰ 'ਚ ਛਪਦੀ ਰਹੀ ਜਾਅਲੀ ਕਰੰਸੀ, ਪੁਜਾਰੀ ਤੇ 5 ਹੋਰ ਕਾਬੂ
ਕੌਮੀ ਜਾਂਚ ਏਜੰਸੀ ਐਨ.ਆਈ.ਏ ਨੇ ਗੁਜਰਾਤ ਦੇ ਸੂਰਤ ਸਥਿਤ ਇਕ ਮੰਦਰ 'ਚ ਛਪਦੀ ਰਹੀ ਜਾਅਲੀ ਕਰੰਸੀ ਦੇ ਮਾਮਲੇ ਦਾ ਪਰਦਾਫ਼ਾਸ਼ ਕੀਤਾ ਹੈ
ਨਾਂਦੇੜ 'ਚ ਸਾਹਮਣੇ ਆਏ ਛੇ ਨਵੇਂ ਮਾਮਲੇ, ਕੁਲ ਕੇਸਾਂ ਦੀ ਗਿਣਤੀ 51 ਹੋਈ
ਮਹਾਰਾਸ਼ਟਰ ਦੇ ਨਾਂਦੇੜ 'ਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਛੇ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁਲ ਮਰੀਜ਼ਾਂ ਦੀ ਗਿਣਤੀ 51 'ਤੇ ਪੁੱਜ ਗਈ। ਸਿਹਤ ਅਧਿਕਾਰੀ
ਐਲ.ਓ.ਸੀ ਤੇ ਗੋਲੀਬਾਰੀ, ਇਕ ਜਵਾਨ ਜ਼ਖ਼ਮੀ
ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਦੇ ਨਾਲ ਲਗਦੀ ਸਰਹੱਦ 'ਤੇ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਫ਼ੌਜ ਦੇ ਇਕ ਜਵਾਨ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।