ਖ਼ਬਰਾਂ
Jammu Kashmir News: ਜੰਮੂ-ਕਸ਼ਮੀਰ ’ਚ ਨਾਕਾ ਪਾਰ ਕਰਦੇ ਸਮੇਂ ਫ਼ੌਜ ਦੀ ਗੋਲੀਬਾਰੀ ’ਚ ਟਰੱਕ ਡਰਾਈਵਰ ਦੀ ਮੌਤ
ਅਧਿਕਾਰੀਆਂ ਨੇ ਕਿਹਾ ਕਿ ਇਲਾਕੇ ’ਚ ਅਤਿਵਾਦੀਆਂ ਦੀ ਗਤੀਵਿਧੀ ਬਾਰੇ ਸੂਚਨਾ ਮਿਲਣ ਮਗਰੋਂ ਬੁਧਵਾਰ ਨੂੰ ਸੰਗਰਾਮਾ ਚੌਕ ’ਤੇ ਨਾਕਾ ਲਗਾਇਆ ਗਿਆ ਸੀ।
Gold-Silver Price Today: ਸੋਨੇ ਦੀ ਕੀਮਤ 'ਚ ਲਗਾਤਾਰ ਚੌਥੇ ਦਿਨ ਉਛਾਲ, ਚਾਂਦੀ ਹੋਈ ਸਸਤੀ
ਸੋਨੇ ਦੀ ਕੀਮਤ 'ਚ ਲਗਾਤਾਰ ਚੌਥੇ ਦਿਨ ਉਛਾਲ
Hottest January: ਜਨਵਰੀ 2025 ਹੁਣ ਤੱਕ ਦਾ ਸਭ ਤੋਂ ਗਰਮ ਮਹੀਨਾ: ਯੂਰਪੀਅਨ ਜਲਵਾਯੂ ਏਜੰਸੀ ਦੀ ਰਿਪੋਰਟ 'ਚ ਹੋਇਆ ਖ਼ੁਲਾਸਾ
Hottest January: ਜਨਵਰੀ 2025 ਹੁਣ ਤੱਕ ਦਾ ਸਭ ਤੋਂ ਗਰਮ ਮਹੀਨਾ
Fatehgarh Sahib: ਫ਼ਤਿਹਗੜ੍ਹ ਸਾਹਿਬ ਪੁਲਿਸ ਨੇ ਚੋਰੀ ਕੀਤੇ 180 ਫੋਨ ਕੀਤੇ ਬਰਾਮਦ, ਸ਼ਹੀਦੀ ਸਭਾ 'ਚ ਸ਼ਰਧਾਲੂਆਂ ਤੋਂ ਦੇ ਹੋਏ ਸਨ ਫ਼ੋਨ ਚੋਰੀ
Fatehgarh Sahib: 15 ਮਾਮਲਿਆਂ 'ਚ 50 ਚੋਰ ਕੀਤੇ ਕਾਬੂ
ਭਾਰਤੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਪ੍ਰਕਿਰਿਆ ਨਵੀਂ ਨਹੀਂ ਹੈ: ਜੈਸ਼ੰਕਰ
2009 ਤੋਂ ਹੁਣ ਤਕ 15,596 ਭਾਰਤੀ ਅਮਰੀਕਾ ਤੋਂ ਕੱਢੇ
Nawanshahr News : ਨਵਾਂਸ਼ਹਿਰ ਦਾ ਨੌਜਵਾਨ ਮਨਪ੍ਰੀਤ ਸਿੰਘ ਅਮਰੀਕਾ ਤੋਂ ਹੋਇਆ ਡਿਪੋਰਟ
Nawanshahr News : 3 ਮਹੀਨੇ ਪਹਿਲਾਂ ਲੱਖਾਂ ਰੁਪਏ ਖਰਚ ਕਰ ਕੇ ਕਿਸ਼ਤੀ ਰਾਹੀਂ ਪਹੁੰਚਿਆ ਸੀ ਅਮਰੀਕਾ
Amritsar News : ਅਮਰੀਕਾ ਤੋਂ ਡਿਪੋਰਟ ਹੋ ਕੇ ਆਇਆ ਅੰਮ੍ਰਿਤਸਰ ਦੇ ਪਿੰਡ ਰਾਜਾਤਾਲ ਦੇ ਨੌਜਵਾਨ, ਪਿਤਾ ਨੇ ਸਾਂਝਾ ਕੀਤਾ ਦੁੱਖ
Amritsar News : ਸਵਰਨ ਸਿੰਘ ਨੇ ਕਿਹਾ ਕਿ ਮੈਂ ਪੁੱਤ ਦੀ ਖ਼ੁਸ਼ੀ ਵਾਸਤੇ ਘਰ ਦੇ ਸਾਰੇ ਸੰਦ, ਜ਼ਮੀਨ-ਗਹਿਣੇ ਵੇਚੇ ਸੀ ਅਤੇ ਬੈਂਕ ਤੋਂ ਚੁਕਿਆ ਸੀ ਕਰਜਾ
Samarala News : ਮੁਸ਼ਕਾਬਾਦ ਗੈਸ ਫੈਕਟਰੀ ਨੂੰ ਬੰਦ ਕਰਵਾਉਣ ਦਾ ਮਾਮਲਾ : ਪੁਲਿਸ ’ਤੇ ਪਿੰਡ ਵਾਸੀ ਹੋਏ ਆਹਮੋ-ਸਾਹਮਣੇ, ਕਈ ਆਗੂ ਲਏ ਹਿਰਾਸਤ ’ਚ
Samarala News : ਪੁਲਿਸ ਨੇ ਧਰਨਾਕਾਰੀਆਂ ਨੂੰ ਖਦੇੜਨ ਲਈ ਕਈ ਆਗੂਆਂ ਨੂੰ ਹਿਰਾਸਤ ’ਚ ਲਿਆ
S. Jaishankar: ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕਾ ਵਿੱਚ ਕਿਸੇ ਵੀ ਉਮੀਦਵਾਰ ਲਈ ਪ੍ਰਚਾਰ ਨਹੀਂ ਕੀਤਾ: ਜੈਸ਼ੰਕਰ
ਇਸ 'ਤੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਮੈਂਬਰ (ਹੁਸੈਨ) ਆਪਣੀ ਪਾਰਟੀ ਦੇ ਸਟੈਂਡ ਅਨੁਸਾਰ ਗ਼ਲਤ ਬਿਆਨ ਦੇ ਰਹੇ ਹਨ
RBI MPC Meet: ਕੀ ਸਸਤੇ ਕਰਜ਼ਿਆਂ ਦੀ ਉਮੀਦ ਹੋਵੇਗੀ ਪੂਰੀ ਜਾਂ ਕਰਨਾ ਪਵੇਗਾ ਇੰਤਜ਼ਾਰ?, ਪੜ੍ਹੋ ਪੂਰੀ ਜਾਣਕਾਰੀ
RBI MPC Meet: ਕੀ ਸਸਤੇ ਕਰਜ਼ਿਆਂ ਦੀ ਉਮੀਦ ਹੋਵੇਗੀ ਪੂਰੀ ਜਾਂ ਕਰਨਾ ਪਵੇਗਾ ਇੰਤਜ਼ਾਰ?