ਖ਼ਬਰਾਂ
Income tax: ਇਨਕਮ ਟੈਕਸ ਅਦਾ ਕਰਨ ਵਾਲਿਆਂ ਨੂੰ ਨਹੀਂ ਮਿਲੇਗਾ ਮੁਫ਼ਤ ਰਾਸ਼ਨ
ਇਨਕਮ ਟੈਕਸ ਵਿਭਾਗ ਖ਼ੁਰਾਕ ਮੰਤਰਾਲੇ ਨਾਲ ਸਾਂਝੇ ਕਰੇਗਾ ਅੰਕੜੇ
Delhi News : ਲੀਬੀਆ 'ਚ ਫਸੇ 18 ਭਾਰਤੀ ਪਰਤੇ ਦੇਸ਼, ਨੌਕਰੀ ਦੇ ਝਾਂਸੇ ’ਚ ਆ ਕੇ ਬਿਨਾਂ ਵੀਜ਼ੇ ਤੋਂ ਪਹੁੰਚੇ ਸੀ ਲਿਬੀਆ
Delhi News : ਲਿਬੀਆ ਦੇ ਇਕ ਠੇਕੇਦਾਰ ਨੇ ਫ਼ਰਜ਼ੀ ਭਰਤੀ ਏਜੰਟਾਂ ਰਾਹੀਂ ਨੌਕਰੀਆਂ ਦਿਵਾਉਣ ਦਾ ਦਿੱਤਾ ਝਾਂਸਾ
Stop Ragging: ਰੈਗਿੰਗ ਰੋਕਣ ਵਾਲੇ ਉਪਾਵਾਂ ਨੂੰ ਲੈ ਕੇ 18 ਮੈਡੀਕਲ ਕਾਲਜਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ
ਨੋਟਿਸ ਪ੍ਰਾਪਤ ਹੋਣ ਦੀ ਮਿਤੀ ਤੋਂ 7 ਦਿਨਾਂ ਅੰਦਰ ਲਿਖਤੀ ਸਪੱਸ਼ਟੀਕਰਨ ਪੇਸ਼ ਕਰਨ ਦਾ ਹੁਕਮ ਦਿਤਾ
New Income Tax Bill 2025: ਨਵੇਂ ਇਨਕਮ ਟੈਕਸ ਬਿੱਲ ਨੂੰ ਭਲਕੇ ਮਿਲ ਸਕਦੀ ਹੈ ਮਨਜ਼ੂਰੀ
ਨਵੇਂ ਇਨਕਮ ਟੈਕਸ ਬਿੱਲ ਨੂੰ ਭਲਕੇ ਮਿਲ ਸਕਦੀ ਹੈ ਮਨਜ਼ੂਰੀ
Delhi News : ਸੰਸਦ ਮੈਂਬਰ ਵਿਕਰਮਜੀਤ ਸਾਹਨੀ ਨੇ ਪੀਐਮ ਨੂੰ ਟਰੰਪ ਕੋਲ ਭਾਰਤੀ ਪਰਵਾਸੀਆਂ ਦੇ ਦੇਸ਼ ਨਿਕਾਲੇ ਦਾ ਮੁੱਦਾ ਚੁੱਕਣ ਦੀ ਬੇਨਤੀ ਕੀਤੀ
Delhi News : ਸਾਰੇ ਦੇਸ਼ ਨਿਕਾਲੇ ਗਏ ਪੰਜਾਬੀਆਂ ਨੂੰ ਮੁਫ਼ਤ ਹੁਨਰ ਅਤੇ ਨੌਕਰੀ ਸਹਾਇਤਾ ਦੀ ਪੇਸ਼ਕਸ਼ ਕੀਤੀ
Pakistan News: ਕਸ਼ਮੀਰ ਮੁੱਦੇ ਨੂੰ ਪਾਕਿਸਤਾਨ ਗੱਲਬਾਤ ਰਾਹੀਂ ਹੱਲ ਕਰਨਾ ਚਾਹੁੰਦਾ: PM ਸ਼ਾਹਬਾਜ਼ ਸ਼ਰੀਫ਼
ਕਸ਼ਮੀਰ ਮੁੱਦੇ ਨੂੰ ਪਾਕਿਸਤਾਨ ਗੱਲਬਾਤ ਰਾਹੀਂ ਹੱਲ ਕਰਨਾ ਚਾਹੁੰਦਾ
Punjab News : ਵੱਡੀ ਖ਼ਬਰ : ਪੰਜਾਬ ਸਰਕਾਰ ਨੇ ਕਿਸਾਨਾਂ ਲਈ ਕੀਤਾ ਵੱਡਾ ਐਲਾਨ, ਖੇਤਾਂ ’ਚ ਬਿਜਲੀ ਟਾਵਰ ਲਈ ਮੁਆਵਜ਼ਾ ਰਾਸ਼ੀ ’ਚ ਕੀਤਾ ਵਾਧਾ
Punjab News : ਬਿਜਲੀ ਲਾਈਨ ਹੇਠਲੇ ਰਕਬੇ ਦਾ ਵੀ ਮਿਲੇਗਾ ਮੁਆਵਜ਼ਾ, ਮੁਆਵਜ਼ੇ ’ਚ ਕਰੀਬ ਸੌ ਗੁਣਾ ਵਾਧਾ ਕੀਤਾ
Faridkot News: ਪੁਲਿਸ 'ਤੇ ਪੱਥਰਬਾਜ਼ੀ ਕਰਨ ਵਾਲਿਆਂ ਵਿਰੁੱਧ ਵੱਡੀ ਕਾਰਵਾਈ, FIR ਦਰਜ, 40 ਲੋਕ ਗ੍ਰਿਫ਼ਤਾਰ
ਪੁਲਿਸ 'ਤੇ ਪੱਥਰਬਾਜ਼ੀ ਕਰਨ ਵਾਲਿਆਂ ਵਿਰੁੱਧ ਵੱਡੀ ਕਾਰਵਾਈ
Rahul Gandhi: ਆਰ.ਐਸ.ਐਸ. ਦਾ ਇਰਾਦਾ ਇਕ ਵਿਚਾਰ, ਇਕ ਇਤਿਹਾਸ ਅਤੇ ਇਕ ਭਾਸ਼ਾ ਥੋਪਣ ਦਾ ਹੈ : ਰਾਹੁਲ ਗਾਂਧੀ
ਕਿਹਾ, ਇਸ ਨੂੰ ਮਨਜ਼ੂਰ ਨਹੀਂ ਕਰਾਂਗੇ
Bhopal News : ਮੱਧ ਪ੍ਰਦੇਸ਼ ਦੇ ਸ਼ਿਵਪੁਰੀ ’ਚ ਆਈਏਐਫ ਦਾ ਮਿਰਾਜ 2000 ਲੜਾਕੂ ਜਹਾਜ਼ ਹਾਦਸਾਗ੍ਰਸਤ, ਪਾਇਲਟ ਜ਼ਖ਼ਮੀ
Bhopal News : ਖੇਤ 'ਚ ਡਿੱਗਦੇ ਹੀ ਲੱਗੀ ਭਿਆਨਕ ਅੱਗ