ਖ਼ਬਰਾਂ
ਸ਼ਰਾਬ ਦੇ ਠੇਕੇ ਖੋਲ੍ਹਣ ਦੀ ਅਕਾਲ ਤਖ਼ਤ ਦੇ ਜਥੇਦਾਰ ਨੇ ਕੀਤੀ ਤਿੱਖੀ ਵਿਰੋਧਤਾ
ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿ. ਹਰਪ੍ਰੀਤ ਸਿੰਘ ਨੇ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਵਿਰੋਧਤਾ ਕਰਦਿਆਂ ਕਿਹਾ ਕਿ ਇਸ ਨਾਲ ਘਰਾਂ ਵਿਚ ਘਰੇਲੂ ਹਿੰਸਾ ਵਧੇਗੀ।
ਮਾਨਵਤਾ ਦੀ ਸੇਵਾ ਲਈ ਫਿਰ ਆਏੇ ਸਿੱਖ ਅੱਗੇ
ਗੁਰੂ ਗੋਬਿੰਦ ਸਿੰਘ ਗੁਰਦੁਆਰਾ ਬਰੈਡਫ਼ੋਰਡ ਦੀ ਪ੍ਰਬੰਧਕ ਕਮੇਟੀ ਵਲੋਂ ਸਾਧ ਸੰਗਤ ਦੇ ਸਹਿਯੋਗ ਨਾਲ 40000 ਦੀ ਮਾਇਆ ਇਕੱਤਰ ਕੀਤੀ ਗਈ।
ਗਵਾਲੀਅਰ ਦੇ ਗੁਰਦਵਾਰੇ 'ਭਾਈ ਹਰਿਦਾਸ' ਨੂੰ ਕੀਤਾ 'ਕਾਲੀ ਦੇਵੀ ਭੈਰਉ ਮੰਦਰ' 'ਚ ਤਬਦੀਲ : ਗਿ. ਜਾਚਕ
ਪੁਛਿਆ! ਕਿਉਂ ਚੁੱਪ ਹਨ ਤਖ਼ਤਾਂ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ?
ਸ਼ਰਧਾਲੂਆਂ ਨਾਲ ਬਸਾਂ 'ਚ ਆਉਣ ਵਾਲੇ ਫ਼ੈਕਟਰੀ ਵਰਕਰਾਂ ਬਾਰੇ ਚੁੱਪੀ ਤੋੜਨ ਮੁੱਖ ਮੰਤਰੀ : ਸਿਰਸਾ
ਸਿਰਸਾ ਨੇ ਸਿੱਖਾਂ ਵਿਰੁਧ ਸਾਜ਼ਸ਼ ਰੱਚਣ ਵਾਲੇ ਮੰਤਰੀ ਤੇ ਅਧਿਕਾਰੀਆਂ ਨੂੰ ਬਰਖ਼ਾਸਤ ਕਰਨ ਦੀ ਕੀਤੀ ਮੰਗ
ਸ਼ਰਾਬ ਦੇ ਠੇਕਿਆਂ ਨੂੰ ਸਵੇਰੇ 10 ਤੋਂ ਬਾਅਦ ਦੁਪਹਿਰ 3 ਵਜੇ ਤਕ ਖੋਲ੍ਹਣ ਦੀ ਆਗਿਆ
ਹੋਮ ਡਿਲਿਵਰੀ ਬਾਅਦ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤਕ
ਲੰਗਰ ਸੇਵਾ ਕਰਦੇ ਹੋਏ ਕੋਰੋਨਾ ਦਾ ਸ਼ਿਕਾਰ ਹੋਏ ਗੁਰਪ੍ਰੀਤ ਸਿੰਘ ਦੇ ਬਜ਼ੁਰਗ ਪਿਤਾ ਵੀ ਚਲਾਣਾ ਕਰ ਗਏ
ਪਰਵਾਰ ਦੇ 7 ਜੀਆਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ, ਇਲਾਕਾ ਹੋਇਆ ਸੀਲ
ਅੰਮ੍ਰਿਤਸਰ 'ਚ 46 ਨਵੇਂ ਕੇਸਾਂ ਦੀ ਪੁਸ਼ਟੀ ਹੋਈ
ਅੰਮ੍ਰਿਤਸਰ 'ਚ 46 ਨਵੇਂ ਕੇਸਾਂ ਦੀ ਪੁਸ਼ਟੀ ਹੋਈ
ਪੰਜਾਬ 'ਚ ਸੇਵਾ ਕੇਂਦਰ ਸੀਮਤ ਸਟਾਫ਼ ਨਾਲ 8 ਮਈ ਤੋਂ ਮੁੜ ਖੁਲ੍ਹਣਗੇ
ਪਹਿਲੇ ਪੜਾਅ 'ਚ 467 ਸੇਵਾ ਕੇਂਦਰਾਂ ਵਿਚ 153 ਸੇਵਾਵਾਂ ਮੁਹੱਈਆ ਹੋਣਗੀਆਂ
ਸਰਕਾਰ ਤੋਂ ਵੱਧ ਰਿਆਇਤਾਂ ਲੈਣ ਲਈ ਪੰਜਾਬ ਦੇ ਠੇਕੇਦਾਰਾਂ ਵਲੋਂ ਅਣਐਲਾਨੀ ਹੜਤਾਲ
ਸੂਬੇ 'ਚ ਜ਼ਿਆਦਾਤਰ ਸ਼ਰਾਬ ਦੇ ਠੇਕੇ ਰਹੇ ਬੰਦ
ਗਰਮੀਆਂ ਦੀਆਂ ਛੁੱਟੀਆਂ 15 ਮਈ ਤੋਂ 15 ਜੂਨ ਤਕ ਹੋਣਗੀਆਂ : ਤ੍ਰਿਪਤ ਬਾਜਵਾ
ਪੰਜਾਬ ਦੇ ਸਰਕਾਰੀ ਕਾਲਜਾਂ ਤੇ ਯੂਨੀਵਰਸਟੀਆਂ 'ਚ ਛੁੱਟੀਆਂ ਦਾ ਐਲਾਨ