ਖ਼ਬਰਾਂ
ਰੂਸ 'ਚ ਕਰੋਨਾ ਨੇ ਮਚਾਈ ਹਾਹਾਕਾਰ, 24 ਘੰਟੇ 'ਚ 11,231 ਨਵੇਂ ਮਾਮਲੇ ਆਏ ਸਾਹਮਣੇ
ਰੂਸ ਦੇ ਵਿਚ ਵੀ ਕਰੋਨਾ ਵਾਇਰਸ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ। ਜਿੱਥੇ ਹੁਣ ਤੱਕ 177,160 ਕਰੋਨਾ ਕੇਸ ਦਰਜ਼ ਹੋ ਚੁੱਕੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਲੌਕਡਾਊੂਨ ’ਚੋਂ ਬਾਹਰ ਨਿਕਲਣ ਦੀ ਰਣਨੀਤੀ ਲਈ ਆਖਿਆ
ਮੁੱਖ ਮੰਤਰੀ ਨੇ ਕਿਹਾ ਕਿ ਅਪਰੈਲ, 2020 ਦੌਰਾਨ ਪੰਜਾਬ ਨੂੰ ਹੋਣ ਵਾਲੀ ਆਮਦਨ 88 ਫੀਸਦ ਤੱਕ ਥੱਲੇ ਜਾ ਚੁੱਕੀ ਹੈ।
ਵਿਗਿਆਨਕਾਂ ਨੂੰ ਇਸ ਜਾਨਵਰ ਵਿਚ ਦਿਖਿਆ ਕੋਰੋਨਾ ਦਾ ਇਲਾਜ, ਦੁਨੀਆ ਵਿਚ ਜਾਗੀ ਉਮੀਦ
ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਲਾਮਾ (ਊਠ ਦੀ ਇਕ ਪ੍ਰਜਾਤੀ) ਵਿਚ ਇਕ ਯੋਗਤਾ ਵਿਕਸਿਤ ਕੀਤੀ ਹੈ ਜੋ ਕੋਰੋਨਾ ਵਾਇਰਸ ਨੂੰ ਰੋਕਣ ਵਿਚ ਮਦਦਗਾਰ ਹੈ।
'ਕੋਰੋਨਾ ਨਾਲ ਹੀ ਬਿਤਾਉਣਾ ਪਵੇਗਾ ਸਮਾਂ, ਜੂਨ ਵਿਚ ਆਉਣਗੇ ਸਭ ਤੋਂ ਜ਼ਿਆਦਾ ਮਾਮਲੇ'-ਏਮਜ਼ ਡਾਇਰੈਕਟਰ
ਏਮਜ਼ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਕਿਹਾ ਹੈ ਕਿ ਜੂਨ ਦੇ ਮਹੀਨੇ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਸਭ ਤੋਂ ਜ਼ਿਆਦਾ ਹੋਣਗੇ।
Covid 19 : ਚੰਡੀਗੜ੍ਹ 'ਚ 5 ਨਵੇਂ ਪੌਜਟਿਵ ਕੇਸ, ਇਕ 6 ਸਾਲਾ ਬੱਚਾ ਵੀ ਹੋਇਆ ਲਾਗ ਦਾ ਸ਼ਿਕਾਰ
ਚੰਡੀਗੜ੍ਹ ਵਿਚ ਕਰੋਨਾ ਵਾਇਰਸ ਹੋਲੀ-ਹੋਲੀ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ।
ਸੂਬੇ ਦੇ ਸਰਕਾਰੀ ਕਾਲਜ ਤੇ ਯੂਨੀਵਰਸਿਟੀਆਂ 'ਚ 15 ਮਈ ਤੋਂ 15 ਜੂਨ ਤੱਕ ਛੁੱਟੀਆਂ ਦਾ ਐਲਾਨ
ਪੰਜਾਬ ਸਰਕਾਰ ਨੇ ਸੂਬੇ ਵਿਚ ਸਾਰੇ ਕਾਲਜ ਅਤੇ ਯੂਨੀਵਰਸਿਟੀਆਂ ਵਿਚ 15 ਮਈ ਤੋਂ 15 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਕਰਨ ਦਾ ਐਲਾਨ ਕੀਤਾ ਹੈ।
ਲਾਕਡਾਊਨ ਵਿਚ ਇਸ ਭਾਰਤੀ ਮਹਿਲਾ ਕ੍ਰਿਕਟਰ ਨੇ ਬੱਲੇਬਾਜ਼ੀ ਅਭਿਆਸ ਦਾ ਕੱਢਿਆ 'ਸਚਿਨ ਸਟਾਈਲ'
ਕੋਰੋਨਾਵਾਇਰਸ ਕਾਰਨ ਦੇਸ਼ ਵਿੱਚ ਚੱਲ ਰਹੀ ਤਾਲਾਬੰਦੀ ਦੇ ਵਿੱਚਕਾਰ, ਸਾਰੇ ਖਿਡਾਰੀਆਂ ਲਈ ਸਭ ਤੋਂ ਵੱਡੀ ਮੁਸ਼ਕਲ ਆਪਣੇ ਆਪ ਨੂੰ ਤੰਦਰੁਸਤ .......
ਮ੍ਰਿਤਕ ਦੇਹਾਂ ਵਿਚਕਾਰ ਚੱਲ ਰਿਹਾ ਕੋਵਿਡ -19 ਦੇ ਮਰੀਜ਼ਾਂ ਦਾ ਇਲਾਜ, ਵਾਇਰਲ ਹੋਈ ਵੀਡਿਓ
ਮੁੰਬਈ ਦੇ ਸਿਓਨ ਹਸਪਤਾਲ ਤੋਂ ਇਕ ਬਹੁਤ ਹੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਕ ਵੀਡੀਓ ਸੋਸ਼ਲ ਮੀਡੀਆ....
ਕੋਰੋਨਾ ਸੰਕਟ ਦੇ ਦੌਰਾਨ ਕਰਮਚਾਰੀਆਂ 'ਤੇ ਦੋਹਰੀ ਮਾਰ, ਹੁਣ ਇਹ ਬੈਂਕ ਤਨਖ਼ਾਹ 'ਚ ਕਰੇਗੀ ਕਟੌਤੀ
ਨਿੱਜੀ ਖੇਤਰ ਦੇ ਕੋਟਕ ਮਹਿੰਦਰਾ ਬੈਂਕ ਨੇ 25 ਲੱਖ ਰੁਪਏ ਸਾਲਾਨਾ ਤੋਂ ਵੱਧ ਦੇ ਪੈਕੇਜ ਵਾਲੇ ਕਰਮਚਾਰੀਆਂ ਦੀਆਂ..............
ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਖਿਲਾਫ 29 ਸਾਲ ਪੁਰਾਣੇ ਮਾਮਲੇ 'ਚ ਕੇਸ ਦਰਜ
ਬਲਵੰਤ ਸਿੰਘ ਸੈਣੀ ਦੇ 1991 ਅਗਵਾ ਮਾਮਲੇ 'ਚ ਸ਼ਾਮਲ ਹੋਣ ਦੇ ਇਲਜ਼ਾਮ