ਖ਼ਬਰਾਂ
ਸ਼ਰਾਬ ਦੀ ਹੋਮਡਲਿਵਰੀਲਈਧਾਰਮਕਸਥਾਨਾਂਤੋਂਅਨਾਊਂਸਮੈਂਟਕਰਵਾਉਣਸਬੰਧੀਜਾਰੀਪੱਤਰ ਮੰਦਭਾਗਾ: ਜਥੇ. ਦਾਦੂਵਾਲ
ਸ਼ਰਾਬ ਦੀ ਹੋਮ ਡਲਿਵਰੀ ਲਈ ਧਾਰਮਕ ਸਥਾਨਾਂ ਤੋਂ ਅਨਾਊਂਸਮੈਂਟ ਕਰਵਾਉਣ ਸਬੰਧੀ ਜਾਰੀ ਪੱਤਰ ਮੰਦਭਾਗਾ: ਜਥੇ. ਦਾਦੂਵਾਲ
ਰਾਜਾ ਵੜਿੰਗ ਤੇ ਵਿਧਾਇਕ ਕੋਟਭਾਈ ਵਲੋਂ ਬਠਿੰਡਾ ਦੀਆਂ ਮੰਡੀਆਂ ਦਾ ਦੌਰਾ
ਰਾਜਾ ਵੜਿੰਗ ਤੇ ਵਿਧਾਇਕ ਕੋਟਭਾਈ ਵਲੋਂ ਬਠਿੰਡਾ ਦੀਆਂ ਮੰਡੀਆਂ ਦਾ ਦੌਰਾ
ਮਹਾਂਰਾਸ਼ਟਰ 'ਚ ਕੈਮੀਕਲ ਫੈਕਟਰੀ ਨੂੰ ਲੱਗੀ ਅੱਗ, ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਮੌਕੇ ਤੇ ਪੁੱਜੀਆਂ
ਦੇਸ਼ ਵਿਚ ਇਕ ਪਾਸੇ ਕਰੋਨਾ ਵਾਇਰਸ ਨੇ ਹਾਹਕਾਰ ਮਚਾਈ ਹੋਈ ਹੈ, ਜਿਸ ਕਾਰਨ ਲਗੇ ਲੌਕਡਾਊਨ ਵਿਚ ਲੋਕਾਂ ਦਾ ਪਹਿਲਾਂ ਹੀ ਬਹੁਤ ਨੁਕਸਾਨ ਹੋ ਰਿਹਾ ਹੈ।
ਪਿੰਡ ਪਸਿਆਣਾ ਦੇ ਕਾਂਗਰਸੀ ਸਰਪੰਚ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਪੁਲਿਸ ਨੇ 14 ਕਥਿਤ ਦੋਸ਼ੀਆਂ ਵਿਰੁਧ ਕੀਤਾ ਮਾਮਲਾ ਦਰਜ
ਸਰਕਾਰੀ ਕਣਕ ਦੀ ਵੰਡ ਮੌਕੇ ਸੁਰੱਖਿਆ ਇੰਤਜ਼ਾਮ ਪੁਖ਼ਤਾ ਕੀਤੇ ਜਾਣ : ਆਸ਼ੂ
ਸਰਕਾਰੀ ਕਣਕ ਦੀ ਵੰਡ ਮੌਕੇ ਸੁਰੱਖਿਆ ਇੰਤਜ਼ਾਮ ਪੁਖ਼ਤਾ ਕੀਤੇ ਜਾਣ : ਆਸ਼ੂ
ਦੁਨੀਆ ਭਰ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 38 ਲੱਖ ਤੋਂ ਪਾਰ
2 ਲੱਖ 64 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ
Lockdown 3.0 ਚ ਪਹਿਲਾ ਵਿਆਹ, ਸੈਨੀਟਾਈਜ਼ਰ ਨਾਲ ਹੋਇਆ ਬਰਾਤੀਆਂ ਦਾ ਸੁਆਗਤ, Paytm ਰਾਹੀਂ ਦਿੱਤਾ ਸ਼ਗਨ
ਦੇਸ਼ ਵਿਚ ਲੌਕਡਾਊਨ ਦਾ ਤੀਜਾ ਪੜਾਅ ਸ਼ੁਰੂ ਹੋ ਚੁੱਕਾ ਹੈ ਅਜਿਹੇ ਵਿਚ ਭੋਪਾਲ ਵਿਚ ਇਕ ਵਿਅਹ ਹੋਇਆ ਜਿਸ ਵਿਚ ਬਿਨਾ ਕਿਸੇ ਬੈਂਡ-ਵਾਜੇ ਅਤੇ ਇਕੱਠ ਕੀਤੇ ਵਿਆਹ ਕੀਤਾ ਗਿਆ।
ਹਸਪਤਾਲਾਂ ਦੀ ਬਜਾਏ ਟ੍ਰੇਨਾਂ 'ਚ ਰੱਖੇ ਜਾਣਗੇ ਕੋਰੋਨਾ ਮਰੀਜ਼, ਜਾਣੋ ਕੀ ਹੈ ਸਰਕਾਰ ਦਾ ਫ਼ੈਸਲਾ
ਕੋਰੋਨਾਵਾਇਰਸ ਦੇ ਵੱਧ ਰਹੇ ਕੇਸਾਂ ਅਤੇ ਮਰੀਜ਼ਾਂ ਦੀ ਗਿਣਤੀ ਵਿੱਚ ਹੋਏ ਵਾਧੇ ਕਾਰਨ ................
ਦੇਸ਼ ਨੇ ਬਚਾ ਲਈ ਅਰਬਾਂ ਯੂਨਿਟ ਬਿਜਲੀ, ਤੁਸੀਂ ਆਪਣੇ ਘਰ ਵਿੱਚ ਕਿੰਨੀ ਬਚਾਉਂਦੇ ਹੋ?
ਜਦੋਂ ਘਰ ਦੇ ਮੰਮੀ, ਪਾਪਾ ਜਾਂ ਬਜ਼ੁਰਗ ਲੋਕ ਤੁਹਾਨੂੰ ਬਿਨਾਂ ਲੋੜ ਤੋਂ ਲਾਈਟ, ਪੱਖਾ ਜਾਂ ਫਰਿੱਜ ਬੰਦ ਕਰਨ ਲਈ ਕਹਿੰਦੇ ਹਨ..........
ਅਮਰੀਕਾ ‘ਚ ਕੋਰੋਨਾ ਦਾ ਕਹਿਰ ਜਾਰੀ ਹੈ, ਹੁਣ ਤੱਕ 74 ਹਜ਼ਾਰ ਤੋਂ ਵੱਧ ਮੌਤਾਂ
24 ਘੰਟਿਆਂ ਵਿਚ 1900 ਤੋਂ ਵੱਧ ਲੋਕਾਂ ਦੀ ਗਈ ਜਾਨ