ਖ਼ਬਰਾਂ
ਜਿਤਣ ਵਾਲੇ ਵਿਦਿਆਰਥੀਆਂ ਨੂੰ ਐਪਲ ਆਈਪੈਡ, ਲੈਪਟਾਪ ਤੇ ਐਂਡਰਾਇਡ ਟੈਬਲੇਟ ਦਿੱਤੇ ਜਾਣਗੇ
ਪੰਜਾਬ ਵਿਚ ਜਿੱਥੇ ਇਕ ਪਾਸੇ ਕਰੋਨਾ ਵਾਇਰਸ ਕਰਕੇ ਲੱਗੇ ਲੌਕਡਾਊਨ ਵਿਚ ਸਾਰੇ ਵਿਦਿਆਰਥੀ ਆਪਣੇ ਘਰ ਬੈਠੇ ਹਨ।
ਲੌਕਡਾਊਨ ਦੌਰਾਨ 2 ਸਰਕਾਰੀ ਬੈਂਕਾਂ ਨੇ ਗਾਹਕਾਂ ਨੂੰ ਦਿੱਤੀ ਰਾਹਤ, ਕਰਜ਼ਾ ਲੈਣਾ ਹੋਇਆ ਸਸਤਾ
ਲੌਕਡਾਊਨ ਦੌਰਾਨ ਗਾਹਕਾਂ ਲਈ ਕਰਜ਼ਾ ਲੈਣਾ ਸਸਤਾ ਹੋ ਗਿਆ ਹੈ। ਦੇਸ਼ ਦੇ ਬਹੁਤੇ ਨਿੱਜੀ ਜਾਂ ਜਨਤਕ ਬੈਂਕ ਕਰਜ਼ਿਆਂ 'ਤੇ ਵਿਆਜ ਦਰਾਂ 'ਚ ਲਗਾਤਾਰ ਕਟੌਤੀ ਕਰ ਰਹੇ ਹਨ।
ਸੁਰੱਖਿਆ ਕਿੱਟਾਂ ਨਾ ਮਿਲਣ ਕਾਰਨ ਆਸ਼ਾ ਵਰਕਰਜ਼ ਯੂਨੀਅਨ ਨੇ ਕਾਲੀਆਂ ਚੁੰਨੀਆਂ ਲੈ ਕੇ ਪ੍ਰਗਟਾਇਆ ਰੋਸ
ਭਲਕੇ ਮੁਕੰਮਲ ਕੰਮ ਠੱਪ ਦਾ ਐਲਾਨ, ਮੰਗਾਂ ਨਾ ਮੰਨੇ ਜਾਣ 'ਤੇ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਜਾਣ ਦੀ ਚੇਤਾਵਨੀ
ਲਾਕਡਾਊਨ ਦੀ ਢਿੱਲਦਾ ਜੇਲੋਕਾਂ ਨੇ ਨਾਜਾਇਜ਼ਫ਼ਾਇਦਾਉਠਾਉਣਾਸੀਤਾਂ ਮੈਂ ਇਸ ਦਾ ਵਿਰੋਧ ਕਰਦਾ : ਅਨਿਲ ਵਿਜ
ਨਾਕਿਆਂ 'ਤੇ ਨੈਸ਼ਨਲ ਸੋਸ਼ਲ ਵੈਲਫ਼ੇਅਰ ਐਸੋਸੀਏਸ਼ਨ ਦੇ ਮੈਂਬਰ ਕਰ ਰਹੇ ਨੇ ਸਕਰੀਨਿੰਗ
ਮੁੱਖ ਮੰਤਰੀ ਕੋਵਿਡ ਰਾਹਤ ਫ਼ੰਡ 'ਚ 3 ਮਹੀਨਿਆਂ ਦੀ ਤਨਖ਼ਾਹ ਦਾ 100 ਫ਼ੀ ਸਦੀ ਦਾ ਯੋਗਦਾਨ
ਮੁੱਖ ਮੰਤਰੀ ਕੋਵਿਡ ਰਾਹਤ ਫ਼ੰਡ 'ਚ 3 ਮਹੀਨਿਆਂ ਦੀ ਤਨਖ਼ਾਹ ਦਾ 100 ਫ਼ੀ ਸਦੀ ਦਾ ਯੋਗਦਾਨ
ਭਾਰਤ ਵਿਚ ਕੋਰੋਨਾ ਤੋਂ ਬਾਅਦ ਪੈਦਾ ਹੋ ਸਕਦੇ ਹਨ 2 ਕਰੋੜ ਬੱਚੇ, ਰਿਪੋਰਟ ਵਿਚ ਹੋਇਆ ਖੁਲਾਸਾ
ਸੰਯੁਕਤ ਰਾਸ਼ਟਰ ਦੀ ਇਕ ਸੰਸਥਾ ਅਨੁਸਾਰ ਮਾਰਚ ਅਤੇ ਦਸੰਬਰ ਵਿਚਕਾਰ ਦੇਸ਼ ਵਿਚ 20 ਮਿਲੀਅਨ ਤੋਂ ਵੱਧ ਬੱਚਿਆਂ ਦਾ ਜਨਮ ਹੋਣ ਦੀ ਉਮੀਦ ਹੈ
ਹੁਣ ATM ਦੀ ਥਾਂ ਆਪਣੇ ਗੁਆਂਢ ਦੇ ਦੁਕਾਨਦਾਰ ਤੋਂ ਲੈ ਸਕਦੇ ਹੋ ਕੈਸ਼, RBI ਨੇ ਜਾਰੀ ਕੀਤਾ ਨਵਾਂ ਨਿਯਮ
ਲੋਕ ਕੋਰੋਨਾ ਕਾਰਨ ATM ਜਾਣ ਤੋਂ ਪਰਹੇਜ਼ ਕਰ ਰਹੇ ਹਨ
ਦੁਨੀਆ ਭਰ ਦੇ ਭਾਰਤੀਆਂ ਦੀ ਘਰ ਵਾਪਸੀ ਅੱਜ ਤੋਂ,ਪਹਿਲੇ ਦਿਨ 10 ਉਡਾਣਾਂ ਵਿੱਚ ਆਉਣਗੇ 2300 ਲੋਕ
ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਲਿਆਉਣ ਲਈ ਅੱਜ ਪਹਿਲੇ ਦਿਨ ਤੋਂ ਸ਼ੁਰੂ ਹੋ ਰਹੇ ਵੰਦੇ ਭਾਰਤ ਮਿਸ਼ਨ’ ਦੇ ਪਹਿਲੇ...........
ਪਾਕਿ ਦੀ ਪਹਿਲੀ ਸਿੱਖ ਮਹਿਲਾ ਪੱਤਰਕਾਰ ਦੀ ਯੂਕੇ ਅਵਾਰਡ ਲਈ ਹੋਈ ਚੋਣ
ਪਾਕਿਸਤਾਨ ਵਿਚ ਪੇਸ਼ਾਵਰ ਤੋਂ ਸਿੱਖ ਭਾਈਚਾਰੇ ਦੀ ਪਹਿਲੀ ਮਹਿਲਾ ਪੱਤਰਕਾਰ ਮਨਮੀਤ ਕੌਰ ਨੂੰ ਯੂਕੇ ਵਿਚ ਇਕ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ।
ਹੁਣ Facebook ਨੇ ਇਤਰਾਜ਼ਯੋਗ ਸਮੱਗਰੀ ਲਈ ਬਣਾਇਆ ਆਪਣਾ 'ਸੁਪਰੀਮ ਕੋਰਟ'
ਫੇਸਬੁੱਕ ਇਸ ਨੂੰ ਦੂਜੇ ਪਲੇਟਫਾਰਮਸ ਜਿਵੇਂ ਕਿ ਵਟਸਐਪ ਅਤੇ ਹੋਰ ਸੇਵਾਵਾਂ ਵਿਚ ਵੀ ਵਧਾ ਸਕਦੀ ਹੈ