ਖ਼ਬਰਾਂ
ਪੰਜਾਬ ਨੂੰ ਅਪ੍ਰੈਲ ਮਹੀਨੇ ਵਿਚ 88 ਫ਼ੀ ਸਦੀ ਮਾਲੀ ਨੁਕਸਾਨ ਹੋਇਆ
ਪੰਜਾਬ ਨੂੰ ਅਪਰੈਲ ਮਹੀਨੇ ਦੌਰਾਨ 88 ਫ਼ੀ ਸਦੀ ਤਕ ਹੋਏ ਮਾਲੀ ਘਾਟੇ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ
ਲੰਮੇ ਸਮੇਂ ਮਗਰੋਂ ਵਿਕਰੀ ਖੁੱਲ੍ਹਣ ਤੋਂ ਬਾਅਦ ਸ਼ਰਾਬ ਨੇ ਵਿਖਾਇਆ ਰੰਗ
ਸ਼ਰਾਬ ਦੇ ਨਸ਼ੇ 'ਚ ਪੁੱਤਰ ਨੇ ਮਾਂ ਨੂੰ ਕਤਲ ਕਰ ਦਿਤਾ
100 ਸਾਲ ਪੁਰਾਣੀ ਦਖਣੀ ਅਫ਼ਰੀਕਾ ਦੀ 'ਫ਼ਾਰਮਰਜ਼ ਵੀਕਲੀ' ਮੈਗਜ਼ੀਨ ਬੰਦ ਹੋਣ ਕੰਢੇ
ਕੋਰੋਨਾ ਮਹਾਂਮਾਰੀ ਦਾ ਅਸਰ
ਪਟਰੌਲ-ਡੀਜ਼ਲ 'ਤੇ ਟੈਕਸ ਵਧਾਉਣਾ 'ਆਰਥਕ ਦੇਸ਼ਧ੍ਰੋਹ' : ਕਾਂਗਰਸ
ਕੱਚੇ ਤੇਲ ਦੀਆਂ ਕੀਮਤਾਂ 'ਚ ਕਮੀ ਦਾ ਲਾਭ ਜਨਤਾ ਨੂੰ ਦੇਣ ਤੋਂ ਸਰਕਾਰ ਫਿਰ ਇਨਕਾਰੀ, ਵਿਰੋਧੀ ਪਾਰਟੀਆਂ ਭੜਕੀਆਂ
ਬੀ.ਐਸ.ਐਫ਼. ਦੇ 85 ਜਵਾਨ ਕੋਰੋਨਾ ਪਾਜ਼ੇਟਿਵ
ਸੀਮਾ ਸੁਰੱਖਿਆ ਬਲ ਦੇ 85 ਹੋਰ ਜਵਾਨ ਕੋਰੋਨਾ ਵਾਇਰਸ ਨਾਲ ਪੀੜਤ ਮਿਲੇ ਹਨ। ਇਸ ਦੇ ਨਾਲ ਹੀ ਬੀ.ਐਸ.ਐਫ਼. ਦੇ ਕੋਰੋਨਾ ਪੀੜਤ ਜਵਾਨਾਂ ਦੀ ਗਿਣਤੀ 154 ਹੋ ਗਈ ਹੈ।
'ਹਿੱਕ ਠੋਕ ਹਿੰਦੂ ਪੇਜ' ਵਲੋਂ ਦਸਤਾਰ ਦਾ ਅਪਮਾਨ
ਨਿਹੰਗਾਂ ਦੇ ਬੁੱਢਾ ਦਲ ਨੇ ਕੀਤੀ ਕਾਰਵਾਈ ਦੀ ਮੰਗ ਸੋਸ਼ਲ ਮੀਡੀਆ 'ਤੇ ਦਸਤਾਰ ਨੂੰ ਲੈ ਕੇ ਕੀਤੀ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ
ਸ਼੍ਰੋਮਣੀ ਕਮੇਟੀ ਵਲੋਂ ਭਾਈ ਮਰਦਾਨਾ ਦੀ ਵੰਸ਼ ਨੂੰ ਪ੍ਰਵਾਨਤ ਮਹੀਨਾਵਾਰ ਸਹਾਇਤਾ ਜਲਦ ਭੇਜੀ ਜਾਵੇਗੀ
ਬਾਬੇ ਨਾਨਕ ਦੇ ਪ੍ਰਕਾਸ਼ ਦਿਹਾੜੇ ਤੋਂ ਬਾਅਦ ਨਹੀਂ ਗਈ ਕੋਈ ਮਹੀਨਾਵਾਰ ਰਾਸ਼ੀ ਦੀ ਕਿਸ਼ਤ
ਵਿਧਾਇਕ ਖ਼ੁਦ ਇਲਾਕੇ ਵਿਚ ਕਰਵਾ ਰਹੇ ਸੇਨੇਟਾਈਜੇਸ਼ਨ
ਵਿਧਾਇਕ ਖ਼ੁਦ ਇਲਾਕੇ ਵਿਚ ਕਰਵਾ ਰਹੇ ਸੇਨੇਟਾਈਜੇਸ਼ਨ
ਅਮਰੀਕਾ 'ਚੋਂ ਭਾਰਤੀਆਂ ਨੂੰ ਲਿਆਉਂਣ ਵਾਲੇ ਜਹਾਜ਼ ਦੀ ਉਡਾਣ ਹੋਈ ਰੱਦ, ਹੁਣ 8 ਮਈ ਨੂੰ ਉਡਾਣ ਦੀ ਤਿਆਰੀ
ਅਮਰੀਕਾ ਵਿਚ ਫਸੇ ਭਾਰਤੀਆਂ ਨੂੰ ਦੇਸ਼ ਵਿਚ ਵਾਪਿਸ ਲਿਆਉਂਣ ਦੇ ਲਈ ਦਿੱਲੀ ਤੋਂ ਏਅਰ ਇੰਡਿਆ ਦਾ ਇਕ ਜਹਾਜ਼ ਬੁੱਧਵਾਰ ਨੂੰ ਸਵੇਰੇ 3: 30 ਵਜੇ ਉਡਾਣ ਭਰਨ ਵਾਲਾ ਸੀ
ਮਹਾਂਰਾਸ਼ਟਰ ‘ਚ ਕਰੋਨਾ ਦਾ ਕਹਿਰ, 24 ਘੰਟੇ 'ਚ 1233 ਨਵੇਂ ਮਾਮਲੇ ਆਏ ਸਾਹਮਣੇ, ਕੁਲ ਗਿਣਤੀ 16,758
ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕਰੋਨਾ ਵਰਗੀ ਭਿਆਨਕ ਬਿਮਾਰੀ ਨੇ ਇਸ ਸਮੇਂ ਪੂਰੀ ਦੁਨੀਆਂ ਨੂੰ ਸੰਕਟ ਵਿਚ ਪਾਇਆ ਹੋਇਆ ਹੈ।