ਖ਼ਬਰਾਂ
27 ਸਟਾਫ਼ ਮੈਂਬਰ ਪਾਜ਼ੇਟਿਵ ਆਉਣ ਮਗਰੋਂ ਪਨਬਸ ਕਾਮੇ ਸੜਕਾਂ 'ਤੇ ਉਤਰੇ
ਸੁਰੱਖਿਆ ਦਾ ਸਾਜ਼ੋ ਸਾਮਾਨ ਅਤੇ 50 ਲੱਖ ਬੀਮੇ ਦੀ ਕੀਤੀ ਮੰਗ
ਨਿਤਿਨ ਗਡਕਰੀ ਗੁਰੂ ਨਗਰੀ ਨੂੰ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਪ੍ਰਾਜੈਕਟ 'ਚ ਸ਼ਾਮਲ ਕਰਨ: ਡਾਸਿੱਧੂ
ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਸਾਬਕਾ ਮੁੱਖ ਸੰਸਦੀ ਸਕੱਤਰ ਨੇ ਕੌਮਾਂਤਰੀ ਪ੍ਰਸਿੱਧ ਸੱਚਖੰਡ ਹਰਿਮੰਦਰ ਸਾਹਿਬ ਵਰਗੇ ਮਹਾਨ
ਦੇਸ਼ਬੰਦੀ ਤੋਂ ਵੀ ਨਹੀਂ ਰੁਕਿਆ ਸੰਕਟ, ਲਾਕਡਾਊਨ ‘ਚ ਭਾਰਤ ‘ਚ ਹਰ ਰੋਜ਼ ਕੋਰੋਨਾ ਦੇ 1000 ਨਵੇਂ ਕੇਸ
1 ਮਈ ਤੋਂ ਹਰ ਰੋਜ਼ ਸਾਹਮਣੇ ਆ ਰਹੇ ਹਨ ਕਰੀਬ 2000 ਨਵੇਂ ਕੇਸ
ਸ਼ਰਧਾਲੂਆਂ ਦੀ ਸਾਰ ਲੈਣ ਦੀ ਥਾਂ ਅਕਾਲੀ ਸੌੜੀ ਸਿਆਸਤ ਕਰ ਰਹੇ ਹਨ : ਤ੍ਰਿਪਤ ਬਾਜਵਾ
ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਉੱਤੇ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਦੀ ਸਾਰ ਲੈਣ ਦੀ ਥਾਂ ਸੌੜੀ ਸਿਆਸਤ ਕਰਨ ਦਾ ਦੋਸ਼ ਲਾਉਂਦਿਆਂ, ਪੰਜਾਬ ਦੇ ਪੇਂਡੂ ਵਿਕਾਸ
ਸ੍ਰੀ ਮੁਕਤਸਰ ਸਾਹਿਬ ਦੇ ਦੋ ਪਿੰਡ ਸੀਲ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਦੇ ਮੰਗਲਵਾਰ ਨੂੰ ਨਵੇਂ 15 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਤੇ ਜ਼ਿਲ੍ਹੇ 'ਚ ਹੁਣ ਮਰੀਜ਼ਾਂ ਦੀ ਗਿਣਤੀ 64 ਤੇ ਪੁੱਜ ਗਈ ਹੈ।
ਮਾਛੀਵਾੜਾ ਤੋਂ ਮੱਧ ਪ੍ਰਦੇਸ਼ ਗਿਆ ਸੀ ਵਾਢੀ ਕਰਨ, ਕੋਰੋਨਾ ਪਾਜ਼ੇਟਿਵ ਹੋ ਕੇ ਪਰਤਿਆ
ਕੋਰੋਨਾ ਦੇ ਕਹਿਰ ਵਧਦਾ ਹੀ ਜਾ ਰਿਹਾ ਹੈ ਅਤੇ ਹਜ਼ੂਰ ਸਾਹਿਬ ਤੋਂ ਪਰਤਿਆ ਸ਼ਰਧਾਲੂਆਂ ਦੀਆਂ ਜੋ ਰੀਪੋਰਟਾਂ ਆ ਰਹੀਆਂ ਹਨ
ਪੰਜਾਬ ਸਰਕਾਰ ਨੇ ਪਟਰੌਲ ਅਤੇ ਡੀਜ਼ਲ 'ਤੇ ਟੈਕਸ ਵਧਾਇਆ
ਪੰਜਾਬ ਸਰਕਾਰ ਨੇ ਕੋਰੋਨਾ ਸੰਕਟ ਦੇ ਮੱਦੇਨਜ਼ਰ ਸੂਬੇ ਦੀ ਵਿੱਤੀ ਹਾਲਤ ਨੂੰ ਵੇਖਦਿਆਂ ਪਟਰੌਲ ਅਤੇ ਡੀਜ਼ਲ 'ਤੇ ਵੈਟ ਦੇ ਰੂਪ 'ਚ ਲੱਗਣ ਵਾਲਾ ਟੈਕਸ ਵਧਾ ਦਿਤਾ ਹੈ।
ਮਲੋਟ ਥਾਣਾ ਮੁਖੀ ਸਮੇਤ 20 ਪੁਲਿਸ ਮੁਲਾਜ਼ਮ ਇਕਾਂਤਵਾਸ ਵਿਚ ਭੇਜੇ
ਮਲੋਟ ਸ਼ਹਿਰ ਅੰਦਰ ਕਰੋਨਾ ਦੇ ਤਿੰਨ ਮਰੀਜ਼ ਸਾਹਮਣੇ ਆਏ ਹਨ ਜਿਸ ਨਾਲ ਤਹਿਸੀਲ ਮਲੋਟ ਵਿਚ ਕੁੱਲ ਮਰੀਜ਼ਾਂ ਦੀ ਗਿਣਤੀ 8 ਹੋ ਗਈ ਹੈ। ਮਲੋਟ ਦੇ ਤਿੰਨ
ਹੁਣ ਤਰਨ ਤਾਰਨ 'ਚ 'ਕੋਰੋਨਾ ਬਲਾਸਟ' , ਜ਼ਿਲ੍ਹੇ 'ਚ ਇਕੋ ਦਿਨ 47 ਨਵੇਂ ਮਾਮਲੇ ਸਾਹਮਣੇ ਆਏ
ਤਰਨ ਤਾਰਨ ਵਿਚ ਮੰਗਲਵਾਰ ਨੂੰ ਕੋਰੋਨਾ ਬਲਾਸਟ ਹੋਇਆ ਹੈ। ਜ਼ਿਲ੍ਹੇ ਵਿਚ ਇਕੋ ਦਿਨ 47 ਲੋਕਾਂ ਦੀ ਕੋਰੋਨਾ ਵਾਇਰਸ ਸਬੰਧੀ ਰੀਪੋਰਟ ਪਾਜ਼ੇਟਿਵ ਪਾਈ ਗਈ ਹੈ।
ਦਿੱਲੀ ਤੋਂ ਬਾਅਦ ਪੰਜਾਬ ਨੇ ਵਧਾਇਆ ਪੈਟਰੋਲ-ਡੀਜ਼ਲ 'ਤੇ VAT, 2 ਰੁਪਏ ਤੋਂ ਜ਼ਿਆਦਾ ਮਹਿੰਗਾ ਹੋਇਆ ਤੇਲ
ਪੈਟਰੋਲ 'ਤੇ ਵੈਟ 23.30 ਪ੍ਰਤੀਸ਼ਤ, ਜਦੋਂ ਕਿ ਡੀਜ਼ਲ 'ਤੇ ਵੈਟ 15.15 ਪ੍ਰਤੀਸ਼ਤ