ਖ਼ਬਰਾਂ
ਸਹਿਕਾਰੀ ਖੰਡ ਮਿੱਲਾਂ ਵਲੋਂ ਗੰਨਾ ਕਾਸ਼ਤਕਾਰਾਂ ਨੂੰ 62 ਕਰੋੜ ਰੁਪਏ ਜਾਰੀ : ਸੁਖਜਿੰਦਰ ਸਿੰਘ ਰੰਧਾਵਾ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਸਹਿਕਾਰੀ ਖੰਡ ਮਿੱਲਾਂ ਵਲੋਂ ਗੰਨਾ
ਸ਼ਹੀਦਾਂ ਦਾ ਫ਼ੌਜੀ ਅਤੇ ਸਰਕਾਰੀ ਸਨਮਾਨਾਂ ਨਾਲ ਅੰਤਮ ਸਸਕਾਰ
ਮੁੱਖ ਮੰਤਰੀ ਤਰਫ਼ੋਂ ਕੈਬਨਿਟ ਮੰਤਰੀ ਧਰਮਸੋਤ ਨੇ ਸ਼ਹੀਦ ਮਨਦੀਪ ਸਿੰਘ ਨੂੰ ਭੇਟ ਕੀਤੀ ਸ਼ਰਧਾਂਜਲੀ
ਗਲਵਾਨ ਘਾਟੀ 'ਚ ਹੋਈ ਝੜਪ ਲਈ ਕੌਣ ਜ਼ਿੰਮੇਵਾਰ ਹੈ, ਸਾਡੇ ਜਵਾਨਾਂ ਨੇ ਗੋਲੀ ਕਿਉਂ ਨਹੀਂ ਚਲਾਈ?
ਕੈਪਟਨ ਅਮਰਿੰਦਰ ਸਿੰਘ ਨੇ ਗੁੱਸੇ ਭਰੇ ਲਹਿਜੇ 'ਚ ਪੁਛਿਆ
2020-21 'ਚ ਭਾਰਤੀ ਅਰਥਵਿਵਸਥਾ ਵਿਚ 4 ਫ਼ੀ ਸਦੀ ਦੀ ਗਿਰਾਵਟ ਆਉਣ ਦਾ ਅਨੁਮਾਨ : ਏਸ਼ੀਅਨ ਬੈਂਕ
ਏਸ਼ੀਆਈ ਵਿਕਾਸ ਬੈਂਕ (ਏਡੀਬੀ) ਨੇ ਵੀਰਵਾਰ ਨੂੰ ਕਿਹਾ ਹੈ ਕਿ ਦੇਸ਼ ਦੀ ਅਰਥਵਿਵਸਥਾ 'ਚ ਮੌਜੂਦਾ ਵਿੱਤੀ ਵਰ੍ਹੇ ਦੌਰਾਨ ਚਾਰ ਫ਼ੀ ਸਦੀ ਗਿਰਾਵਟ ਆਉਣ ਦਾ ਅਨੁਮਾਨ ਹੈ।
ਫਿਚ ਰੇਟਿੰਗਜ਼ ਨੇ ਭਾਰਤ ਦੇ ਆਰਥਕ ਖ਼ਾਕੇ ਨੂੰ 'ਸਥਿਰ' ਤੋਂ ਬਦਲ ਕੇ ਕੀਤਾ 'ਨਕਾਰਾਤਮਕ'
ਫਿਚ ਰੇਟਿੰਗਜ਼ ਨੇ ਵੀਰਵਾਰ ਨੂੰ ਭਾਰਤ ਦੇ ਆਰਥਕ ਖ਼ਾਕੇ ਨੂੰ 'ਸਥਿਰ' ਤੋਂ ਬਦਲ ਕੇ 'ਨਕਾਰਾਤਮਕ' ਕਰ ਦਿਤਾ ਹੈ।
ਕਰਜ਼ੇ ਦੀਆਂ ਸ਼ਰਤਾਂ ਖ਼ਤਮ ਕਰਨ ਦੀ ਕੇਂਦਰ ਵਲੋਂ ਨਾਂਹ - ਪੰਜਾਬ ਦੀਆਂ ਮੁਸ਼ਕਲਾਂ ਵਧੀਆਂ
ਆਰਥਕ ਸੰਕਟ ਨਾਲ ਜੂਝ ਰਹੀ ਪੰਜਾਬ ਸਰਕਾਰ ਲਈ ਵਾਧੂ ਕਰਜ਼ਾ ਹਾਸਲ ਕਰਨਾ ਹੁਣ ਹੋਰ ਵੀ ਮੁਸ਼ਕਲ ਹੋ ਗਿਆ
ਚੀਨ ਨੂੰ ਇਕ ਹੋਰ ਝਟਕਾ, ਚੀਨੀ ਸਮਾਨ ‘ਤੇ ਹੁਣ ਕਸਟਮ ਡਿਊਟੀ ਵਧਾਉਣ ਦੀ ਤਿਆਰੀ
ਚੀਨ ਨਾਲ ਜਾਰੀ ਤਣਾਅ ਦੌਰਾਨ ਮੋਦੀ ਸਰਕਾਰ ਕਸਟਮ ਡਿਊਟੀ ਵਧਾਉਣ ‘ਤੇ ਵਿਚਾਰ ਕਰ ਰਹੀ ਹੈ।
ਪੰਜਾਬ ਦਾ ਸਾਲਾਨਾ 3700 ਕਰੋੜ ਮੰਡੀ ਫ਼ੀਸ ਤੇ ਦਿਹਾਤੀ ਫ਼ੰਡ ਖ਼ਤਮ : ਲਾਲ ਸਿੰਘ
ਆੜ੍ਹਤ ਤੇ ਲੇਬਰ ਲਈ 2700 ਕਰੋੜ ਆਮਦਨ ਡੁੱਬੇਗੀ , ਫ਼ਸਲ ਖ਼ਰੀਦ ਲਈ ਨਵਾਂ ਕੇਂਦਰੀ ਖੁਲ੍ਹੀ ਮੰਡੀ ਸਿਸਟਮ
ਜਾਂਚ ਟੀਮ ਵਲੋਂ ਕੀਤੇ ਜਾਣ ਵਾਲੇ ਪ੍ਰਗਟਾਵੇ ਆਮ ਲੋਕਾਂ ਲਈ ਹੋਣਗੇ ਰਹੱਸਮਈ
'ਬਹਿਬਲ ਗੋਲੀਕਾਂਡ'
ਪੀ.ਡੀ.ਪੀ ਨੇਤਾ ਨਈਮ ਅਖ਼ਤਰ ਦੀ ਪੀ.ਐਸ.ਏ ਹਿਰਾਸਤ ਨੂੰ ਰੱਦ ਕੀਤਾ
ਜੰਮੂ-ਕਸ਼ਮੀਰ ਸਰਕਾਰ ਨੇ ਵੀਰਵਾਰ ਨੂੰ ਸੀਨੀਅਰ ਪੀਪਲਜ਼ ਡੇਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਦੇ ਨੇਤਾ ਤੇ ਸਾਬਕਾ ਮੰਤਰੀ ਨਈਮ ਅਖਤਰ