ਖ਼ਬਰਾਂ
Corona Virus : ਪਟਿਆਲਾ ‘ਚ ਕਰੋਨਾ ਦੇ ਕੇਸਾਂ ਨੇ ਫੜੀ ਰਫ਼ਤਾਰ, 49 'ਤੇ ਪੁੱਜੀ ਗਿਣਤੀ
ਪਟਿਆਲਾ ਵਿਖੇ ਇਕੋ ਸਮੇਂ ਪਟਿਆਲਾ ਅਤੇ ਰਾਜਪੁਰਾ ਤੋਂ ਕਰੋਨਾ ਦੇ ਕੇਸ ਸਾਹਮਣੇ ਆਉਂਣ ਤੋਂ ਬਾਅਦ ਹੁਣ ਪਟਿਆਲਾ ਕਰੋਨਾ ਦਾ ਹੌਟਸਪੌਟ ਬਣ ਚੁੱਕਾ ਹੈ।
ਦੁਬਈ ਤੋਂ ਪਰਤੇ ਨੌਜਵਾਨ ਨੇ ਆਪਣੇ ਆਪ ਨੂੰ ਠੀਕ ਦੱਸ ਕੇ 29 ਜਾਣਿਆ ਨੂੰ ਕੀਤਾ ਨੂੰ ਸੰਕਰਮਿਤ
ਕੋਰੋਨਾਵਾਇਰਸ ਦੇ ਸੰਕਰਮਣ ਦੇ ਮਾਮਲੇ ਵਿੱਚ ਸਿਵਾਨ ਨੂੰ ਪਿਛਾੜ ਕੇ ਹੁਣ ਨਾਲੰਦਾ ਬਿਹਾਰ ਵਿੱਚ ਪਹਿਲੇ ਸਥਾਨ ਤੇ ਆ ਗਿਆ ਹੈ।
ਝੁੱਗੀ-ਝੌਂਪੜੀਆਂ ਦੀ ਮੌਜੂਦਾ ਸਥਿਤੀ 'ਤੇ ਬੋਲੇ Ratan Tata, 'ਸਾਨੂੰ ਸ਼ਰਮ ਆਉਣੀ ਚਾਹੀਦੀ ਹੈ'
ਝੁੱਗੀ-ਝੌਂਪੜੀ ਵਿਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਵੱਲੋਂ ਇਸ ਖੇਤਰ ਨੂੰ ਸੀਲ ਕਰ ਦਿੱਤਾ ਗਿਆ ਹੈ
ਕੋਵਿਡ 19 ਦੇ ਮਰੀਜ਼ਾਂ ਲਈ ਹਾਈਡ੍ਰੋਕਸੀਕਲੋਰੋਕਵੀਨ ਦੇ ਉਪਯੋਗ ਦਾ ਕੋਈ ਫ਼ਾਇਦਾ ਨਹੀਂ : ਰੀਪੋਰਟ
ਕੋਵਿਡ 19 ਦੇ ਮਰੀਜ਼ਾਂ ਲਈ ਹਾਈਡ੍ਰੋਕਸੀਕਲੋਰੋਕਵੀਨ ਦੇ ਉਪਯੋਗ ਦਾ ਕੋਈ ਫ਼ਾਇਦਾ ਨਹੀਂ : ਰੀਪੋਰਟ
ਟੋਕੀਓ ਓਲੰਪਿਕ ਕਮੇਟੀ ਦਾ ਇਕ ਕਰਮਚਾਰੀ ਕੋਰੋਨਾ ਨਾਲ ਪ੍ਰਭਾਵਤ
ਟੋਕੀਓ ਓਲੰਪਿਕ ਕਮੇਟੀ ਦਾ ਇਕ ਕਰਮਚਾਰੀ ਕੋਰੋਨਾ ਨਾਲ ਪ੍ਰਭਾਵਤ
Jio-Facebook ਡੀਲ ਤੋਂ ਬਾਅਦ ਮੁਕੇਸ਼ ਅੰਬਾਨੀ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਆਦਮੀ
ਜਿਵੇਂ ਹੀ ਫੇਸਬੁੱਕ ਨਾਲ ਤਕਨੀਕੀ ਖੇਤਰ ਵਿਚ ਸਭ ਤੋਂ ਵੱਡਾ ਸੌਦਾ ਹੋਇਆ.......
ਫ਼ੇਸਬੁੱਕ ਨੇ ਜਿਓ ਪਲੇਟਫ਼ਾਰਮ 'ਚ 9.99 ਫ਼ੀ ਸਦੀ ਹਿੱਸੇਦਾਰੀ ਖ਼ਰੀਦੀ, 43574 ਕਰੋੜ 'ਚ ਹੋਇਆ ਸੌਦਾ
ਇਹ ਸਮਝੌਤਾ ਪ੍ਰਧਾਨ ਮੰਤਰੀ ਦੇ ਡਿਜੀਟਲ ਇੰਡੀਆ ਦੇ ਸੁਪਨੇ ਨੂੰ ਕਰੇਗਾ ਸਾਕਾਰ : ਮੁਕੇਸ਼ ਅੰਬਾਨੀ
ਅਮਰੀਕਾ ‘ਚ ਕਰੋਨਾ ਦਾ ਕਹਿਰ ਜ਼ਾਰੀ, 24 ਘੰਟੇ ‘ਚ 1738 ਮੌਤਾਂ, ਦੋ ਬਿੱਲੀਆਂ ਵੀ ਆਈਆਂ ਚਪੇਟ ‘ਚ
ਇਸ ਦੇ ਨਾਲ ਥੋੜੀ ਰਾਹਤ ਦੀ ਗੱਲ ਇਹ ਵੀ ਹੈ ਕਿ 7 ਲੱਖ ਤੋਂ ਜਿਆਦਾ ਲੋਕ ਪੂਰੀ ਦੁਨੀਆਂ ਵਿਚ ਇਸ ਵਾਇਰਸ ਨੂੰ ਮਾਤ ਪਾ ਕੇ ਠੀਕ ਹੋ ਚੁੱਕੇ ਹਨ।
ਟਰੰਪ ਦੀ ਚੀਨ ਨੂੰ ਧਮਕੀ
'ਜੇਕਰ ਸਮਝੌਤੇ ਦਾ ਸਨਮਾਨ ਨਹੀਂ ਕੀਤਾ, ਤਾਂ ਚੀਨ ਨਾਲ ਖ਼ਤਮ ਹੋਵੇਗਾ ਵਪਾਰ'
ਸਿਹਤ ਵਿਭਾਗ ਦੀ ਟੀਮ ਵਲੋਂ ਸਰਕਾਰੀ ਦਫ਼ਤਰਾਂ ਦੇ ਕਰਮਚਾਰੀਆਂ ਦੀ ਜਾਂਚ
100 ਦੇ ਕਰੀਬ ਮੁਲਾਜ਼ਮਾਂ ਦੀ ਕੀਤੀ ਗਈ ਜਾਂਚ, ਰਿਪੋਰਟ ਸਹੀ : ਸੀਨੀਅਰ ਮੈਡੀਕਲ ਅਫ਼ਸਰ