ਖ਼ਬਰਾਂ
Weather News: ਪੰਜਾਬ ਵਿੱਚ ਅੱਜ ਅਤੇ ਭਲਕੇ ਮੀਂਹ ਪੈਣ ਦੀ ਸੰਭਾਵਨਾ
ਸੂਬੇ ਵਿੱਚ 5 ਫ਼ਰਵਰੀ ਤਕ ਮੀਂਹ ਪੈਣ ਦੀ ਸੰਭਾਵਨਾ ਹੈ।
ਲਾਸ਼ ਛੱਡਣ ਲਈ UP ਜਾ ਰਹੇ ਪੰਜਾਬ ਦੇ ਐਂਬੂਲੈਂਸ ਡਰਾਈਵਰ ਦੀ ਸੜਕ ਹਾਦਸੇ ਵਿਚ ਮੌਤ
ਹੁਣ ਪ੍ਰਵਾਰ ਲਾਸ਼ ਲੈਣ ਲਈ UP ਜਾ ਰਿਹੈ
Attack on Congress MP Manoj Ram: ਕਾਂਗਰਸ ਸੰਸਦ ਮੈਂਬਰ ਮਨੋਜ ਰਾਮ 'ਤੇ ਜਾਨਲੇਵਾ ਹਮਲਾ, ਸਿਰ 'ਤੇ ਗੰਭੀਰ ਸੱਟ
ਸੂਚਨਾ ਮਿਲਦੇ ਹੀ ਕੈਮੂਰ ਦੇ ਐਸਪੀ, ਮੋਹਨੀਆ ਡੀਐਸਪੀ ਅਤੇ ਮੋਹਨੀਆ ਐਸਡੀਐਮ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਮੌਕੇ 'ਤੇ ਪਹੁੰਚ ਗਈ।
Firozpur Accident News: ਫਿਰੋਜ਼ਪੁਰ ਵਿਚ ਚੜ੍ਹਦੀ ਸਵੇਰ ਵੱਡਾ ਹਾਦਸਾ, 9 ਲੋਕਾਂ ਦੀ ਹੋਈ ਮੌਤ, 15 ਜ਼ਖ਼ਮੀ
Firozpur Accident News: ਪਿਕਅੱਪ ਵਿਚ ਸਵਾਰ ਸਵਾਰ ਲੋਕ ਵੇਟਰ ਦੱਸੇ ਜਾ ਰਹੇ
ਬਜਟ ਸੈਸ਼ਨ ਦੇ ਸੰਵਿਧਾਨਕ ਅੜਚਣ ’ਚ ਫਸਣ ਦੇ ਆਸਾਰ, ਸਰਕਾਰ ਨੇ ਸਤੰਬਰ 4 ਨੂੰ ਉਠਾਈ ਬੈਠਕ ਦੀ ‘ਵਿਧੀਵਤ ਸਮਾਪਤੀ’ ਨਹੀਂ ਕੀਤੀ
ਨਵੇਂ ਸਾਲ ਵਿਚ ਰਾਜਪਾਲ ਦਾ ਭਾਸ਼ਣ ਕਿਵੇਂ ਹੋਵੇਗਾ?
Haryana News: ਇੰਗਲੈਂਡ ’ਚ ਬੈਠੀ ਪ੍ਰੇਮਿਕਾ ਤੇ ਪਤੀ ਨੇ ਰਚੀ ਸਾਜ਼ਿਸ਼, ਪਤਨੀ ਤੇ ਡੇਢ ਸਾਲਾ ਬੱਚੇ ਨੂੰ ਦਿੱਤੀ ਮੌਤ
ਦੋਵੇਂ ਮਾਂ-ਪੁੱਤ ਨੂੰ ਭਾਖੜਾ ਨਹਿਰ ’ਚ ਦਿੱਤਾ ਧੱਕਾ
Punjab school PTM: ਪੰਜਾਬ ਦੇ ਸਕੂਲਾਂ ’ਚ 5 ਫ਼ਰਵਰੀ ਨੂੰ ਹੋਵੇਗੀ PTM, ਸਿੱਖਿਆ ਵਿਭਾਗ ਨੇ ਜਾਰੀ ਕੀਤੇ ਨਵੇਂ ਆਦੇਸ਼
ਪਹਿਲਾਂ 1 ਫਰ਼ਵਰੀ ਨੂੰ ਹੋਣੀ ਸੀ PTM
America Plane Crash: ਅਮਰੀਕਾ ’ਚ ਯਾਤਰੀ ਜਹਾਜ਼ ਅਤੇ ਹੈਲੀਕਾਪਟਰ ਵਿਚਾਲੇ ਟੱਕਰ, 67 ਮੌਤਾਂ
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਘਟਨਾ ’ਤੇ ਪ੍ਰਗਟਾਇਆ ਦੁੱਖ
ਪੇਂਡੂ ਖੇਤਰਾਂ ਵਿਚ ਘਰੇਲੂ ਖ਼ਰਚਿਆਂ ’ਚ ਓਡੀਸ਼ਾ ਸੱਭ ਤੋਂ ਅੱਗੇ, ਸ਼ਹਿਰੀ ਖੇਤਰਾਂ ’ਚ ਪੰਜਾਬ ਪਹਿਲੇ ਨੰਬਰ ’ਤੇ
ਇਹ ਗੱਲ ਇਕ ਸਰਕਾਰੀ ਸਰਵੇਖਣ ਵਿਚ ਕਹੀ ਗਈ ਹੈ।
ਅਮਰੀਕੀ ਜਹਾਜ਼ ਹਾਦਸਾ: ਜੈੱਟ ਦੇ ਹੋਏ 3 ਟੁਕੜੇ , 29 ਲਾਸ਼ਾਂ ਬਰਾਮਦ
ਹੁਣ ਕਿਸੇ ਦੇ ਬਚਣ ਦੀ ਕੋਈ ਉਮੀਦ ਨਹੀਂ