ਖ਼ਬਰਾਂ
ਪੰਜਾਬ ਦੇ ਨਿਜੀ ਸਕੂਲਾਂ ’ਚ ਪੰਜਾਬੀ ਪੜ੍ਹ ਸਕਣ ਵਾਲੇ ਬੱਚਿਆਂ ਦੀ ਗਿਣਤੀ 13 ਫ਼ੀ ਸਦੀ ਘਟੀ, ਸਰਕਾਰੀ ਸਕੂਲਾਂ ’ਚ ਵਧੀ : ASER ਰਿਪੋਰਟ
ਪੰਜਵੀਂ ਜਮਾਤ ਦੇ ਵਿਦਿਆਰਥੀਆਂ ’ਚ ਕਰਵਾਇਆ ਗਿਆ ਸੀ ਸਰਵੇਖਣ, ਅਜੇ ਵੀ ਪੰਜਾਬੀ ਪੜ੍ਹ ਸਕਣ ਵਾਲੇ ਬੱਚਿਆਂ ਦੀ ਗਿਣਤੀ ਨਿਜੀ ਸਕੂਲਾਂ ’ਚ ਵੱਧ
Bathinda News: ਬਠਿੰਡਾ ਪੁਲਿਸ ਨੇ ਇੱਕ ਵਿਅਕਤੀ ਨੂੰ 400 ਗੁੱਟੇ ਚਾਈਨਾ ਡੋਰ ਸਮੇਤ ਕੀਤਾ ਗ੍ਰਿਫ਼ਤਾਰ
ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਦੋਸ਼ੀ ਨੇ ਚਾਈਨਾ ਡੋਰ ਕਿੱਥੋਂ ਖਰੀਦੀ ਸੀ ਅਤੇ ਕਿਸ ਨੂੰ ਵੇਚੀ ਸੀ।
Punjab Cabinet Meeting: ਪੰਜਾਬ ਸਰਕਾਰ ਨੇ ਨਵੇਂ ਵਰ੍ਹੇ 'ਚ ਸੱਦੀ ਪਹਿਲੀ ਕੈਬਨਿਟ ਮੀਟਿੰਗ, ਕਈ ਅਹਿਮ ਮੁੱਦਿਆਂ 'ਤੇ ਹੋਵੇਗੀ ਗੱਲਬਾਤ
Punjab Cabinet Meeting: 6 ਫ਼ਰਵਰੀ ਨੂੰ ਚੰਡੀਗੜ੍ਹ ਵਿਖੇ ਹੋਵੇਗੀ ਬੈਠਕ
Delhi News : ਕੇਜਰੀਵਾਲ ਸਬੰਧੀ ਕੈਗ ਰਿਪੋਰਟ ’ਤੇ ਬੋਲੇ ਪ੍ਰਧਾਨ ਮੰਤਰੀ ਮੋਦੀ
Delhi News : ਕਿਹਾ - ‘ਆਪ’ ਨੂੰ ਡਰ ਹੈ ਕਿ ਵੱਡੇ ਘਪਲੇ ਸਾਹਮਣੇ ਨਾ ਆ ਜਾਣ, ਦਿੱਲੀ ’ਚ ਕਈ ਘਪਲੇ ਜਿਵੇਂ ਸ਼ੀਸ ਮਹਿਲ ਘਪਲਾ, ਸ਼ਰਾਬ ਘਪਲਾ, ਹਸਪਤਾਲ ਘਪਲਾ ਹੋਏ
ਪੰਜਾਬ ਦੀਆਂ 'ਪੇਂਡੂ ਉਲੰਪਿਕ ਖੇਡਾਂ' ਦਾ ਹੋਇਆ ਐਲਾਨ, ਖੇਡਾਂ 31 ਜਨਵਰੀ ਤੋਂ ਹੋਣਗੀਆਂ ਸ਼ੁਰੂ
ਪੰਜਾਬ ਦੀਆਂ 'ਪੇਂਡੂ ਉਲੰਪਿਕ ਖੇਡਾਂ' ਦਾ ਹੋਇਆ ਐਲਾਨ
ਟਰੰਪ ਨੇ ਪੁਲਾੜ ’ਚ ਫਸੀ ਸੁਨੀਤਾ ਵਿਲੀਅਮਜ਼ ਨੂੰ ਵਾਪਸ ਲਿਆਉਣ ਲਈ ਐਲੋਨ ਮਸਕ ਤੋਂ ਮਦਦ ਮੰਗੀ
ਮਸਕ ਦੀ ਏਜੰਸੀ ਸਪੇਸ ਐਕਸ ਜਲਦ ਹੀ ਉਲੀਕੇਗੀ ਪ੍ਰੋਗਰਾਮ
Punjab News : ਅੰਮ੍ਰਿਤਸਰ ਮੇਅਰ ਦੀ ਚੋਣ ਸਬੰਧੀ ਕਾਂਗਰਸ ਦੀ ਪਟੀਸ਼ਨ ਖ਼ਾਰਜ ਹੋਣ ਤੋਂ ਬਾਅਦ ਬੋਲੇ ਨੀਲ ਗਰਗ
Punjab News : ਕਿਹਾ- ਪੰਜਾਬ ਦੀ ਕਾਂਗਰਸ ਲੀਡਰਸ਼ਿਪ ਨੇ ਹਾਈ ਕੋਰਟ ’ਚ ਵਹਾਏ ਮਗਰਮੱਛ ਦੇ ਹੰਝੂ, ਉਸ ਦਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਗਿਆ
Lawrence Bishnoi: ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅਦਾਲਤ ਨੇ ਕੀਤਾ ਬਰੀ
50 ਲੱਖ ਰੁਪਏ ਫ਼ਿਰੌਤੀ ਮੰਗਣ ਦੇ ਮਾਮਲੇ ’ਚ ਕੀਤਾ ਬਰੀ
ਖੱਟਾ ਸਿੰਘ ਨੇ ਇੰਟਰਵਿਊ ਦੌਰਾਨ ਸੌਦਾ ਸਾਧ ਬਾਰੇ ਕੀਤੇ ਖ਼ੁਲਾਸੇ
ਕਿਹਾ, ਜਦੋਂ ਇਸ ਨੂੰ ਪੈਰੋਲ ਮਿਲਦੀ ਤਾਂ ਮਨ ਬਹੁਤ ਦੁਖਦੈ
ਮਹਾਂਕੁੰਭ ਦਾ ਪ੍ਰਸ਼ਾਸਨ ਅਤੇ ਪ੍ਰਬੰਧਨ ਤੁਰੰਤ ਫ਼ੌਜ ਨੂੰ ਸੌਂਪ ਦਿੱਤਾ ਜਾਣਾ ਚਾਹੀਦਾ ਹੈ... ਅਖਿਲੇਸ਼ ਯਾਦਵ ਨੇ ਯੋਗੀ ਤੋਂ ਮੰਗਿਆ ਅਸਤੀਫ਼ਾ
ਇਸ ਦੌਰਾਨ, ਵਿਰੋਧੀ ਪਾਰਟੀਆਂ ਨੇ ਇਸ ਹਾਦਸੇ ਲਈ ਯੋਗੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣਾ ਸ਼ੁਰੂ ਕਰ ਦਿੱਤਾ ਹੈ।