ਖ਼ਬਰਾਂ
Himachal: ਭਾਰੀ ਮੀਂਹ ਕਾਰਨ ਘਰ 'ਤੇ ਡਿੱਗਿਆ ਪੱਥਰ, ਧੀ-ਜਵਾਈ ਦੀ ਮੌਤ
4ਜਿਲ੍ਹਿਆਂ ਵਿੱਚ ਸਕੂਲ ਬੰਦ, 300 ਤੋਂ ਜਿਆਦਾ ਸੜਕਾਂ ਬੰਦ
Monsoon session ਦੌਰਾਨ ਮੋਦੀ ਸਰਕਾਰ ਪੇਸ਼ ਕਰੇਗੀ 15 ਬਿੱਲ
8 ਨਵੇਂ ਬਿੱਲ 'ਤੇ ਹੋਵੇਗੀ ਵਿਚਾਰ-ਚਰਚਾ
Pakistan 'ਚ ਮਾਨਸੂਨ ਨੇ ਮਚਾਈ ਤਬਾਹੀ, ਮਰਨ ਵਾਲਿਆਂ ਦੀ ਗਿਣਤੀ ਹੋਈ 216
800 ਘਰ ਤਬਾਹ ਹੋ ਗਏ
Delhi ਦੇ ਪੁਰਾਣੇ ਰਾਜੇਂਦਰ ਨਗਰ 'ਚ UPSC ਦੀ ਤਿਆਰੀ ਕਰ ਰਹੇ Student ਨੇ ਕੀਤੀ ਖੁਦਕੁਸ਼ੀ
ਮ੍ਰਿਤਕ ਦੀ ਪਛਾਣ ਜੰਮੂ ਦੇ ਰਹਿਣ ਵਾਲੇ ਤਰੁਣ ਠਾਕੁਰ (25) ਵਜੋਂ ਹੋਈ
Mamdot News: ਖੇਤ 'ਚੋਂ ਮੀਂਹ ਦਾ ਪਾਣੀ ਕੱਢਣ ਲਈ ਪੁੱਟੇ ਡੂੰਘੇ ਟੋਏ 'ਚ 5 ਸਾਲ ਦੇ ਬੱਚੇ ਦੀ ਡੁੱਬਣ ਕਾਰਨ ਮੌਤ
ਮਿ੍ਤਕ ਬੱਚਾ ਪ੍ਰੀ -ਪ੍ਰਾਇਮਰੀ ਦਾ ਵਿਦਿਆਰਥੀ ਸੀ ।
ਦਿੱਲੀ ਦੇ ਨਾਜਾਇਜ਼ ਗੋਦਾਮ ਵਿਚੋਂ ਵੱਡੀ ਮਾਤਰਾ 'ਚ ਯੂਰੀਆ ਬਰਾਮਦ
1500 ਬੋਰੀਆਂ ਕੀਤੀਆਂ ਜ਼ਬਤ , ਗੋਦਾਮ ਮਾਲਕ ਖਿਲਾਫ਼ ਮਾਮਲਾ ਦਰਜ
ਤਜਰਬੇਕਾਰ ਪਾਇਲਟ ਸੰਧੂ ਸ਼ਾਮਲ ਹੋਏ ਅਹਿਮਦਾਬਾਦ ਜਹਾਜ਼ ਹਾਦਸੇ ਦੀ ਜਾਂਚ ਵਿਚ
ਏਅਰ ਇੰਡੀਆ ਦੇ ਸਾਬਕਾ ਸੰਚਾਲਨ ਨਿਰਦੇਸ਼ਕ ਕੈਪਟਨ ਆਰ.ਐਸ.ਸੰਧੂ ਨੂੰ ਡੋਮੇਨ ਮਾਹਰ ਨਿਯੁਕਤ ਕੀਤਾ ਹੈ।
India ਨੇ ਵਿਕਸਿਤ ਕਰ ਰਿਹੈ ਦੇਸ਼ ਅੰਦਰ ਬਣੀ ਮਲੇਰੀਆ ਦੀ vaccine
ਵੈਕਸੀਨ ਦੀ ਅਜੇ ਤਕ ਮਨੁੱਖੀ ਪਰਖ ਨਹੀਂ ਹੋਈ ਹੈ ਕਿਉਂਕਿ ਇਹ ਅਜੇ ਵੀ ਪ੍ਰਯੋਗਸ਼ਾਲਾ 'ਚ ਜਾਂਚ ਦੇ ਪੜਾਅ ਹੇਠ ਹੈ
Punjab Weather update: ਪੰਜਾਬ 'ਚ 2 ਦਿਨਾਂ ਲਈ ਭਾਰੀ ਮੀਂਹ ਦੀ ਚੇਤਾਵਨੀ
12 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ
Jammu and Kashmir: ਕਿਸ਼ਤਵਾੜ 'ਚ ਸੁਰੱਖਿਆ ਬਲਾਂ ਅਤੇ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਵਿਚਕਾਰ ਮੁਕਾਬਲਾ, ਜਾਣੋ ਅਪਡੇਟਸ
ਵੱਡੀ ਗਿਣਤੀ ਵਿੱਚ ਫੋਰਸ ਤਾਇਨਾਤ