ਖ਼ਬਰਾਂ
ਕਪੂਰਥਲਾ ਦੀ ਲੜਕੀ ਦੀ ਸੰਤ ਸੀਚੇਵਾਲ ਦੀ ਮਦਦ ਨਾਲ ਹੋਈ ਵਤਨ ਵਾਪਸੀ
ਭਾਰਤੀ ਲੜਕੀਆਂ ਨੌਕਰੀਆਂ ਲਈ ਅਰਬ ਦੇਸ਼ਾਂ ’ਚ ਨਾ ਜਾਣ : ਪੀੜਤ ਲੜਕੀ
Sri Chamkaur Sahib News: ਸ੍ਰੀ ਚਮਕੌਰ ਸਾਹਿਬ ਵਿਚ ਭੱਠੇ ਦੀ ਡਿੱਗੀ ਦੀਵਾਰ ,1 ਕਾਮੇ ਦੀ ਮੌਤ
ਦੋ ਕਾਮੇ ਜ਼ਖ਼ਮੀ ਹਾਲਤ ਵਿਚ ਹਸਪਤਾਲ ਦਾਖ਼ਲ
ਅਮਰੀਕਾ ਨੇ ਯਮਨ 'ਚ ਕੀਤਾ ਹਮਲਾ, 68 ਲੋਕਾਂ ਦੀ ਮੌਤ ਤੇ 47 ਜ਼ਖ਼ਮੀ
ਮੌਤਾਂ ਦਾ ਅੰਕੜਾ ਵਧਣ ਦਾ ਖ਼ਦਸ਼ਾ
Jammu Kashmir News: ਅਤਿਵਾਦ ਤੇ ਦਹਿਸ਼ਤ ਦਾ ਖ਼ਾਤਮਾ ਉਦੋਂ ਹੋਵੇਗਾ ਜਦੋਂ ਲੋਕ ਸਾਡੇ ਨਾਲ ਹੋਣਗੇ: CM ਉਮਰ ਅਬਦੁੱਲਾ
ਕਿਹਾ - ਮੇਜ਼ਬਾਨ ਹੋਣ ਦੇ ਨਾਤੇ, ਮੈਂ ਸੁਰੱਖਿਆ ਦੀ ਜ਼ਿੰਮੇਵਾਰੀ ਲਈ ਸੀ।
ਓਵੈਸੀ ਨੇ ਪਾਕਿਸਤਾਨ ਨੂੰ ਦਿਤੀ ਚੇਤਾਵਨੀ
ਕਿਹਾ, ਜੇ ਤੁਸੀਂ ਬੇਗੁਨਾਹ ਲੋਕਾਂ ਨੂੰ ਮਾਰੋਗੇ, ਤਾਂ ਤੁਹਾਨੂੰ ਜਵਾਬ ਮਿਲੇਗਾ
Himachal Pradesh News : ਲਾਹੌਲ-ਸਪਿਤੀ ਬਣਿਆ ਭਾਰਤ ਦਾ ਪਹਿਲਾ ਸਿਰਫ਼ ਔਰਤਾਂ ਵਾਲਾ ਪ੍ਰਸ਼ਾਸਕੀ ਜ਼ਿਲ੍ਹਾ
Himachal Pradesh News : ਕਿਰਨ ਬਡਾਨਾ ਦੀ ਹਾਲ ਹੀ ਵਿਚ ਹੋਈ ਡੀ.ਸੀ ਵਜੋਂ ਨਿਯੁਕਤੀ
ਦਿੱਲੀ ਹਾਈ ਕੋਰਟ ਨੇ ਪਾਕਿਸਤਾਨੀ ਔਰਤ ਵਲੋਂ ਦਾਇਰ ਪਟੀਸ਼ਨ ਨੂੰ ਕੀਤਾ ਰੱਦ
ਔਰਤ ਨੇ ਲੰਬੇ ਸਮੇਂ ਦੇ ਵੀਜ਼ੇ ਲਈ ਕੀਤੀ ਸੀ ਮੰਗ
Supreme Court: OTT ਅਤੇ Social Media ’ਤੇ ਅਸ਼ਲੀਲਤਾ ਇੱਕ ਗੰਭੀਰ ਮੁੱਦਾ
Supreme Court: ਕੇਂਦਰ ਸਰਕਾਰ ਤੇ ਕੰਪਨੀਆਂ ਨੂੰ ਨੋਟਿਸ ਜਾਰੀ ਕਰ ਕੇ ਮੰਗਿਆ ਜਵਾਬ
ਪਹਿਲਗਾਮ ਅੱਤਵਾਦੀ ਹਮਲੇ ’ਤੇ ਬੋਲੇ ਸਾਬਕਾ ਬਿ੍ਰਗੇਡੀਅਰ ਕੁਲਦੀਪ ਸਿੰਘ ਕਾਹਲੋਂ
ਕਿਹਾ, ਅੱਤਵਾਦੀ 1 ਦਿਨ ’ਚ ਉਥੇ ਨਹੀਂ ਪਹੁੰਚੇ, ਮਹੀਨਿਆਂ ਤੋਂ ਤਿਆਰੀ ਕਰ ਰਹੇ ਸੀ
Jalandhar Fire News: ਜਲੰਧਰ ਦੇ ਘਰ ਦੀ ਪਹਿਲੀ ਮੰਜ਼ਿਲ 'ਤੇ ਲੱਗੀ ਅੱਗ, ਪਿਤਾ-ਪੁੱਤਰ ਨੂੰ ਸੁਰੱਖਿਅਤ ਕੱਢਿਆ ਬਾਹਰ
Jalandhar Fire News: ਫ਼ਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਪਾਇਆ ਕਾਬੂ