ਖ਼ਬਰਾਂ
America Plane Hijack News: ਅਮਰੀਕੀ ਨਾਗਰਿਕ ਨੇ ਕੀਤਾ ਸੀ ਛੋਟਾ ਜਹਾਜ਼ ਹਾਈਜੈਕ, ਤਿੰਨ ਲੋਕ ਜ਼ਖਮੀ; ਹਮਲਾਵਰ ਢੇਰ
America Plane Hijack News: ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਹਵਾਈ ਅੱਡੇ 'ਤੇ ਸੁਰੱਖਿਅਤ ਉਤਰ ਲਿਆ ਗਿਆ ਸੀ
Mohali News: ਮੋਹਾਲੀ ਵਿੱਚ ਪੇਸ਼ੀ ਲਈ ਆਇਆ ਕਤਲ ਦਾ ਦੋਸ਼ੀ ਪੁਲਿਸ ਨੂੰ ਚਕਮਾ ਦੇ ਕੇ ਹੋਇਆ ਫ਼ਰਾਰ
Mohali News: ਪੁਲਿਸ ਨੇ 3 ਕਿਲੋਮੀਟਰ ਤੱਕ ਕੀਤਾ ਪਿੱਛਾ ਪਰ ਦੋਸ਼ੀ ਭੱਜਣ ਵਿਚ ਰਿਹਾ ਕਾਮਯਾਬ
Britain News: ਔਰਤ ਕੌਣ ਹੈ? ਬ੍ਰਿਟੇਨ ਦੀ ਸੁਪਰੀਮ ਕੋਰਟ ਨੇ ਸੁਣਾਇਆ ਇਹ ਇਤਿਹਾਸਕ ਫ਼ੈਸਲਾ
ਮਹਿਲਾ ਉਹੀ ਜੋ ਜਨਮ ਤੋਂ ਹੀ ਔਰਤ: ਅਦਾਲਤ
Tarn Taran News: ਵਿਦੇਸ਼ੀ ਗੈਂਗਸਟਰ ਸੱਤਾ ਤੇ ਜੈਸਲ ਦੇ ਗੁਰਗੇ ਪੁਲਿਸ ਮੁਕਾਬਲੇ 'ਚ ਜ਼ਖ਼ਮੀ
ਲੁੱਟ-ਖੋਹ ਦੀਆ ਵਾਰਦਾਤਾਂ ਨੂੰ ਦਿੰਦੇ ਸੀ ਅੰਜ਼ਾਮ
Supreme Court News: ਖੇਡ ਐਸੋਸੀਏਸ਼ਨਾਂ ’ਚ ਖੇਡਾਂ ਨੂੰ ਛੱਡ ਕੇ ਬਾਕੀ ਸੱਭ ਕੁੱਝ ਹੋ ਰਿਹੈ : ਸੁਪਰੀਮ ਕੋਰਟ
Supreme Court News: ਸਿਖਰਲੀ ਅਦਾਲਤ ਨੇ ਖੇਡ ਐਸੋੋਸੀਏਸ਼ਨਾਂ ਦੇ ਮਾਮਲਿਆਂ ਦੀ ‘ਡੂੰਘੀ ਜਾਂਚ’ ਲਈ ਕਮਿਸ਼ਨ ਬਣਾਉਣ ਦੇ ਦਿਤੇ ਸੰਕੇਤ
Delhi News: ਸੀਲਮਪੁਰ ਵਿੱਚ ਨਾਬਾਲਗ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਦੱਸਿਆ ਜਾ ਰਿਹਾ ਹੈ ਕਿ ਇਹ ਕਤਲ ਪੁਰਾਣੀ ਰੰਜਿਸ਼ ਕਾਰਨ ਕੀਤਾ ਗਿਆ ਹੈ
Earthquake: ਮਿਆਂਮਾਰ ਵਿੱਚ ਫਿਰ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
ਉੱਤਰੀ ਚਿਲੀ ਵਿੱਚ ਵੀ ਜ਼ਮੀਨ ਹਿੱਲੀ
Derabassi Accident News: ਵਿਆਹ ਵਾਲੇ ਮੁੰਡੇ ਦੀ ਸੜਕ ਹਾਦਸੇ ਵਿਚ ਮੌਤ, ਟਰਾਲੇ ਨਾਲ ਟਕਰਾਈ ਕਾਰ, ਇਕ ਨੌਜਵਾਨ ਹਲਾਕ
Derabassi Accident News: ਮ੍ਰਿਤਕ ਲੋਕੇਸ਼ ਦਾ ਦੋ ਹਫ਼ਤੇ ਬਾਅਦ ਹੋਣਾ ਸੀ ਵਿਆਹ
Punjab News: ਨਸ਼ਾ ਵੇਚਣ ਤੋਂ ਰੋਕਣ ਤੇ ਕੀਤੇ ਨੌਜਵਾਨ ਦੇ ਕਤਲ ਮਾਮਲੇ ਵਿੱਚ ਬਠਿੰਡਾ ਪੁਲਿਸ ਵੱਲੋਂ ਪੰਜ ਮੁਲਜ਼ਮ ਗ੍ਰਿਫ਼ਤਾਰ
ਪੁਲਿਸ ਨੇ ਅਕਾਸ਼ਦੀਪ ਸਿੰਘ, ਅਕਾਸ਼ਦੀਪ ਖਾਨ, ਅਰਜਨ ਕੁਮਾਰ, ਹਿਮਾਂਸ਼ੂ ਅਤੇ ਸਮੀਨ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ
Weather News: ਪੰਜਾਬ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ, 13 ਜ਼ਿਲ੍ਹਿਆਂ ਵਿੱਚ ਤੂਫ਼ਾਨ ਦੀ ਚੇਤਾਵਨੀ
ਇਸ ਦੇ ਨਾਲ ਹੀ ਸ਼ਨੀਵਾਰ ਨੂੰ ਵੀ ਸੂਬੇ ਵਿੱਚ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।