ਖ਼ਬਰਾਂ
Garhshankar News: ਗੜ੍ਹਸ਼ੰਕਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਪਾੜੇ ਗਏ ਪਾਵਨ ਸਰੂਪ ਦੇ ਅੰਗ
Garhshankar News: ਪੁਲਿਸ ਵਲੋਂ ਮਾਮਲੇ ਦੀ ਕੀਤੀ ਜਾ ਰਹੀ ਜਾਂਚ
Kapurthala News : ਕਪੂਰਥਲਾ ’ਚ ਬਿਆਸ ਦਰਿਆ ਵਿਚ ਡੁੱਬਣ ਵਾਲੇ ਚਾਰ ਨੌਜਵਾਨਾਂ ਦਾ ਮਾਮਲਾ
Kapurthala News : ਤੀਜੇ ਨੌਜਵਾਨ ਵਿਸ਼ਾਲ ਜੀਤ ਸਿੰਘ ਦੀ ਲਾਸ਼ ਪੰਜਵੇਂ ਦਿਨ ਮਿਲੀ, ਚੌਥੇ ਨੌਜਵਾਨ ਭਾਲ ਜਾਰੀ
US Supreme Court: ਅਗਲੇ ਮਹੀਨੇ ਟਰੰਪ ਦੀ ਜਨਮਸਿੱਧ ਨਾਗਰਿਕਤਾ ਯੋਜਨਾ ’ਤੇ ਦਲੀਲਾਂ ਸੁਣੇਗਾ ਅਮਰੀਕੀ ਸੁਪਰੀਮ ਕੋਰਟ
US Supreme Court: 15 ਮਈ ਨੂੰ ਵਿਸ਼ੇਸ਼ ਬਹਿਸ ਕਰਨ ਲਈ ਦਿਤੀ ਸਹਿਮਤੀ
Punjab News: ਪਿੰਡਾਂ ਦੀ ਬਦਲੇਗੀ ਤਸਵੀਰ,15 ਹਜ਼ਾਰ ਛੱਪੜਾਂ ਦੀ ਸਫ਼ਾਈ ਮੁਹਿੰਮ ਸ਼ੁਰੂ
ਪੰਜਾਬ ਸਰਕਾਰ ਦਾ 4573 ਕਰੋੜ ਰੁਪਏ ਦਾ 'ਪੇਂਡੂ ਪੁਨਰਜਾਗਰਣ ਪੈਕੇਜ' ਲਾਗੂ
Kuwait backs India : ਕੁਵੈਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਸੀਟ ਲਈ ਭਾਰਤ ਦਾ ਕੀਤਾ ਸਮਰਥਨ
Kuwait backs India : ਭਾਰਤ ਸੀਟ ਲਈ ਇਕ ਵੱਡਾ ਦਾਅਵੇਦਾਰ ਹੋਵੇਗਾ : ਅਲਬਨਾਈ
Punjab News: MP ਅੰਮ੍ਰਿਤਪਾਲ ਸਿੰਘ ਨੂੰ ਲਿਆਉਣ ਲਈ ਪੰਜਾਬ ਪੁਲਿਸ ਅਸਮ ਲਈ ਰਵਾਨਾ!
ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਲੈ ਕੇ ਆਉਣ ਤੋਂ ਬਾਅਦ ਅਜਨਾਲਾ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ
Mohali News: ਬਲਾਤਕਾਰੀ ਬਜਿੰਦਰ ’ਤੇ ਕਿਸਾਨ ਨੂੰ ਕੁੱਟਣ ਤੇ ਜ਼ਮੀਨ ’ਤੇ ਕਬਜ਼ਾ ਕਰਨ ਦਾ ਦੋਸ਼
Mohali News: ਸੀਸੀਟੀਵੀ ਫੁਟੇਜ ਜਾਰੀ
Punjab News: BSF ਅਤੇ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਸਰਹੱਦੀ ਖੇਤਰ ਤੋਂ ਹਥਿਆਰ ਕੀਤੇ ਬਰਾਮਦ
ਬੁਲਾਰੇ ਨੇ ਕਿਹਾ ਕਿ ਬੀਐਸਐਫ ਜਵਾਨਾਂ ਅਤੇ ਪੰਜਾਬ ਪੁਲਿਸ ਦੀ ਤੁਰੰਤ ਕਾਰਵਾਈ ਕਾਰਨ ਹਥਿਆਰ ਬਰਾਮਦ ਕੀਤੇ ਗਏ।
Tarn Taran News: ਤਰਨ ਤਾਰਨ ਵਿਚ ਪੁਲਿਸ ਮੁਕਾਬਲੇ ਵਿਚ ਲੰਡਾ ਹਰੀਕੇ ਦੇ 2 ਗੈਂਗਸਟਰ ਕਾਬੂ, ਹਥਿਆਰ ਵੀ ਹੋਏ ਬਰਾਮਦ
Tarn Taran News: ਮੁਲਜ਼ਮਾਂ ਨੇ ਪਹਿਲਾਂ ਪੁਲਿਸ ਨੂੰ ਵੇਖ ਕੇ ਚਲਾਈਆਂ ਗੋਲੀਆਂ
Punjab News: ਡਰੋਨ ਰਾਹੀਂ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ 3 ਨੌਜਵਾਨ ਗ੍ਰਿਫ਼ਤਾਰ
ਪੁਲਿਸ ਨੇ ਉਨ੍ਹਾਂ ਕੋਲੋਂ 255 ਗ੍ਰਾਮ ਹੈਰੋਇਨ ਅਤੇ ਦੋ ਪਿਸਤੌਲ ਬਰਾਮਦ ਕੀਤੇ ਹਨ।