ਖ਼ਬਰਾਂ
ਸੁਖਬੀਰ ਬਾਦਲ ਦੇ ਬਿਆਨਾਂ ’ਤੇ ਸੰਗਤ ’ਚ ਰੋਸ
ਕਿਹਾ, ਅਕਾਲੀਆਂ ਨੇ ਜੋ ਪੰਜਾਬ ਦਾ ਨੁਕਸਾਨ ਕੀਤਾ ਹੈ ਹੋਰ ਕਿਸੇ ਪਾਰਟੀ ਨੇ ਨਹੀਂ ਕੀਤਾ।
Pakistan News: ਪਾਕਿਸਤਾਨ ਦੇ ਸਾਬਕਾ PM ਇਮਰਾਨ ਖ਼ਾਨ ਨੂੰ 14 ਸਾਲ ਦੀ ਕੈਦ
ਇਮਰਾਨ ਦੀ ਪਤਨੀ ਬੀਬੀ ਬੁਸ਼ਰਾ ਨੂੰ 7 ਸਾਲ ਦੀ ਸਜ਼ਾ
Sultanpur Lodhi News : ਸ਼ੱਕੀ ਹਾਲਾਤਾਂ ’ਚ ਨੌਜਵਾਨ ਦੀ ਮੌਤ, ਕਿਸਾਨ ਦੀ ਮੋਟਰ ਦੇ ਖੇਲ ’ਚੋਂ ਮਿਲੀ ਲਾਸ਼
Sultanpur Lodhi News : ਮੌਕੇ ’ਤੇ ਪਹੁੰਚੀ ਪੁਲਿਸ, ਲਾਸ਼ ਨੂੰ ਕਬਜ਼ੇ ’ਚ ਲੈਕੇ ਜਾਂਚ ਕੀਤੀ ਸ਼ੁਰੂ, ਫਿਲਹਾਲ ਨਹੀਂ ਹੋ ਸਕੀ ਸ਼ਨਾਖ਼ਤ
ਅਮਰੀਕਾ ’ਚ White House ਨੂੰ ਟਰੱਕ ਨਾਲ ਉਡਾਉਣਾ ਚਾਹੁੰਦਾ ਸੀ ਭਾਰਤੀ ਨੌਜਵਾਨ, ਮਿਲੀ 8 ਸਾਲ ਦੀ ਕੈਦ
White House Attack: ਸਰਕਾਰ ਦਾ ਤਖ਼ਤਾ ਪਲਟ, ਨਾਜ਼ੀ ਸ਼ਾਸਨ ਦੀ ਸਥਾਪਨਾ ਕਰਨਾ ਸੀ ਮਕਸਦ
National Sports Award : ਸ਼ਤਰੰਜ ਚੈਂਪੀਅਨ ਗੁਕੇਸ਼ ਤੇ ਨਿਸ਼ਾਨੇਬਾਜ਼ ਮਨੂ ਸਮੇਤ 4 ਖਿਡਾਰੀਆਂ ਨੂੰ ਖੇਡ ਰਤਨ
National Sports Award : ਪੈਰਾਲੰਪਿਕ ’ਚ ਜੈਵਲਿਨ ਸੋਨ ਤਮਗ਼ਾ ਜਿੱਤਣ ਵਾਲੇ ਨਵਦੀਪ ਸਮੇਤ 34 ਖਿਡਾਰੀਆਂ ਨੂੰ ਅਰਜਨ ਪੁਰਸਕਾਰ
Punjabi Death In Canada: ਕੈਨੇਡਾ ’ਚ ਪੰਜਾਬ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਕਰੀਬ 10 ਮਹੀਨੇ ਪਹਿਲਾਂ ਗਿਆ ਸੀ ਵਿਦੇਸ਼
Fire in Cricket Match: ਆਸਟਰੇਲੀਆ ’ਚ ਕ੍ਰਿਕਟ ਮੈਚ ਦੌਰਾਨ ਸਟੇਡੀਅਮ ’ਚ ਲੱਗੀ ਭਿਆਨਕ ਲੱਗ
Fire in Cricket Match: ਬਿਗ ਬੈਸ਼ ਲੀਗ ਦੇ 36ਵੇਂ ਮੈਚ ਦੌਰਾਨ ਵਾਪਰਿਆ ਹਾਦਸਾ, ਅੱਧ ਵਿਚਾਲੇ ਹੀ ਰੋਕਣਾ ਪਿਆ ਮੈਚ
Goindwal Central Jail News : ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ 'ਚ 39 ਮੋਬਾਈਲ ਫੋਨ ਅਤੇ ਹੋਰ ਪਾਬੰਦੀਸ਼ੁਦਾ ਬਰਾਮਦ ਹੋਈਆਂ
Goindwal Central Jail News : ਪੁਲਿਸ ਨੇ ਹੋਰ ਸਮਾਨ 6 ਚਾਰਜਰ,1 ਸਿਮ,5 ਬੈਟਰੀਆ,19 ਹੈਡਫੋਨ,7 ਏਅਰਪੋਡ ਅਤੇ 10 ਡਾਟਾ ਕੇਬਲਾਂ ਕੀਤੀਆਂ ਬਰਾਮਦ
Chhattisgarh IED Blast: ਨਕਸਲੀਆਂ ਦੀ ਨਾਪਾਕ ਹਰਕਤ, ਆਈਈਡੀ ਧਮਾਕੇ ਵਿੱਚ ਦੋ BSF ਜਵਾਨ ਜ਼ਖ਼ਮੀ
ਜ਼ਖ਼ਮੀ ਸੈਨਿਕਾਂ ਨੂੰ ਹਸਪਤਾਲ ਲਿਜਾਇਆ ਗਿਆ।
Weather News: ਪੰਜਾਬ ਦੇ 12 ਜ਼ਿਲ੍ਹਿਆਂ 'ਚ ਧੁੰਦ ਦਾ ਆਰੇਂਜ ਅਲਰਟ
ਵੀਰਵਾਰ ਨੂੰ ਧੁੱਪ ਦੀ ਘਾਟ ਕਾਰਨ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਕਾਫ਼ੀ ਘੱਟ ਅੰਤਰ ਦੇਖਿਆ ਗਿਆ