ਖ਼ਬਰਾਂ
ਸਪੇਨ ਜਾਂਦੇ ਸਮੇਂ ਕਿਸ਼ਤੀ ਪਲਟਣ ਕਾਰਨ 40 ਤੋਂ ਵੱਧ ਪਾਕਿਸਤਾਨੀ ਨਾਗਰਿਕਾਂ ਦੇ ਡੁੱਬਣ ਦਾ ਖਦਸ਼ਾ
ਇਨ੍ਹਾਂ ਪ੍ਰਵਾਸੀਆਂ ਵਿੱਚ 66 ਪਾਕਿਸਤਾਨੀ ਵੀ ਸ਼ਾਮਲ ਸਨ।
ਕ੍ਰਿਕਟ ਟੀਮ ’ਚ ਅਨੁਸ਼ਾਸਨ ਅਤੇ ਇਕਜੁੱਟਤਾ ਨੂੰ ਉਤਸ਼ਾਹਤ ਕਰਨ ਲਈ BCCI ਨੇ ਕੀਤੀ ਸਖ਼ਤੀ, ਮੈਚਾਂ ਦੌਰਾਨ ਪਰਵਾਰ ਨਾਲ ਰਖਣ ’ਤੇ ਲਗੇਗੀ ਪਾਬੰਦੀ
10 ਨੁਕਾਤੀ ਹਦਾਇਤਾਂ ਜਾਰੀ, ਘਰੇਲੂ ਕ੍ਰਿਕਟ ਲਾਜ਼ਮੀ, ਪਰਵਾਰ ਦੇ ਦੌਰੇ ’ਤੇ ਪਾਬੰਦੀ
ਕੈਨੇਡਾ ਦੇ PM ਜਸਟਿਨ ਟਰੂਡੋ ਦਾ ਵੱਡਾ ਐਲਾਨ, ਅਗਲੀਆਂ ਆਮ ਚੋਣਾਂ ’ਚ ਨਹੀਂ ਲੈਣਗੇ ਹਿੱਸਾ
‘ਮੈਂ ਆਉਣ ਵਾਲੀਆਂ ਚੋਣਾਂ ਨਹੀਂ ਲੜਾਂਗਾ। ਇਹ ਮੇਰਾ ਅਪਣਾ ਫ਼ੈਸਲਾ ਹੈ।’
ਅਪਣੇ ਵਿਦਾਇਗੀ ਭਾਸ਼ਣ ’ਚ ਬਾਈਡਨ ਨੇ ਅਮੀਰਾਂ ਤੋਂ ਲੋਕਤੰਤਰ ਨੂੰ ਖਤਰੇ ਦੀ ਦਿੱਤੀ ਚਿਤਾਵਨੀ
ਬਾਈਡਨ ਨੇ ਅਪਣੇ 15 ਮਿੰਟ ਦੇ ਭਾਸ਼ਣ ’ਚ ਸੱਤਾ ਦੇ ਸ਼ਾਂਤੀਪੂਰਨ ਬਦਲਾਅ ਲਈ ਇਕ ‘ਮਾਡਲ’ ਪੇਸ਼ ਕੀਤਾ
ਪਟਰੌਲ ਪੰਪ ਲੁੱਟ ਮਾਮਲਾ: ਜਲੰਧਰ ਦਿਹਾਤੀ ਪੁਲਿਸ ਨੇ ਜਾਂਚ ’ਚ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ, ਸੂਹ ਦੇਣ ਵਾਲੇ ਨੂੰ ਮਿਲੇਗਾ 25,000 ਰੁਪਏ ਇਨਾਮ
ਸ਼ੱਕੀਆਂ ਦੀ CCTV ਫੁਟੇਜ ਤੋਂ ਲਈ ਤਸਵੀਰ ਜਾਰੀ ਕੀਤੀ ਗਈ
ਲੁਧਿਆਣਾ ਦੇ ਡੀਸੀ ਨੇ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਕੀਤਾ ਦੌਰਾ
ਸਾਰੇ ਵਿਭਾਗਾਂ ਨਾਲ ਕੀਤੀ ਮੀਟਿੰਗ, ਟਰਮੀਨਲ 'ਤੇ 100 ਪ੍ਰਤੀਸ਼ਤ ਸਿਵਲ ਕੰਮ ਮੁਕੰਮਲ
ਗੋਆ : ਹਾਈ ਕੋਰਟ ਨੇ ਕਾਂਗਰਸ ਦੇ 8 ਵਿਧਾਇਕਾਂ ਦੀ ਅਯੋਗਤਾ ਬਰਕਰਾਰ ਰੱਖੀ
ਇਨ੍ਹਾਂ ਅੱਠ ਕਾਂਗਰਸੀ ਵਿਧਾਇਕਾਂ ਦੇ ਦਲ ਬਦਲਣ ਤੋਂ ਬਾਅਦ 40 ਮੈਂਬਰੀ ਵਿਧਾਨ ਸਭਾ ’ਚ ਭਾਜਪਾ ਵਿਧਾਇਕਾਂ ਦੀ ਗਿਣਤੀ ਘੱਟ ਕੇ 28 ਰਹਿ ਗਈ ਸੀ
27 ਸਾਲਾਂ ਤੋਂ ਕੰਮ ਕਰ ਰਹੇ ਹੋਮਗਾਰਡਾਂ ਨੂੰ 10,000 ਰੁਪਏ ਪ੍ਰਤੀ ਮਹੀਨਾ ਮਿਲੇਗਾ ਭੱਤਾ: ਹਾਈ ਕੋਰਟ
1992 ਵਿੱਚ ਪੰਜਾਬ ਹੋਮ ਗਾਰਡ ਵਿੱਚ ਹੋਇਆ ਸੀ ਭਰਤੀ
ਕਲਮ ਅਤੇ ਕਾਗਜ਼ ਰਾਹੀਂ ਹੁੰਦਾ ਰਹੇਗਾ NEET-UG ਇਮਤਿਹਾਨ
ਸਿੱਖਿਆ ਅਤੇ ਸਿਹਤ ਮੰਤਰਾਲਿਆਂ ਦਰਮਿਆਨ ਵਿਸਥਾਰਤ ਵਿਚਾਰ ਵਟਾਂਦਰੇ ਤੋਂ ਬਾਅਦ ਕੀਤਾ ਗਿਆ ਐਲਾਨ
ਰਾਜਸਥਾਨ : ਰੋਹਿਤ ਗੋਦਾਰਾ ਗੈਂਗ ਦੇ ਸਰਗਰਮ ਮੈਂਬਰ ਦੀ ਪਤਨੀ ਇਟਲੀ ਤੋਂ ਗ੍ਰਿਫਤਾਰ
ਅਮਰਜੀਤ ਬਿਸ਼ਨੋਈ ਦੀ ਪਤਨੀ ਸੁਧਾ ਕੰਵਰ (26) ਨੂੰ ਬੁਧਵਾਰ ਨੂੰ ਇਟਲੀ ਦੇ ਤ੍ਰੇਪਾਨੀ ਕਸਬੇ ਤੋਂ ਗ੍ਰਿਫ਼ਤਾਰ ਕੀਤਾ