ਖ਼ਬਰਾਂ
Pakistan Earthquake News: ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲਿਆ ਪਾਕਿਸਤਾਨ, ਘਬਰਾਏ ਲੋਕ ਘਰਾਂ ਵਿਚੋਂ ਆਏ ਬਾਹਰ
Pakistan Earthquake News: ਰਿਕਟਰ ਪੈਮਾਨੇ 'ਤੇ 5.8 ਮਾਪੀ ਗਈ ਤੀਬਰਤਾ
ਡੇਰਾ ਬੱਸੀ ਦੇ ਸਿਵਲ ਹਸਪਤਾਲ ’ਚ ਖੇਡੀ ਗਈ ਖ਼ੂਨੀ ਖੇਡ
ਮਾਮਲਾ ਪਿੰਡ ਮੁਕੰਦਪੁਰ ’ਚ ਚੱਲ ਰਹੀ ਨਜਾਇਜ਼ ਮਾਈਨਿੰਗ ਦਾ ਹੈ
ਫ਼ਰੀਦਕੋਟ ’ਚ ਆਮ ਆਦਮੀ ਪਾਰਟੀ ਦੇ ਸਰਪੰਚ ’ਤੇ ਫ਼ਾਇਰਿੰਗ
ਗੰਭੀਰ ਹਾਲਤ ’ਚ ਫ਼ਰੀਦਕੋਟ ਦੇ GGS ਮੈਡੀਕਲ ਹਸਪਤਾਲ ਵਿਚ ਕਰਵਾਇਆ ਦਾਖ਼ਲ
ਹੌਸਲੇ ਨੂੰ ਸਲਾਮ, ਐਕਸੀਡੈਂਟ ਹੋਣ ਦੇ ਬਾਵਜੂਦ ਵ੍ਹੀਲ ਚੇਅਰ ’ਤੇ ਕਰਦਾ ਹੈ ਕੰਮ ਅਤੇ ਪੜ੍ਹਾਈ
ਗੁਰਪ੍ਰੀਤ ਸਿੰਘ ਦਾ ਹਾਦਸੇ ਵਿਚ ਸਪਾਈਨਲ ਇੰਜਰੀ ਨਾਲ ਛਾਤੀ ਤੋਂ ਥੱਲੇ ਦਾ ਹਿੱਸਾ ਹੋਇਆ ਸੀ ਡੈਡ
Delhi News : ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸੜਕ 'ਤੇ ਗਾਵਾਂ ਨੂੰ ਦੇਖ ਕੇ ਰੋਕਿਆ ਆਪਣਾ ਕਾਫ਼ਲਾ
Delhi News : ਗਾਵਾਂ ਨੂੰ ਸੜਕ ਵਿਚਕਾਰ ਰੋਟੀ ਖੁਆ ਰਿਹਾ ਸੀ ਚਾਲਕ, ਸੀਐਮ ਗੁਪਤਾ ਨੇ ਹੱਥ ਜੋੜ ਕੇ ਕਾਰ ਚਾਲਕ ਨੂੰ ਕੀਤੀ ਬੇਨਤੀ
MP: ‘ਕੀ ਜੋ ਇਨਸਾਫ਼ ਨਿਰਭਯਾ ਨੂੰ ਮਿਲਿਆ, ਮੈਨੂੰ ਵੀ ਮਿਲ ਸਕਦਾ ਹੈ’..ਭਾਵੁਕ ਕਵਿਤਾ ਸੁਣਾਉਂਦੇ ਹੋਏ ਜੱਜ ਨੇ ਬਲਾਤਕਾਰੀ ਨੂੰ ਸੁਣਾਈ ਮੌਤ ਦੀ ਸਜ਼ਾ
MP News: 6 ਸਾਲਾ ਮਾਸੂਮ ਬੱਚੀ ਨਾਲ ਬਲਾਤਕਾਰ ਤੋਂ ਬਾਅਦ ਕਤਲ ਕਰ ਕੇ ਨਹਿਰ ’ਚ ਸੁੱਟ ਦਿਤੀ ਸੀ ਲਾਸ਼
ਕਾਂਗਰਸ ’ਚ ਮੁੜ ਸ਼ਾਮਲ ਹੋਣ ਮਗਰੋਂ ਕੀ ਬੋਲੇ ਦਲਬੀਰ ਗੋਲਡੀ?
ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਨੇ ਕਰਵਾਇਆ ਸ਼ਾਮਲ
Delhi News : ਭਾਰਤ ਨੇ ਸੰਯੁਕਤ ਰਾਸ਼ਟਰ ਦੀ ਮੀਟਿੰਗ ’ਚ ਸ਼ਿਪਿੰਗ ਉਦਯੋਗ 'ਤੇ ਪਹਿਲੇ ਗਲੋਬਲ ਕਾਰਬਨ ਟੈਕਸ ਦਾ ਕੀਤਾ ਸਮਰਥਨ
Delhi News : ਇਸ ਫ਼ੈਸਲੇ ਦਾ ਉਦੇਸ਼ ਜਹਾਜ਼ਾਂ ਤੋਂ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣਾ ਅਤੇ ਸਾਫ਼ ਤਕਨਾਲੋਜੀਆਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਹੈ
Punjabi died Melbourne News: ਪੰਜਾਬੀ ਟਰੱਕ ਡਰਾਈਵਰ ਦੀ ਮੈਲਬੋਰਨ ਹਾਦਸੇ ’ਚ ਮੌਤ
Punjabi died Melbourne News: ਸੁਨਹਿਰੀ ਭਵਿੱਖ ਲਈ 8 ਸਾਲ ਪਹਿਲਾਂ ਗਿਆ ਸੀ ਆਸਟਰੇਲੀਆ
Tahavur Rana Update: NIA ਨੂੰ ਡਰ ‘ਕਿਤੇ ਖ਼ੁਦਕੁਸ਼ੀ ਨਾ ਕਰ ਲਵੇ ਤਹੱਵੁਰ ਰਾਣਾ’
Tahavur Rana under suicide surveillance: ਕੈਦ ’ਚ ਸਿਰਫ਼ ਸਾਫ਼ਟ-ਟਿਪ ਪੈਨ ਨਾਲ ਲਿਖਣ ਦੀ ਦਿਤੀ ਇਜਾਜ਼ਤ