ਖ਼ਬਰਾਂ
ਸੋਨੇ ਦੀਆਂ ਕੀਮਤਾਂ ’ਚ 5 ਦਿਨਾਂ ਤੋਂ ਜਾਰੀ ਤੇਜ਼ੀ ਰੁਕੀ, ਚਾਂਦੀ ਦੀ ਕੀਮਤ ’ਚ ਵੀ ਗਿਰਾਵਟ
ਸੋਨੇ ਦੀ ਕੀਮਤ ’ਚ 80 ਰੁਪਏ ਅਤੇ ਚਾਂਦੀ ’ਚ 1,300 ਰੁਪਏ ਦੀ ਗਿਰਾਵਟ
ਹਮਾਸ ਨੇ ਗਾਜ਼ਾ ਜੰਗਬੰਦੀ ਅਤੇ ਬੰਧਕਾਂ ਦੀ ਰਿਹਾਈ ਲਈ ਸਮਝੌਤੇ ਦਾ ਖਰੜਾ ਮਨਜ਼ੂਰ ਕੀਤਾ : ਅਧਿਕਾਰੀ
ਗਾਜ਼ਾ ਦੇ ਅੰਦਰ ਲਗਭਗ 100 ਇਜ਼ਰਾਈਲੀ ਨਜ਼ਰਬੰਦ ਹਨ ਅਤੇ ਇਜ਼ਰਾਈਲੀ ਫੌਜ ਦਾ ਮੰਨਣਾ ਹੈ ਕਿ ਉਨ੍ਹਾਂ ਵਿਚੋਂ ਘੱਟੋ-ਘੱਟ ਇਕ ਤਿਹਾਈ ਦੀ ਮੌਤ ਹੋ ਚੁਕੀ ਹੈ
ਸਾਬਕਾ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਨੂੰ ਅਦਾਲਤ ਤੋਂ ਰਾਹਤ, 12 ਤੋਂ ਵੱਧ ਮਾਮਲਿਆਂ ’ਚ ਜ਼ਮਾਨਤ ਮਿਲੀ
ਪਾਕਿਸਤਾਨ ਦੀ ਨਿਆਂ ਪ੍ਰਣਾਲੀ ’ਤੇ ਭਰੋਸਾ ਖਤਮ ਹੋ ਗਿਆ ਹੈ : ਬੁਸ਼ਰਾ ਬੀਬੀ
ਅਸਾਮ ਖਾਣ ਹਾਦਸਾ: ਸਮੁੰਦਰੀ ਫ਼ੌਜ ਦੇ ਗੋਤਾਖੋਰਾਂ ਨੂੰ ਬਚਾਅ ਕਾਰਜ ਤੋਂ ਹਟਾਇਆ
ਫਸੇ ਪੰਜ ਮਜ਼ਦੂਰਾਂ ਨੂੰ ਜ਼ਿੰਦਾ ਲੱਭਣ ਦੀ ਸੰਭਾਵਨਾ ਘਟੀ
ਅਸਲ ਮਾਲਕ ਦਾ ਪਤਾ ਨਾ ਹੋਣ ’ਤੇ ਵੀ ਕੁਰਕ ਕੀਤੀ ਜਾ ਸਕਦੀ ਜਾਇਦਾਦ : ਟ੍ਰਿਬਿਊਨਲ
26 ਨਵੰਬਰ ਨੂੰ ਆਮਦਨ ਕਰ ਵਿਭਾਗ ਦੀ ਲਖਨਊ ਇਕਾਈ ਵਲੋਂ ਜਾਰੀ 2023 ਦੇ ਜ਼ਮੀਨ ਜਾਇਦਾਦ ਕੁਰਕ ਕਰਨ ਦੇ ਹੁਕਮ ਨੂੰ ਬਰਕਰਾਰ ਰੱਖਿਆ
ਭੂਚਾਲ ਦੀ ਚੇਤਾਵਨੀ ਪ੍ਰਣਾਲੀ ਵਿਕਸਤ ਕਰਨ ਦੀ ਲੋੜ: ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ ਨੇ ਆਈ.ਐਮ.ਡੀ. ਦੇ 150ਵੇਂ ਸਥਾਪਨਾ ਦਿਵਸ ’ਤੇ ‘ਮਿਸ਼ਨ ਮੌਸਮ’ ਲਾਂਚ ਕੀਤਾ, ਯਾਦਗਾਰੀ ਸਿੱਕਾ ਜਾਰੀ ਕੀਤਾ
ਦਿੱਲੀ ਵਿਧਾਨ ਸਭਾ ਚੋਣਾਂ : ਕਾਂਗਰਸ ਨੇ 16 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
ਦਿੱਲੀ ਵਿਧਾਨ ਸਭਾ ਚੋਣਾਂ 2025
Sri. Muktsar Sahib News : ਮੇਲਾ ਮਾਘੀ ਮੌਕੇ ਵਿਧਾਨ ਸਭਾ ਸਪੀਕਰ ਤੇ ਕੈਬਨਿਟ ਮੰਤਰੀਆਂ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਟੇਕਿਆ ਮੱਥਾ
Sri. Muktsar Sahib News : ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਕੇ ਹਾਈ ਕੋਰਟ ਵੱਲੋਂ ਲੁਧਿਆਣਾ ਦੇ ਡੀਸੀ ਅਤੇ ਹੋਰ ਅਧਿਕਾਰੀਆਂ ਨੂੰ ਨੋਟਿਸ ਜਾਰੀ
ਸ਼ਰਾਬ ਅਤੇ ਨਸ਼ੇ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਵਿਰੁੱਧ ਹਾਈ ਕੋਰਟ ਵਿੱਚ ਮਾਣਹਾਨੀ ਪਟੀਸ਼ਨ ਦਾਇਰ
ਇਕੋ ਸਮੇਂ ਚੋਣਾਂ ਲਈ 800 ਵਾਧੂ ਗੋਦਾਮਾਂ ਦੀ ਲੋੜ ਪਵੇਗੀ : ਚੋਣ ਕਮਿਸ਼ਨ
ਚੋਣ ਕਮਿਸ਼ਨ ਨੇ ਗੋਦਾਮਾਂ ਦੀ ਉਸਾਰੀ ਨੂੰ ਇਕ ‘ਮੁਸ਼ਕਲ ਪ੍ਰਕਿਰਿਆ’ ਕਰਾਰ ਦਿਤਾ