ਖ਼ਬਰਾਂ
Dominican Republic Nightclub: ਡੋਮਿਨਿਕਨ ਰੀਪਬਲਿਕ ਵਿੱਚ ਨਾਈਟ ਕਲੱਬ ਦੀ ਛੱਤ ਡਿੱਗਣ ਨਾਲ ਮੌਤਾਂ ਦੀ ਗਿਣਤੀ ਵੱਧ ਕੇ ਹੋਈ 98
Dominican Republic Nightclub: 150 ਤੋਂ ਵੱਧ ਜ਼ਖ਼ਮੀ, ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ
Jammu Kashmir News: ਊਧਮਪੁਰ ਵਿੱਚ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਜਾਰੀ ਮੁਕਾਬਲਾ
ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਜਾਰੀ ਹੈ।
ਪਾਦਰੀ ਜਸ਼ਨ ਗਿੱਲ ਨੇ ਗੁਰਦਾਸਪੁਰ ਅਦਾਲਤ 'ਚ ਕੀਤਾ ਆਤਮ ਸਮਰਪਣ
BCA ਵਿਦਿਆਰਥਣ ਨਾਲ ਜਬਰ-ਜਨਾਹ ਦੇ ਲੱਗੇ ਸਨ ਇਲਜ਼ਾਮ
Supreme Court : ਜੇਕਰ ED ਮੌਲਿਕ ਅਧਿਕਾਰਾਂ ਦਾ ਦਾਅਵਾ ਕਰਦੀ ਹੈ, ਤਾਂ ਉਹ ਦੂਜਿਆਂ ਦੇ ਮੌਲਿਕ ਅਧਿਕਾਰਾਂ ਬਾਰੇ ਵੀ ਚਿੰਤਾ ਕਰੇ: ਸੁਪਰੀਮ ਕੋਰਟ
Supreme Court : ਧਾਰਾ 32 ਦੇ ਤਹਿਤ, ਕੋਈ ਵਿਅਕਤੀ ਆਪਣੇ ਮੌਲਿਕ ਅਧਿਕਾਰਾਂ ਦੀ ਪਾਲਣਾ ਲਈ ਸੁਪਰੀਮ ਕੋਰਟ ਵਿੱਚ ਰਿੱਟ ਪਟੀਸ਼ਨ ਦਾਇਰ ਕਰ ਸਕਦਾ ਹੈ।
ਵਕਫ਼ (ਸੋਧ) ਐਕਟ ਨੂੰ ਲੈ ਕੇ ਮੁਮਤਾ ਬੈਨਰਜੀ ਦਾ ਵੱਡਾ ਬਿਆਨ
ਵਕਫ਼ ਬਿੱਲ ਹੁਣ ਪਾਸ ਨਹੀਂ ਹੋਣਾ ਚਾਹੀਦਾ ਸੀ: ਮੁਮਤਾ ਬੈਨਰਜੀ
Ludhiana News : ਦੋਸਤਾਂ ਨਾਲ ਜਨਮਦਿਨ ਮਨਾਉਣ ਗਿਆ ਨੌਜਵਾਨ ਦੀ ਸਤਲੁਜ ਦਰਿਆ ’ਚ ਡੁੱਬਣ ਨਾਲ ਮੌਤ
Ludhiana News : ਪਰਿਵਾਰ ਨੇ ਆਪਣੇ ਪੁੱਤ ਦੀ ਹੱਤਿਆ ਹੋਣ ਦਾ ਦੋਸ਼ ਲਗਾ ਕੇ ਜਾਂਚ ਦੀ ਕੀਤੀ ਮੰਗ
ਪੁਣੇ ’ਚ ਗੈਸ ਸਿਲੰਡਰ ਫਟਣ ਕਾਰਨ ਘਰ ’ਚ ਲੱਗੀ ਅੱਗ, ਪਿਓ ਪੁਤ ਦੀ ਮੌਤ
ਮ੍ਰਿਤਕਾਂ ਦੀ ਪਛਾਣ ਮੋਹਨ ਚਵਾਨ ਤੇ ਆਤਿਸ਼ ਚਵਾਨ ਵਜੋਂ ਹੋਈ ਹੈ
Barnala News : ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਬਾਬਾ ਫੂਲ ਸਰਕਾਰੀ ਬਿਰਧ ਘਰ ਤਪਾ ਜ਼ਿਲ੍ਹਾ ਬਰਨਾਲਾ ਦਾ ਰੱਖਿਆ ਨੀਂਹ ਪੱਥਰ
Barnala News : ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੂੰ ਬੇਰੁਜ਼ਗਾਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਵਾਲ ਕੀਤੇ।
America : ਟਰੰਪ ਪ੍ਰਸ਼ਾਸਨ ਨੇ 9 ਲੱਖ ਪ੍ਰਵਾਸੀਆਂ ਦੇ ਪਰਮਿਟ ਕੀਤੇ ਰੱਦ
ਬਾਈਡੇਨ ਪ੍ਰਸ਼ਾਸਨ ਦੌਰਾਨ ਸ਼ੁਰੂ ਹੋਈ ਸੀਬੀਪੀ ਵਨ ਐਪ ਨੀਤੀ ਦੇ ਤਹਿਤ ਅਮਰੀਕਾ ਆਏ ਸਨ ਪ੍ਰਵਾਸੀ
Fighter jet deal: ਹੁਣ ਤਕ ਦੇ ਸਭ ਤੋਂ ਵੱਡੇ ਲੜਾਕੂ ਜਹਾਜ਼ ਸੌਦੇ ਨੂੰ ਭਾਰਤ ਨੇ ਦਿਤੀ ਮਨਜ਼ੂਰੀ
Fighter jet deal: ਜਲ ਸੈਨਾ ਲਈ ਫ਼ਰਾਂਸ ਤੋਂ 63000 ਕਰੋੜ ’ਚ ਖ਼ਰੀਦੇ ਜਾਣਗੇ 26 ਰਾਫੇਲ ਮਰੀਨ ਜੈਟ