ਖ਼ਬਰਾਂ
ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ’ਚ ਐਕਸਾਇਜ਼ ਡਿਊਟੀ 2 ਰੁਪਏ ਪ੍ਰਤੀ ਲੀਟਰ ਵਧਾਈ
ਰਿਟੇਲ ਕੀਮਤਾਂ ’ਤੇ ਕਈ ਅਸਰ ਨਹੀਂ ਹਵੋਗਾ : ਉਦਯੋਗ ਸੂਤਰ
Red Alert Of Heat Wave: ਭਿਆਨਕ ਗਰਮੀ ਦਾ 'ਰੈੱਡ ਅਲਰਟ' ਜਾਰੀ,..ਇਨ੍ਹਾਂ ਥਾਵਾਂ 'ਤੇ ਵਰ੍ਹੇਗੀ ਅੱਗ
Red Alert Of Heat Wave: ਲੋਕਾਂ ਨੂੰ ਸੁਚੇਤ ਰਹਿਣ ਦੀ ਕੀਤੀ ਅਪੀਲ
ਸਾਡੇ ਦਿਲ ਦਾ ਟੋਟਾ ਹੈ ਇਹ ਖ਼ੂਬਸੂਰਤ ਘੋੜਾ, ਇਸੇ ਲਈ ਨਾਮ ਰੱਖਿਆ ‘ਦਿਲਜਾਨ’ : ਨਦੀਮ ਸ਼ੇਖ਼
ਕਿਹਾ, ਇਸ ਦੀ ਅਸੀਂ ਕਦੇ ਕੀਮਤ ਲਗਾਈ ਹੀ ਨਹੀਂ, ਕਿਉਂਕਿ ਇਸ ਨੂੰ ਕਦੇ ਵੇਚਣਾ ਹੀ ਨਹੀਂ
Gold Silver Rate: ਸੋਨੇ ਦੀਆਂ ਕੀਮਤਾਂ ’ਚ ਗਿਰਾਵਟ ਤੇ ਚਾਂਦੀ 'ਚ ਉਛਾਲ, ਜਾਣੋ ਅੱਜ ਦੇ ਰੇਟ
ਵਿਸ਼ਲੇਸ਼ਕਾਂ ਨੇ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦਾ ਕਾਰਨ ਕਮਜ਼ੋਰ ਗਲੋਬਲ ਸੰਕੇਤਾਂ ਨੂੰ ਦੱਸਿਆ।
ਪੰਜਾਬ ਵਿੱਚ ਵਿਜੀਲੈਂਸ ਦਾ ਵੱਡਾ ਐਕਸ਼ਨ, 6 ਜ਼ਿਲ੍ਹਿਆ ਵਿੱਚ ਛਾਪੇਮਾਰੀ
ਆਰਟੀਏ ਦਫ਼ਤਰਾਂ ਦਾ ਨਿਰੀਖਣ, ਡਰਾਈਵਿੰਗ ਲਾਇਸੈਂਸ ਨਾਲ ਸਬੰਧਤ ਦਸਤਾਵੇਜ਼ ਜ਼ਬਤ; ਕਰਮਚਾਰੀ ਅਤੇ ਏਜੰਟ ਹਿਰਾਸਤ ਵਿੱਚ
Barnala News: ਅਗਵਾ ਹੋਇਆ 2 ਸਾਲਾ ਬੱਚਾ DIG ਮਨਦੀਪ ਸਿੱਧੂ ਨੇ ਮਾਪਿਆਂ ਦੇ ਕੀਤਾ ਹਵਾਲੇ
ਮੁਲਜ਼ਮ ਬੱਚੇ ਨੂੰ ਅੱਗੇ ਬੇਔਲਾਦ ਜੋੜੇ ਨੂੰ 2 ਲੱਖ ਰੁਪਏ ਵਿੱਚ ਵੇਚਣ ਦੀ ਫ਼ਿਰਾਕ ਵਿਚ ਸਨ
New EV Policy in Delhi : ਦਿੱਲੀ ਵਿਚ ਕਾਰ ਅਤੇ ਆਟੋ ਖ਼ਰੀਦਣ ਲਈ ਬਦਲੇ ਜਾ ਰਹੇ ਹਨ ਨਿਯਮ
New EV Policy in Delhi : ਲਾਗੂ ਹੋਵੇਗੀ ਨਵੀਂ EV ਨੀਤੀ
Students protest at PU : ਵਿਦਿਆਰਥੀ ਕਤਲ ਮਾਮਲਾ: ਪੀਯੂ ਵਿਚ ਵਿਦਿਆਰਥੀਆਂ ਨੇ ਕੀਤਾ ਰੋਸ ਪ੍ਰਦਰਸ਼ਨ
Students protest at PU : ਕਿਹਾ, ਜ਼ਿੰਮੇਵਾਰ ਅਧਿਕਾਰੀਆਂ ਵਿਰੁਧ ਬਣਦੀ ਕਰਵਾਈ ਕਰਵਾਏ ਅਥਾਰਿਟੀ
ਚੰਡੀਗੜ੍ਹ 'ਚ ਵਾਪਰਿਆ ਵੱਡਾ ਸੜਕ ਹਾਦਸਾ, ਯਾਤਰੀਆਂ ਨਾਲ ਭਰੀ ਬੱਸ ਪਲਟੀ, ਕਈ ਜ਼ਖ਼ਮੀ
ਬੱਸ ’ਚ ਸਵਾਰ ਸਨ 46 ਯਾਤਰੀ
''ਮੰਤਰੀ ਹੋਵੇ ਜਾਂ ਸੰਤਰੀ ਸਾਰਿਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਮਿਲੇਗੀ'', ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਮੌਕੇ ਬੋਲੇ CM ਮਾਨ
ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਦੌਰਾਨ ਭਗਵੰਤ ਮਾਨ ਅਤੇ ਮਨੀਸ਼ ਸਿਸੋਸੀਆ ਵੱਲੋਂ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ ਗਈ