ਖ਼ਬਰਾਂ
ਮੇਰੀ ਸ਼ਹਾਦਤ ਹੁੰਦੀ ਹੈ ਤਾਂ ਸਸਕਾਰ ਨਾ ਕਰਨਾ ਅਤੇ ਮੇਰੀ ਮ੍ਰਿਤਕ ਦੇਹ ਇੱਥੇ ਰੱਖ ਕੇ ਹੀ ਧਰਨਾ ਜਾਰੀ ਰੱਖਣਾ- ਡੱਲੇਵਾਲ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਵੱਡਾ ਬਿਆਨ
Punjab News: ਪੰਜਾਬ ਦੀ ਧਰਤੀ ਵਪਾਰ ਲਈ ਸਭ ਤੋਂ ਉੱਤਮ- ਉਦਯੋਗ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ
ਨਵੰਬਰ ਮਹੀਨੇ ਪੰਜਾਬ ਵਿਚ ਅੰਤਰ-ਰਾਸ਼ਟਰੀ ਫੂਡ ਮੇਲਾ ਕਰਵਾਉਣ ਦੀ ਯੋਜਨਾ
Moga News: 3 ਮਹੀਨੇ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ
Moga News: ਦਿਲ ਦਾ ਦੌਰਾ ਪੈਣ ਨਾਲ ਗਈ ਜਾਨ
Punjab News : ਸੰਸਦ ਗੁਰਮੀਤ ਸਿੰਘ ਮੀਤ ਹੇਅਰ ਨੇ ਦਿਵਿਆਂਗਜਨਾਂ ਨੂੰ ਸਹਾਇਕ ਉਪਕਰਨਾਂ/ਨਕਲੀ ਅੰਗਾਂ ਦੀ ਵੰਡ ਕੀਤੀ
Punjab News : ਉਪਕਰਨ ਵੰਡਣ ਲਈ ਤਿੰਨ ਦਿਨ ਦੇ ਬਲਾਕ ਪੱਧਰੀ ਕੈਂਪ ਐੱਸਬੀਆਈ ਅਤੇ ਅਲਿਮਕੋ ਦੇ ਸਹਿਯੋਗ ਨਾਲ ਅੱਜ ਸ਼ੁਰੂ
Moga Kisan Mahapanchaya: SKM ਦੀ ਮਹਾਪੰਚਾਇਤ 'ਚ ਵੱਡਾ ਐਲਾਨ, ਸੰਘਰਸ਼ ਸਬੰਧੀ ਏਕਤਾ ਮਤਾ ਪਾਸ, ਛੇ ਮੈਂਬਰੀ ਕਮੇਟੀ ਜਾਵੇਗੀ ਖਨੌਰੀ ਬਾਰਡਰ
Moga Kisan Mahapanchaya: ਕਮੇਟੀ ਨਾਲ 101 ਮੈਂਬਰਾਂ ਦਾ ਜਥਾ ਵੀ ਜਾਵੇਗਾ
Delhi Elections: ਦਿੱਲੀ ਚੋਣ ਖ਼ਰਚੇ ਦੀ ਹੱਦ 12 ਲੱਖ ਰੁਪਏ ਵਧੀ, ਹੁਣ 40 ਲੱਖ ਰੁਪਏ ਤਕ ਖ਼ਰਚ ਕਰ ਸਕਣਗੇ ਉਮੀਦਵਾਰ
Delhi Elections: ਰਾਜਧਨੀ ਦੀਆ 70 ਵਿਧਾਨ ਸਭਾ ਸੀਟਾਂ ’ਤੇ 5 ਫ਼ਰਵਰੀ ਨੂੰ ਹੋਵੇਗੀ ਵੋਟਿੰਗ
Amritsar News : ਅੰਮ੍ਰਿਤਸਰ ਦੇ ਬੱਚਿਆਂ ਨੇ ਕੌਮੀ ਪੱਧਰ ’ਤੇ ਮਾਰੀਆਂ ਮੱਲਾਂ,ਤਾਇਕਵਾਂਡੋ ’ਚ ਸੋਨੇ ਅਤੇ ਕਾਂਸੇ ਦੇ ਜਿੱਤੇ ਤਮਗੇ
Amritsar News : ਸਾਰੇ ਬੱਚੇ ਹਨ ਸਾਬਤ ਸੂਰਤ, ਬੱਚਿਆਂ ਦਾ ਟੀਚਾ ਓਲੰਪਿਕ ਖੇਡਣਾ
ਭਗਤ ਸਿੰਘ ਨੂੰ ਅੱਤਵਾਦੀ ਕਹਿਣ 'ਤੇ ਪਾਕਿਸਤਾਨ 'ਚ ਭੱਖਿਆ ਵਿਵਾਦ, ਸਾਬਕਾ ਫੌਜੀ ਅਧਿਕਾਰੀ ਨੂੰ 50 ਕਰੋੜ ਦਾ ਕਾਨੂੰਨੀ ਨੋਟਿਸ
17 ਨੂੰ ਹੋਵੇਗੀ ਅਗਲੀ ਸੁਣਵਾਈ
ਪੰਜਾਬ ਦਾ ਜਵਾਨ ਅਸਾਮ 'ਚ ਸ਼ਹੀਦ, ਪਰਵਾਰ ਦਾ ਰੋ-ਰੋ ਬੁਰਾ ਹਾਲ
14 ਸਾਲ ਦਾ ਬੱਚਾ, ਪਤਨੀ ਅਤੇ ਬਜ਼ੁਰਗ ਮਾਪਿਆਂ ਨੂੰ ਪਿਛੇ ਛੱਡ ਗਿਆ ਕਰਮਵੀਰ ਸਿੰਘ
18th Pravasi Bharatiya Divas: ਪ੍ਰਧਾਨ ਮੰਤਰੀ ਮੋਦੀ ਨੇ ਪ੍ਰਵਾਸੀ ਭਾਰਤੀ ਐਕਸਪ੍ਰੈਸ ਨੂੰ ਦਿਤੀ ਹਰੀ ਝੰਡੀ
18th Pravasi Bharatiya Divas: ਉੜੀਸਾ ਵਿਚ 18ਵੇਂ ਪ੍ਰਵਾਸੀ ਭਾਰਤੀ ਦਿਵਸ ਨੂੰ ਕੀਤਾ ਸੰਬੋਧਨ