ਖ਼ਬਰਾਂ
Pakistan News: ਭਗਤ ਸਿੰਘ ਨੂੰ ‘ਅਪਰਾਧੀ’ ਕਹਿਣ ’ਤੇ ਪਾਕਿ ਫ਼ੌਜ ਦੇ ਸੇਵਾਮੁਕਤ ਅਧਿਕਾਰੀ ਨੂੰ ਭੇਜਿਆ 50 ਕਰੋੜ ਰੁਪਏ ਦਾ ਨੋਟਿਸ
Pakistan News: ਭਗਤ ਸਿੰਘ ਮੈਮੋਰੀਅਲ ਫ਼ਾਊਂਡੇਸ਼ਨ ਦੇ ਚੇਅਰਮੈਨ ਨੇ ਨੋਟਿਸ ਭੇਜ ਕੇ ਮੁਆਫ਼ੀ ਦੀ ਵੀ ਕੀਤੀ ਮੰਗ
Phagwara News : ਫਗਵਾੜਾ ’ਚ ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਨਾਲ ਨੌਜਵਾਨ ਦੀ ਮੌਤ
Phagwara News : ਪੁਲਿਸ ਅਧਿਕਾਰੀਆਂ ਮੁਤਾਬਿਕ ਮ੍ਰਿਤਕ ਵਿਅਕਤੀ ਦੀ ਅਜੇ ਤੱਕ ਸ਼ਨਾਖ਼ਤ ਨਹੀਂ ਹੋ ਸਕੀ
Jagjit Singh Dallewal: ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 45ਵੇਂ ਦਿਨ ’ਚ ਹੋਇਆ ਦਾਖ਼ਲ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
Trump's swearing-in ceremony: ਟਰੰਪ ਦੇ ਸਹੁੰ ਚੁੱਕ ਸਮਾਗਮ ਲਈ ਮਿਲੇ ਚੰਦੇ ਨੇ ਤੋੜੇ ਸਾਰੇ ਰਿਕਾਰਡ
Trump's swearing-in ceremony ਸਮਾਗਮ ਲਈ ਰਿਕਾਰਡ 17 ਕਰੋੜ ਅਮਰੀਕੀ ਡਾਲਰ ਦਾ ਮਿਲਿਆ ਚੰਦਾ
Ludhiana News : ਲੁਧਿਆਣਾ 'ਚ ਹਾਈਵੇਅ ’ਤੇ ਪੁਟੇ ਟੋਏ 'ਚ ਡਿੱਗੀ ਕਾਰ, 2 ਜ਼ਖ਼ਮੀ
Ludhiana News : ਹਾਈਵੇ ਦਾ ਚਲ ਰਿਹਾ ਸੀ ਉਸਾਰੀ ਦਾ ਕੰਮ, ਧੁੰਦ ਕਾਰਨ ਨਹੀਂ ਦਿਸੇ ਬੈਰੀਕੇਡ
ਖਨੌਰੀ ਧਰਨੇ 'ਤੇ ਵੱਡਾ ਹਾਦਸਾ. ਗੀਜਰ ਨੂੰ ਤਪਾਉਣ ਸਮੇਂ ਨੌਜਵਾਨ 'ਤੇ ਪਿਆ ਤੇਲ, ਅਚਾਨਕ ਅੱਗ ਲੱਗਣ ਨਾਲ ਨੌਜਵਾਨ ਝੁਲਸਿਆ
ਨੌਜਵਾਨ ਨੂੰ ਹਸਪਤਾਲ ਕਰਵਾਇਆ ਭਰਤੀ
Fazilka News: ਫਾਜ਼ਿਲਕਾ 'ਚ ਨਾਨੀ ਦੇ ਅੰਤਿਮ ਸਸਕਾਰ 'ਤੇ ਆਪਸ ਵਿਚ ਭਿੜੀਆਂ ਔਰਤਾਂ, ਘਟਨਾ 'ਚ ਚਾਰ ਲੋਕ ਜ਼ਖ਼ਮੀ
Fazilka News: ਜ਼ਖ਼ਮੀਆਂ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਚ ਕਰਵਾਇਆ ਗਿਆ ਦਾਖ਼ਲ
America Wildfire: ਕੈਲੀਫ਼ੋਰਨੀਆ ’ਚ ਅੱਗ ਲੱਗਣ ਕਾਰਨ ਕਈ ਵੱਡੀਆਂ ਹਸਤੀਆਂ ਦੇ ਸੜੇ ਘਰ, ਕਮਲਾ ਹੈਰਿਸ ਦਾ ਘਰ ਵੀ ਕਰਵਾਇਆ ਖ਼ਾਲੀ
ਅੱਗ ਵਿੱਚ ਲਗਭਗ 1,100 ਇਮਾਰਤਾਂ ਪੂਰੀ ਤਰ੍ਹਾਂ ਸੜ ਗਈਆਂ ਅਤੇ 28,000 ਘਰ ਨੁਕਸਾਨੇ ਗਏ।
Indian-American doctor: ਘਰੇਲੂ ਨੌਕਰਾਂ ਨੂੰ ਘੱਟ ਤਨਖ਼ਾਹ ਦੇਣਾ ਭਾਰਤੀ-ਅਮਰੀਕੀ ਮਹਿਲਾ ਡਾਕਟਰ ਨੂੰ ਪਿਆ ਮਹਿੰਗਾ, ਲਾਇਸੈਂਸ ਹਇਆ ਰੱਦ
Indian-American doctor: ਦੋ ਭਾਰਤੀ ਔਰਤਾਂ ਨੂੰ ਗ਼ੈਰ ਕਾਨੂੰਨੀ ਤੌਰ ’ਤੇ ਘਰ ’ਚ ਰੱਖਣ ਤੇ ਕੰਮ ਕਰਾਉਣ ਲਈ ਹੋਈ 27 ਮਹੀਨਿਆਂ ਦੀ ਕੈਦ
‘ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਤੁੜਵਾਉਣ ਲਈ ਚਾਰਾਜੋਈ ਕਰਨ ਜਥੇਦਾਰ ਗਿਆਨੀ ਰਘਬੀਰ ਸਿੰਘ’: ਪ੍ਰੋ. ਸਰਚਾਂਦ ਸਿੰਘ ਖਿਆਲਾ
ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਾਰੇ ਭਾਜਪਾ ਆਗੂਆਂ ਨੇ ਪ੍ਰਗਟਾਈ ਚਿੰਤਾ