ਖ਼ਬਰਾਂ
ਇਟਲੀ ਜਾਂਦਿਆਂ ਬੇਲਾਰੂਸ ਦੇ ਜੰਗਲਾਂ ’ਚ ਗੁਆਚਿਆ ਪੰਜਾਬੀ ਨੌਜਵਾਨ
ਪਰਿਵਾਰ ਨੂੰ ਪਿਛਲੇ 11 ਮਹੀਨਿਆਂ ਤੋਂ ਨਹੀਂ ਮਿਲੀ ਕੋਈ ਉੱਘ-ਸੁੱਘ
Supreme Court: ਅਦਾਲਤ ਨੇ 25 ਸਾਲ ਜੇਲ੍ਹ ਵਿੱਚ ਬਿਤਾਏ ਕਤਲ ਦੇ ਦੋਸ਼ੀ ਨੂੰ ਅਪਰਾਧ ਸਮੇਂ ਨਾਬਾਲਗ ਪਾਇਆ, ਰਿਹਾਈ ਦੇ ਦਿੱਤੇ ਹੁਕਮ
ਸੁਪਰੀਮ ਕੋਰਟ ਨੇ ਪਟੀਸ਼ਨ ਸਵੀਕਾਰ ਕਰ ਲਈ ਅਤੇ ਪਟੀਸ਼ਨਕਰਤਾ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਪਰ ਨਾਲ ਹੀ ਕਿਹਾ ਕਿ ਉਸ ਦੀ ਸਜ਼ਾ ਬਰਕਰਾਰ ਰਹੇਗੀ।
ਸੰਯੁਕਤ ਕਿਸਾਨ ਮੋਰਚਾ ਨੇ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ’ਤੇ ਵ੍ਹਾਈਟ ਪੇਪਰ ਦੀ ਮੰਗ ਕੀਤੀ, ਜਾਣੋ ਖੇਤੀਬਾੜੀ ਮੰਤਰੀ ’ਤੇ ਕੀ ਲਾਏ ਦੋਸ਼
ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ’ਤੇ ਲੋਕਾਂ ਨੂੰ ਗੁਮਰਾਹ ਕਰਨ ਦਾ ਦੋਸ਼ ਲਾਇਆ
Tirupati temple stampede news : ਆਂਧਰ ਪ੍ਰਦੇਸ਼ ਦੇ ਤਿਰੂਪਤੀ ਮੰਦਰ ’ਚ ਮਚੀ ਭਾਜੜ, ਤਿੰਨ ਔਰਤਾਂ ਸਮੇਤ ਚਾਰ ਦੀ ਮੌਤ, ਕਈ ਹੋਏ ਜ਼ਖ਼ਮੀ
Tirupati temple stampede news : ਵਿਸ਼ਨੂੰ ਨਿਵਾਸਮ ’ਚ ਵੈਕੁੰਟ ਦੁਆਰ ਦਰਸ਼ਨ ਲਈ ਟੋਕਨ ਵੰਡਣ ਦੌਰਾਨ ਮਚੀ ਭਾਜੜ
ਗੁਰਪ੍ਰੀਤ ਹਰੀ ਨੌਂ ਕਤਲ ਮਾਮਲਾ: MP ਅੰਮ੍ਰਿਤਪਾਲ ਸਿੰਘ ਅਤੇ ਅਰਸ਼ ਡੱਲਾ 'ਤੇ ਲਗਾਇਆ UAPA
SIT ਨੇ ਫ਼ਰੀਦਕੋਟ ਅਦਾਲਤ ਨੂੰ ਦਿੱਤੀ ਲਿਖਤੀ ਜਾਣਕਾਰੀ
ਬਾਲੀਵੁੱਡ ਅਦਾਕਾਰਾ ਪੂਨਮ ਢਿੱਲੋਂ ਦੇ ਘਰ ਚੋਰੀ, ਦੋਸ਼ੀ ਗ੍ਰਿਫਤਾਰ
ਘਰੋਂ ਇਕ ਲੱਖ ਰੁਪਏ ਦੇ ਹੀਰੇ ਦੀਆਂ ਬਾਲੀਆਂ, 35,000 ਰੁਪਏ ਨਕਦ ਅਤੇ 500 ਡਾਲਰ ਚੋਰੀ
ਐਲਗਰ ਪ੍ਰੀਸ਼ਦ-ਮਾਉਵਾਦੀ ਸਬੰਧ ਮਾਮਲੇ ’ਚ ਹਾਈ ਕੋਰਟ ਨੇ ਰੋਨਾ ਵਿਲਸਨ ਤੇ ਸੁਧੀਰ ਧਾਵਲੇ ਨੂੰ ਦਿਤੀ ਜ਼ਮਾਨਤ
ਲੰਮੇ ਸਮੇਂ ਤੋਂ ਜੇਲ੍ਹ ’ਚ ਹਨ ਅਤੇ ਮੁਕੱਦਮਾ ਛੇਤੀ ਖਤਮ ਹੋਣ ਦੀ ਸੰਭਾਵਨਾ ਨਹੀਂ ਹੈ : ਹਾਈ ਕੋਰਟ
ਡਾਲਰ ਦੇ ਮੁਕਾਬਲੇ ਰੁਪਿਆ 13 ਪੈਸੇ ਡਿੱਗ ਕੇ ਹੁਣ ਤਕ ਦੇ ਸੱਭ ਤੋਂ ਹੇਠਲੇ ਪੱਧਰ ’ਤੇ ਪੁੱਜਾ
85.87 ਰੁਪਏ ਪ੍ਰਤੀ ਡਾਲਰ ਹੋਈ ਕੀਮਤ
ਖਨੌਰੀ ਬਾਰਡਰ 'ਤੇ ਕਿਸਾਨਾਂ ਅਤੇ ਪ੍ਰਸ਼ਾਸਨ ਵਿਚਾਲੇ ਹੋਈ ਮੀਟਿੰਗ, ਜਾਣੋ ਏਡੀਜੀਪੀ ਜਸਕਰਨ ਸਿੰਘ ਨੇ ਕੀ ਕਿਹਾ
ਪ੍ਰਸ਼ਾਸਨ ਅਤੇ ਕਿਸਾਨਾਂ ਵਿਚਾਲੇ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ
ਸੋਨੇ ਦੀ ਕੀਮਤ ਮੁੜ 80,000 ਰੁਪਏ ਪ੍ਰਤੀ ਤੋਲਾ ਤੋਂ ਟੱਪੀ, ਚਾਂਦੀ ’ਚ 500 ਰੁਪਏ ਦੀ ਤੇਜ਼ੀ
99.9 ਫੀ ਸਦੀ ਸ਼ੁੱਧਤਾ ਵਾਲਾ ਸੋਨਾ 300 ਰੁਪਏ ਦੀ ਤੇਜ਼ੀ ਨਾਲ ਲਗਭਗ ਇਕ ਮਹੀਨੇ ਦੇ ਉੱਚੇ ਪੱਧਰ 80,000 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ