ਖ਼ਬਰਾਂ
Punjab News : ਲੁਧਿਆਣਾ, 'ਚ ਪਹਿਲੀ ਵਾਰ ਬਣੇਗੀ ਮਹਿਲਾ ਮੇਅਰ, ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਜਾਰੀ
Punjab News : ਜਦਕਿ ਬਾਕੀ 4 ਨਗਰ ਨਿਗਮਾਂ ਦੇ ਮੇਅਰ ਦੇ ਅਹੁਦੇ ਜਨਰਲ ਹੋਣਗੇ।
Giddarbaha News : ਵਿਜੀਲੈਂਸ ਨੇ ਤਹਿਸੀਲਦਾਰ ਦੇ ਨਾਮ ’ਤੇ 11000 ਰੁਪਏ ਰਿਸ਼ਵਤ ਲੈਂਦਾ ਵਸੀਕਾ ਨਵੀਸ ਰੰਗੇ ਹੱਥੀਂ ਕੀਤਾ ਕਾਬੂ
Giddarbaha News : ਮੁਲਜ਼ਮ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ ਰਿਸ਼ਵਤ ਲੈਂਦਾ ਫੜਿਆ ਗਿਆ
24 ਜਨਵਰੀ ਨੂੰ ਹੋਵੇਗੀ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਚੋਣ
ਡਾਕਟਰ ਆਰ ਐਸ ਬੇਦੀ ਨੂੰ ਪ੍ਰੀਜਾਈਡਿੰਗ ਅਧਿਕਾਰੀ ਕੀਤਾ ਨਿਯੁਕਤ
Punjab and Haryana High Court : ਸ਼ਹਿਰ ਦੀਆਂ ਡੇਅਰੀਆਂ 'ਚ ਪਸ਼ੂਆਂ ਨੂੰ ਦਿੱਤਾ ਜਾ ਰਿਹਾ ਹੈ ਆਕਸੀਟੋਸਿਨ, ਹਾਈਕੋਰਟ ਨੇ ਪ੍ਰਗਟਾਈ ਹੈਰਾਨੀ
Punjab and Haryana High Court : ਪਸ਼ੂਆਂ ਦੇ ਸਰਵੇਖਣ ਦੇ ਆਧਾਰ 'ਤੇ ਜ਼ਿਆਦਾਤਰ ਪਸ਼ੂਆਂ ਨੂੰ ਆਕਸੀਟੋਸਿਨ ਦਾ ਟੀਕਾ ਲਗਾਇਆ ਜਾਂਦਾ
ਜਥੇਦਾਰ ਰਘਬੀਰ ਸਿੰਘ ਨੂੰ ਭਲਕੇ ਮਿਲੇਗਾ ਅਕਾਲੀ ਦਲ ਦਾ ਵਫ਼ਦ
ਅਸਤੀਫ਼ਿਆਂ 'ਤੇ ਉੱਠ ਰਹੇ ਵਿਵਾਦ ਨੂੰ ਲੈ ਕੇ ਹੋ ਸਕਦੀ ਹੈ ਗੱਲਬਾਤ
Punjab News : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਖ-ਵੱਖ ਯੂਨੀਅਨਾਂ ਨਾਲ ਉਨ੍ਹਾਂ ਦੀਆਂ ਮੰਗਾਂ ਸਬੰਧੀ ਮੀਟਿੰਗਾਂ
Punjab News : ਇਸ ਸਬੰਧੀ ਰਿਪੋਰਟ ਤਿਆਰ ਕਰਕੇ ਵਿੱਤ ਵਿਭਾਗ ਨੂੰ ਭੇਜੀ ਜਾਵੇ ਤਾਂ ਜੋ ਵਿੱਤੀ ਸਾਲ 2025-26 ਲਈ ਬਜ਼ਟ ਵਿੱਚ ਲੋੜੀਂਦੇ ਪ੍ਰਬੰਧ ਕੀਤੇ ਜਾ ਸਕਣ।
ਡਰੱਗ ਨੂੰ ਲੈ ਕੇ ਆਸਾਮ ਪੁਲਿਸ ਦੀ ਵੱਡੀ ਕਾਰਵਾਈ, 11 ਕਰੋੜ ਰੁਪਏ ਤੋਂ ਵੱਧ ਦੇ ਨਸ਼ੀਲੇ ਪਦਾਰਥ ਜ਼ਬਤ
ਬੱਸ ਦੁਆਰਾ ਡਰੱਗ ਦੀ ਕੀਤੀ ਜਾ ਰਹੀ ਸੀ ਸਪਲਾਈ
Fazilka News : ਫ਼ਾਜ਼ਿਲਕਾ ਦੀ ਧੀ ਪ੍ਰਿਅੰਕਾ ਨੇ ਚਮਕਾਇਆ ਮਾਪਿਆਂ ਦਾ ਨਾਂ, ਪੰਜਾਬ ਮਹਿਲਾ ਅੰਡਰ-23 ਕ੍ਰਿਕੇਟ ਟੀਮ ਦੀ ਬਣੀ ਕਪਤਾਨ
Fazilka News :ਪਿੱਛੇ ਜਿਹੇ ਰਾਜਕੋਟ ’ਚ ਹੋਇਆ ਪਹਿਲਾ ਮੈਚ ਵੀ ਜਿੱਤਿਆ
120 ਦਿਨਾਂ ਅੰਦਰ ਲਗਾਏ ਜਾਣਗੇ 663 ਹੋਰ ਖੇਤੀ ਸੋਲਰ ਪੰਪ: ਅਮਨ ਅਰੋੜਾ
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੋਲਰ ਪੰਪ ਲਗਾਉਣ ਲਈ ਫ਼ਰਮ ਨੂੰ ਸੌਂਪਿਆ ਵਰਕ ਆਰਡਰ
Delhi News : ਪਿਛਲੇ 4 ਸਾਲਾਂ ’ਚ ਸਭ ਤੋਂ ਹੌਲੀ ਹੋਈ ਅਰਥਵਿਵਸਥਾ ’ਚ ਵਾਧੇ ਦੀ ਰਫ਼ਤਾਰ
Delhi News : ਚਾਲੂ ਵਿੱਤੀ ਸਾਲ ’ਚ ਭਾਰਤ ਦੀ ਅਰਥਵਿਵਸਥਾ 6.4 ਫ਼ੀ ਸਦੀ ਦੀ ਦਰ ਨਾਲ ਵਧੇਗੀ : ਐਨ.ਐਸ.ਓ.