ਖ਼ਬਰਾਂ
Amritpal Singh's father: ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੂੰ ਕੀਤਾ ਨਜ਼ਰਬੰਦ, ਭਾਰੀ ਫੋਰਸ ਨੇ ਪੂਰੇ ਪਿੰਡ ਨੂੰ ਘੇਰਿਆ
Amritpal Singh's father: ਨਵੀਂ ਪਾਰਟੀ ਬਣਾਉਣ ਦੀਆਂ ਚੱਲ ਰਹੀਆਂ ਸਨ ਤਿਆਰੀਆਂ
America News: ਅਮਰੀਕੀ ਕਾਂਗਰਸ ਮੈਂਬਰ ਸੁਹਾਸ ਸੁਬਰਾਮਨੀਅਨ ਨੇ ਗੀਤਾ 'ਤੇ ਹੱਥ ਰੱਖ ਕੇ ਚੁੱਕੀ ਸਹੁੰ
ਸੁਬਰਾਮਣੀਅਮ ਵਰਜੀਨੀਆ ਤੋਂ ਪਹਿਲੇ ਭਾਰਤੀ-ਅਮਰੀਕੀ ਕਾਂਗਰਸਮੈਨ ਹਨ ਅਤੇ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਦੌਰਾਨ ਉਨ੍ਹਾਂ ਦੀ ਮਾਂ ਵੀ ਮੌਜੂਦ ਸੀ।
Tibet Earthquake: ਤਿੱਬਤ 'ਚ 6.8 ਤੀਬਰਤਾ ਦੇ ਭੂਚਾਲ ਕਾਰਨ 53 ਲੋਕਾਂ ਦੀ ਮੌਤ, ਨੇਪਾਲ 'ਚ ਵੀ ਮਹਿਸੂਸ ਕੀਤੇ ਭੂਚਾਲ ਦੇ ਝਟਕੇ
ਚੀਨ ਦੇ ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ।
America News: ਭਾਰਤੀ ਅਮਰੀਕੀ 'ਢੋਲ ਬੈਂਡ' ਗਰੁੱਪ ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਲਵੇਗਾ ਹਿੱਸਾ
ਇਸ ਪਹਿਲੀ ਵਾਰ ਹੈ ਜਦੋਂ ਟੈਕਸਾਸ ਰਾਜ ਵਿਚ ਭਾਰਤੀ ਪਾਰੰਪਰਿਕ 'ਢੋਲ ਬੈਂਡ' ਗਰੁੱਪ ਅਜਿਹੇ ਸ਼ਾਨਦਾਰ ਮੰਚ 'ਤੇ ਪ੍ਰਦਰਸ਼ਨ ਕਰੇਗਾ।
Tarn Taran Encounter News: ਤਰਨਤਾਰਨ 'ਚ ਤੜਕਸਾਰ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਮੁਕਾਬਲਾ; ਦੋਵੇਂ ਮੁਲਜ਼ਮ ਜ਼ਖ਼ਮੀ
ਦੋਵੇਂ ਗੈਂਗਸਟਰ ਪ੍ਰਭੂ ਦਾਸੂਵਾਲ ਦੇ ਗੁਰਗੇ ਦੱਸੇ ਜਾ ਰਹੇ ਹਨ।
ਸਿੱਖਿਆ ਸੁਧਾਰਾਂ ’ਚ ਪੰਜਾਬ ਸਰਕਾਰ ਦੇ ਨਵੇਂ ਕੀਰਤੀਮਾਨ, ਫ਼ਿਨਲੈਂਡ ਤੋਂ ਸਿਖਲਾਈ ਪ੍ਰਾਪਤ ਅਧਿਆਪਕ ਬਣਾਉਣਗੇ ਭਵਿੱਖ ਦੇ ਨੇਕ ਇਨਸਾਨ
AI ਅਧਿਆਪਕ IRIS ਨਾਲ ਆਵੇਗੀ ਸਿੱਖਿਆ ’ਚ ਨਵੀਂ ਕ੍ਰਾਂਤੀ
CM Window ਨੇ ਸਰਕਾਰੀ ਦਫ਼ਤਰਾਂ ’ਤੇ ਵਧਾਈ ਨਿਗਰਾਨੀ, ਛੇਤੀ ਹੋ ਰਹੇ ਲੋਕਾਂ ਦੇ ਕੰਮ, ਮੁੱਕੀ ਪ੍ਰੇਸ਼ਾਨੀ
ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੱਡਾ ਉਪਰਾਲਾ
America News: ਅਮਰੀਕਾ ’ਚ ਭਾਰਤੀ ਵਿਅਕਤੀ ਦੇ ਕਤਲ ਦੇ ਦੋਸ਼ ’ਚ ਭਾਰਤੀ ਮੂਲ ਦੇ 5 ਵਿਅਕਤੀਆਂ ’ਤੇ ਲੱਗੇ ਦੋਸ਼
ਇਸ ਮਾਮਲੇ ਵਿਚ ਹੋਰ ਦੋਸ਼ੀਆਂ ਵਿਚ ਸੌਰਵ ਕੁਮਾਰ (23), ਗੌਰਵ ਸਿੰਘ (27), ਨਿਰਮਲ ਸਿੰਘ (30) ਅਤੇ ਗੁਰਦੀਪ ਸਿੰਘ (22) ਸ਼ਾਮਲ ਹਨ।
"ਜਸਟਿਨ ਟਰੂਡੋ ਨੇ ਤੁਹਾਨੂੰ ਨਿਰਾਸ਼ ਕੀਤਾ ਹੈ": NDP ਨੇਤਾ ਜਗਮੀਤ ਸਿੰਘ ਨੇ ਕਿਹਾ ਕਿ ਲਿਬਰਲ ਇੱਕ ਹੋਰ ਮੌਕਾ ਦੇ ਹੱਕਦਾਰ ਨਹੀਂ ਹਨ
ਕਿਹਾ ਕਿ ਜਸਟਿਨ ਟਰੂਡੋ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੈ ਅਤੇ ਰਿਹਾਇਸ਼, ਕਰਿਆਨੇ ਅਤੇ ਸਿਹਤ ਸੰਭਾਲ ਵਰਗੇ ਮੁੱਦਿਆਂ ਨਾਲ ਨਜਿੱਠਣ ਲਈ ਉਸ ਦੀ ਆਲੋਚਨਾ ਕੀਤੀ ਹੈ
Gujarat Borewell Accident: ਗੁਜਰਾਤ ਦੇ ਕੱਛ ’ਚ ਬੋਰਵੈੱਲ ’ਚ ਡਿੱਗੀ ਕੁੜੀ, ਬਚਾਅ ਕਾਰਜ ਜਾਰੀ
490 ਫੁੱਟ ਦੀ ਡੂੰਘਾਈ ’ਤੇ 540 ਫੁੱਟ ਡੂੰਘੇ ਬੋਰਵੈੱਲ ’ਚ ਫਸੀ ਹੋਈ ਹੈ