ਖ਼ਬਰਾਂ
Assam Coil Mine Tragedy News : ਅਸਾਮ ’ਚ 300 ਫੁੱਟ ਡੂੰਘੀ ਕੋਲੇ ਦੀ ਖਾਨ ’ਚ ਭਰਿਆ ਪਾਣੀ, 15 ਮਜ਼ਦੂਰ ਫਸੇ
Assam Coil Mine Tragedy News : NDRF ਅਤੇ SDRF ਤੋਂ ਬਾਅਦ ਫ਼ੌਜ ਵੀ ਪਹੁੰਚੀ ਮੌਕੇ ’ਤੇ, ਬਚਾਅ ਕਾਰਜ ਜਾਰੀ
ਪਤੀ ਦੀ ਮੌਤ ਮਗਰੋਂ ਪਤਨੀ ਨੇ ਨਹੀਂ ਛੱਡਿਆਂ ਹੌਂਸਲਾ
ਬੱਚਿਆਂ ਦੇ ਭਵਿੱਖ ਲਈ ਲੋਨ ’ਤੇ ਆਟੋ ਲੈ ਕੇ ਸ਼ੁਰੂ ਕੀਤਾ ਕੰਮ
Asaram gets Bail: ਜਿਨਸੀ ਸ਼ੋਸ਼ਣ ਮਾਮਲੇ ’ਚ ਆਸਾਰਾਮ ਨੂੰ ਮਿਲੀ ਜ਼ਮਾਨਤ
Asaram gets Bail: ਸੁਪਰੀਮ ਕੋਰਟ ਵਲੋਂ ਸ਼ਰਧਾਲੂਆਂ ਤੋਂ ਦੂਰ ਰਹਿਣ ਦੇ ਨਿਰਦੇਸ਼
Amritsar News : ਸੁਨਿਆਰੇ ਦੇ ਘਰ ’ਚ ਦਿਨ ਦਿਹਾੜੇ 70 ਲੱਖ ਦੀ ਹੋਈ ਚੋਰੀ
Amritsar News : ਪਰਿਵਾਰ ਗਿਆ ਹੋਇਆ ਸੀ ਕਿਸੇ ਦੇ ਅੰਤਿਮ ਸਸਕਾਰ ਤੇ ਪਿੱਛੋਂ ਹੋ ਗਈ ਘਰ ’ਚ ਚੋਰੀ
Anita Anand: ਅਨੀਤਾ ਆਨੰਦ ਬਣ ਸਕਦੀ ਹੈ ਕੈਨੇਡਾ ਦੀ ਅਗਲੀ ਪ੍ਰਧਾਨ ਮੰਤਰੀ, ਪੰਜਾਬ ਨਾਲ ਹੈ ਖ਼ਾਸ ਰਿਸ਼ਤਾ
Anita Anand: ਕ੍ਰਿਸਟੀਆ ਫਰੀਲੈਂਡ ਸਮੇਤ ਇਕ ਹੋਰ ਭਾਰਤੀ ਦਾ ਨਾਂ ਪੀਐਮ ਦੀ ਦੌੜ ’ਚ ਸ਼ਾਮਲ
Bathinda Double Murder: ਬਠਿੰਡਾ ਦੇ ਪਿੰਡ ਬਦਿਆਲਾ ’ਚ ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ
ਖੇਤਾਂ ’ਚ ਬਣੀ ਕੋਠੀ ’ਚ ਰਹਿੰਦਾ ਸੀ ਬਜ਼ੁਰਗ ਜੋੜਾ
Trump Proposal to Canada: ਟਰੰਪ ਨੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੇ ਅਪਣੇ ਪ੍ਰਸਤਾਵ ਨੂੰ ਦੁਹਰਾਇਆ
Trump Proposal to Canada: ਕਿਹਾ, ਅਮਰੀਕਾ ਕੈਨੇਡਾ ਨੂੰ ਹੋਰ ਸਬਸਿਡੀ ਨਹੀਂ ਦੇ ਸਕਦਾ, ਟਰੂਡੋ ਇਹ ਜਾਣਦੇ ਸਨ ਤਾਂ ਹੀ ਅਸਤੀਫ਼ਾ ਦੇ ਦਿਤਾ
Punjab and Chandigarh Weather News : ਪੰਜਾਬ ਅਤੇ ਚੰਡੀਗੜ੍ਹ ਵਿਚ ਸੀਤ ਲਹਿਰ ਜਾਰੀ, 12 ਜ਼ਿਲ੍ਹਿਆਂ ’ਚ ਸੰਘਣੀ ਧੁੰਦ ਦਾ ਯੈਲੋ ਅਲਰਟ ਜਾਰੀ
Punjab and Chandigarh Weather News : 24 ਘੰਟਿਆਂ 'ਚ ਤਾਪਮਾਨ 'ਚ 0.4 ਡਿਗਰੀ ਦੀ ਗਿਰਾਵਟ, 0 ਤੋਂ 2 ਮੀਟਰ ਦੇ ਵਿਚਕਾਰ ਰਹਿ ਸਕਦੀ ਹੈ ਵਿਜ਼ੀਬਿਲਟੀ
Jammu Kashmir: ਜੰਮੂ-ਕਸ਼ਮੀਰ ਦੇ ਰਿਆਸੀ 'ਚ CRPF ਜਵਾਨ ਨੇ ਖ਼ੁਦ ਨੂੰ ਮਾਰੀ ਗੋਲੀ
ਅਧਿਕਾਰੀਆਂ ਨੇ ਦੱਸਿਆ ਕਿ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਪ੍ਰਸਾਦ ਦੇ ਸਾਥੀ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਉਸ ਨੂੰ ਮ੍ਰਿਤਕ ਪਾਇਆ।
Amritpal Singh's father: ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੂੰ ਕੀਤਾ ਨਜ਼ਰਬੰਦ, ਭਾਰੀ ਫੋਰਸ ਨੇ ਪੂਰੇ ਪਿੰਡ ਨੂੰ ਘੇਰਿਆ
Amritpal Singh's father: ਨਵੀਂ ਪਾਰਟੀ ਬਣਾਉਣ ਦੀਆਂ ਚੱਲ ਰਹੀਆਂ ਸਨ ਤਿਆਰੀਆਂ